Bhagwant Mann @BhagwantMann
Chief Minister of Punjab aamaadmiparty.org/national-execu… Joined July 2010-
Tweets6K
-
Followers1.5M
-
Following246
-
Likes96
ਪੰਜਾਬ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਵਿੱਚ ਉਸ ਆਵਾਜ਼ ਦੀ ਲੋੜ ਹੈ ਜੋ ਸੰਸਦ ਵਿੱਚ ਇਸ ਧਰਤੀ ‘ਤੇ ਜ਼ੁਲਮ ਖ਼ਿਲਾਫ਼ ਲੜਾਈਆਂ ਬਾਰੇ ਬੋਲੇ… ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗੇ…
ਆਓ ਪੰਜਾਬੀਓ ਇਕੱਠੇ ਹੋ ਕੇ ਅਰਵਿੰਦ ਕੇਜਰੀਵਾਲ ਜੀ ਦੀ ਇਨਕਲਾਬੀ ਸੋਚ ‘ਤੇ ਪਹਿਰਾ ਦੇਈਏ… ਪਹਿਲਾਂ ਵੀ ਪੰਜਾਬ ਨੇ ਹੀ 2014 ਵਿੱਚ ਆਮ ਆਦਮੀ ਪਾਰਟੀ ਦੇ ਦਰਖ਼ਤ ‘ਤੇ ਚਾਰ ਹਰੇ ਪੱਤੇ ਦਿੱਤੇ ਸੀ… ਉਸ ਤੋਂ ਬਾਅਦ ਅੱਜ 117 ਵਿੱਚੋਂ 92 ਨੇ…
ਮੈਂ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦੀ ਕਦਰ ਕਰਦਾ ਹਾਂ… ਜੋ ਪੈਸਾ ਪਿਛਲਿਆਂ ਨੇ ਖਾਧਾ ਉਹ ਸਾਰਾ ਪੈਸਾ ਉਨ੍ਹਾਂ ਤੋਂ ਜ਼ਬਤ ਕਰਕੇ ਵਿਆਜ਼ ਸਮੇਤ ਖ਼ਜ਼ਾਨੇ ਤੱਕ ਤੇ ਖ਼ਜ਼ਾਨੇ ਤੋਂ ਤੁਹਾਡੇ ਤੱਕ ਪਹੁੰਚਾਉਂਗਾ..
ਜੇ ਪੈਸੇ ਹੀ ਕਮਾਉਣੇ ਹੁੰਦੇ ਤਾਂ ਮੈਂ ਕਲਾਕਾਰੀ ਵਿੱਚੋਂ ਕਮਾ ਲੈਂਦਾ… ਪਰ ਮੈਂ ਤਾਂ ਲੋਕਾਂ ਦਾ ਪਿਆਰ ਕਮਾਉਣ ਆਇਆ ਹਾਂ… ਅਸੀਂ ਰੇਤੇ, ਢਾਬੇ ਜਾਂ ਬੱਸਾਂ ‘ਚ ਹਿੱਸਾ ਪਾਉਣ ਨਹੀਂ ਆਏ… ਅਸੀਂ ਤਾਂ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ-ਸੁੱਖਾਂ ‘ਚ ਹਿੱਸਾ ਪਾਉਣਾ ਹੈ…
ਮੇਰਾ ਵਿਜ਼ਨ ਹੈ ਕਿ ਮੈਂ ਪੰਜਾਬ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲ਼ੇ ਨਹੀਂ… ਨੌਕਰੀਆਂ ਵੰਡਣ ਵਾਲ਼ੇ ਬਣਾਉਣਾ ਚਾਹੁੰਦਾ ਹਾਂ… ਇਸੇ ਕਰਕੇ ਪੰਜਾਬ ਵਿੱਚ ਸੁਖਾਲਾ ਮਾਹੌਲ ਤਿਆਰ ਕਰ ਰਹੇਂ ਹਾਂ ਕਿ ਵੱਧ ਤੋਂ ਵੱਧ ਇੰਡਸਟਰੀ ਇੱਥੇ ਲੱਗੇ… ਵੱਧ ਤੋਂ ਵੱਧ ਬਿਜ਼ਨਸ ਸ਼ੁਰੂ ਹੋਵੇ…
ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿਸਾਨਾਂ ਦੀਆਂ ਕਿ 25-30 ਸਾਲ ਬਾਅਦ ਕੱਸੀਆਂ ਅਤੇ ਅੰਡਰਗਰਾਊਂਡ ਪਾਈਪਾਂ ਰਾਹੀਂ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਗਿਆ ਹੈ… ਪੰਜਾਬ ਦਾ ਪਾਣੀ ਪੰਜਾਬ ਦੇ ਹਰ ਇੱਕ ਕਿਸਾਨ ਦੇ ਖੇਤ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ…
ਅੱਜ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰੂਆਂ ਦਾ ਆਸ਼ੀਰਵਾਦ ਲੈ ਕੇ ਮਿਸ਼ਨ 'ਆਪ' 13-0 ਦੀ ਸ਼ੁਰੂਆਤ ਕਰਦੇ ਹੋਏ 'ਜਨ ਸਭਾ' ਨੂੰ ਸੰਬੋਧਨ ਕੀਤਾ… ਇੰਨੀ ਹਨ੍ਹੇਰੀ-ਝੱਖੜ ਅਤੇ ਗੜ੍ਹੇਮਾਰੀ ਦੇ ਵਿੱਚ ਵੀ ਆਪ ਮੁਹਾਰੇ ਸੁਣਨ ਆਏ ਲੋਕਾਂ ਦਾ ਦਿਲੋਂ ਧੰਨਵਾਦ…. ਮੈਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਵਾਰ ਇਹ ਵਕਤੀ ਹਨ੍ਹੇਰੀਆਂ ਨੂੰ ਠੱਲ੍ਹ…
ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ….ਬਤੌਰ ਮੁੱਖ ਮੰਤਰੀ ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦਾ ਨੁਕਸਾਨ ਪੂਰਾ ਕਰੂੰਗਾ… ਭਾਵੇਂ ਮੀਂਹ, ਝੱਖੜ, ਹਨ੍ਹੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ… ਮੈਂ ਹਰ ਔਖੀ ਘੜੀ ਵਿੱਚ ਤੁਹਾਡੇ ਨਾਲ਼ ਖੜ੍ਹਾ ਹਾਂ…
ਸਾਡੇ ਗੁਰੂਆਂ ਨੇ ਅਤੇ ਸਾਡੇ ਸ਼ਹੀਦਾਂ ਨੇ ਸਾਨੂੰ ਗ਼ਰੀਬਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਖ਼ਿਲਾਫ਼ ਖੜ੍ਹਨ ਦੀ ਪ੍ਰੇਰਨਾ ਦਿੱਤੀ ਹੈ… ਇਸ ਕਰਕੇ ਇਹ ਛੋਟੀਆਂ-ਮੋਟੀਆਂ ਹਨ੍ਹੇਰੀਆਂ ਤੋਂ ਡਰਿਓ ਨਾ… ਇਹ ਕਾਂਗਰਸ ਅਕਾਲੀ ਇਹੋ ਜਿਹੀਆਂ ਹਨ੍ਹੇਰੀਆਂ ਹੀ ਨੇ… ਇਹ ਇੱਦਾਂ ਹੀ ਲੰਘ ਜਾਣਗੀਆਂ…
ਮਿਸ਼ਨ 'ਆਪ' 13-0... ਲੋਕਾਂ ਦੇ ਰੂ-ਬ-ਰੂ ਹੋਣ ਲੋਕਾਂ ਵਿਚਕਾਰ ਆਏ ਹਾਂ... 'ਜਨ ਸਭਾ' ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ Live... x.com/i/broadcasts/1…
ਇਹ 2024 ਦੀਆਂ ਲੋਕ ਸਭਾ ਚੋਣਾਂ ਕੋਈ ਹਾਰ-ਜਿੱਤ ਦੀਆਂ ਚੋਣਾਂ ਨਹੀਂ….ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ….ਪੂਰੇ ਦੇਸ਼ ਵਿੱਚ ਲੋਕ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਨਾਲ਼ ਗ਼ਲਤ ਹੋਇਆ ਹੈ….ਜੇਲ੍ਹ ਦਾ ਬਦਲਾ ਵੋਟ ਨਾਲ ਦੇਣਗੇ ਲੋਕ….
ਮੈਂ ਤੁਹਾਡੇ ਕੋਲ ਜ਼ਰੂਰ ਆਊਂਗਾ….ਹੋ ਸਕਦਾ ਹੈ ਕਿਸੇ ਪਿੰਡ ਮੇਰੇ ਤੋਂ ਨਾ ਆਇਆ ਜਾਵੇ….ਮੈਨੂੰ ਉਡੀਕਿਓ ਨਾ…..ਵੋਟਾਂ ਪਾਇਓ….ਪੰਜਾਬ ਵਾਸਤੇ ਵੋਟਾਂ ਪਾਇਓ….ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵੋਟਾਂ ਪਾਇਓ….ਆਪਣੇ ਪਰਿਵਾਰ ਦੀ ਬਿਹਤਰੀ ਲਈ ਵੋਟਾਂ ਪਾਇਓ….
ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਹਰ ਪਰਿਵਾਰ ਨੂੰ ਲਗਭੱਗ ਇੱਕ ਲੱਖ ਰੁਪਏ ਦੀ ਬਚਤ….ਬਿਜਲੀ ਮੁਫ਼ਤ, ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਅਤੇ ਦਵਾਈ ਮੁਫ਼ਤ….ਪ੍ਰਾਈਵੇਟ ਸਕੂਲਾਂ ਦੇ ਲੈਵਲ ਦੀ ਸਿੱਖਿਆ ਮੁਫ਼ਤ….ਅਸੀਂ ਹਰ ਉਹ ਲੋਕ ਪੱਖੀ ਫ਼ੈਸਲੇ ਲੈਂਦੇ ਹਾਂ ਜਿਸਦੇ ਨਾਲ਼ ਲੋਕਾਂ ਨੂੰ ਸਿੱਧਾ ਫ਼ਾਇਦਾ ਹੋਵੇ….
ਪਹਿਲਾਂ ਮੈਨੀਫ਼ੈਸਟੋ, ਘੋਸ਼ਣਾ ਪੱਤਰ ਜਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਭਾਜਪਾ ਵਾਲੇ….ਪਰ ਜਦੋਂ ਦੀਆਂ ਕੇਜਰੀਵਾਲ ਜੀ ਨੇ ਗਾਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ ਜੋ ਪੂਰੀਆਂ ਵੀ ਕਰ ਕੇ ਦਿਖਾਈਆਂ….ਦੇਖਾ ਦੇਖੀ ਭਾਜਪਾ ਵਾਲੇ ਵੀ ਗਾਰੰਟੀਆਂ ਦੇਣ ਲੱਗ ਗਏ….ਜੋ ਕਿ ਕਦੇ ਪੂਰੀਆਂ ਨਹੀਂ ਹੁੰਦੀਆਂ….ਆਹ ਫ਼ਰਕ ਹੈ….
ਮੈਂ ਕੱਲ੍ਹ ਗੁਜਰਾਤ ਗਿਆ ਸੀ, ਉੱਥੇ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਹੈ….ਹਰਿਆਣਾ, ਦਿੱਲੀ ਅਤੇ ਅਸਾਮ ਵਿੱਚ ਵੀ ਵਧੀਆ ਸਮਰਥਨ ਮਿਲ ਰਿਹਾ ਹੈ….ਪੰਜਾਬ ਵਿੱਚ ਵੀ ਜਿੱਥੇ ਲੋੜ ਪਵੇਗੀ ਉੱਥੇ ਮੈਂ ਹਾਜ਼ਰ ਹਾਂ….ਮੈਨੂੰ ਪੂਰੀ ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਵਲੰਟੀਅਰ ਵੀ ਸੱਚੇ ਦਿਲੋਂ ਸਾਥ ਦੇਣਗੇ….
ਇਮਾਨਦਾਰੀ ਹੀ ਸਾਡੀ ਤਾਕਤ ਹੈ….ਇਸੇ ਕਰਕੇ ਲੋਕ ਸਾਨੂੰ ਪਸੰਦ ਕਰਦੇ ਨੇ….ਪਹਿਲਾਂ ਵਾਲੇ ਤਾਂ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੰਦੇ ਸੀ….ਪਹਾੜਾਂ ਦੇ ਪਹਾੜ ਖ਼ਰੀਦ ਲੈਂਦੇ ਸੀ….ਪਰ ਹੁਣ ਅਸੀਂ ਪਹਾੜ ਨਹੀਂ ਪੰਜਾਬ ਵਾਸਤੇ ਥਰਮਲ ਪਲਾਂਟ ਖ਼ਰੀਦ ਰਹੇ ਹਾਂ….
ਤੁਸੀਂ ਪਲਾਨ ਬਣਾ ਲਿਓ….ਕਿਹੜੇ ਪਿੰਡਾਂ ਵਿੱਚੋਂ ਜਾਣਾ ਹੈ, ਕਿੱਥੇ ਰੋਡਸ਼ੋਅ ਕਰਨਾ ਹੈ, ਕਿੱਥੇ ਪੋਸਟਰ ਲਾਉਣੇ ਹਨ….ਤੁਸੀਂ ਜਿੱਥੇ ਕਹੋਂਗੇ ਉੱਥੇ ਆਊਂਗਾ….ਬੱਸ ਥੱਲੇ ਵਾਲ਼ਾ ਕੰਮ ਸਾਂਭ ਲਿਓ….ਬਾਕੀ ਫ਼ਿਕਰ ਨਾ ਕਰਿਓ….ਅਸੀਂ ਮਿਹਨਤੀ ਹਾਂ, ਮਿਹਨਤ ਕਰਾਂਗੇ ਅਤੇ ਜਿੱਤਾਂਗੇ….
ਅੱਜ ਵਿਲੱਖਣ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਜੋ ਵਲੰਟੀਅਰਾਂ ਦੀ ਲੋਕ ਸਭਾ ਵਿੱਚ ਜਾਣ ਵਾਲੇ 13 ਦੇ 13 ਉਮੀਦਵਾਰਾਂ ਨਾਲ਼ ਜਾਣ-ਪਛਾਣ ਹੋ ਜਾਵੇ….
Raghav Chadha @raghav_chadha
880K Followers 685 Following Member of Parliament (Rajya Sabha), India | Member, National Executive & National Spokesperson, Aam Aadmi Party | Chartered Accountant |Aam Aadmi Party Delhi @AAPDelhi
408K Followers 229 Following Official Twitter Account of @AamAadmiParty - DelhiSaurabh Bharadwaj @Saurabh_MLAgk
266K Followers 300 Following Minister in Delhi Govt - Health-Urban Development -Tourism-Art Culture-Industries-Flood Control | MLA Greater Kailash | National Spokesperson, @AamAadmiParty |Naresh Balyan @AAPNareshBalyan
106K Followers 2K Following MLA, Chairman -DDC South Delhi , Member Delhi Jal Board, Chairman - Environment Committee,New DelhiDurgesh Pathak @ipathak25
167K Followers 247 Following A simple man, who wants to live in a society where justice prevails..If not, i will fight for it till my end.Harjot Singh Bains @harjotbains
111K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPoliticsAAP Ka Mehta 🇮🇳 @DaaruBaazMehta
129K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.Dr. Sandeep Pathak @SandeepPathak04
73K Followers 141 Following National Gen. Secy. Org: AAP; Rajya Sabha MP; AAP’s Gujarat Incharge; Punjab Co-incharge; Ex-Prof IIT Delhi; PhD: Cambridge; Research Associate: Oxford & MITSharad Sharma @sharadsharma1
167K Followers 1K Following Reporter @ndtvindia @ndtv #MoJo #MobileJournalist | सुनाता हूँ आम आदमी की कहानी, आम आदमी की ज़ुबानीAAP Haryana @AAPHaryana
73K Followers 124 Following भ्रष्टाचार मुक्त भारत हमारी मांग नहीं हमारी जिद्द है । जय हिन्दAarti @aartic02
262K Followers 6K Following 'CHANGE' is the Goal. Be a part of Changing 1 Life, Its Worth it !Atishi @AtishiAAP
502K Followers 560 Following 'Never doubt that a small group of thoughtful, concerned citizens can change the world. Indeed, it's the only thing that ever has' - Margaret MeadSanjeev Jha @Sanjeev_aap
117K Followers 407 Following MLA - Burari, Delhi. TV Panelist @AamAadmiParty. Prabhari: @AAPChhattisgarhDr Safin 🇮🇳 @HasanSafin
58K Followers 2K Following Aam Aadmi | Aesthetic Dentist | foodie | Indian | Gujarati | Traveller |AAP Rajasthan @AAPRajasthan
62K Followers 134 Following Official Twitter handle for @AamAadmiParty Rajasthan| Telegram - https://t.co/zADHKz3vwL, Join us on Instagram https://t.co/o8H1wE5W2SSukhpal Singh Khaira @SukhpalKhaira
126K Followers 137 Following MLA Bholath, Former Leader of Opposition, Punjab.Chairman All India Kissan Congress.Gulab Singh Yadav @GulabMatiala
67K Followers 741 Following 2nd time MLA - Matiala Delhi.. Proud soldier of Arvind Kejriwal's team. Helpline +918588833434Anurag Dhanda @anuragdhanda
58K Followers 231 Following Senior Vice President, AAP Haryana. On a mission with #ArvindKejriwal to #MakeIndiaNo.1, Ex Aajtak, Zee News, Network 18. Ex Member, SSCBS, DelhiNawab Malik @NawabMalik62024
0 Followers 0 FollowingLaura Martin @LauraM64821
0 Followers 3 Followingsandeep singh @singh_sand51258
0 Followers 8 FollowingSandy Gonzalez @SGonzalez374
0 Followers 3 FollowingShavya_das @abc123513883386
0 Followers 18 FollowingAmber Patel @AmberPatel74919
0 Followers 5 FollowingAlexis Johnson @johnson_al17002
0 Followers 3 FollowingChristina Lopez @ChristinaL63993
0 Followers 3 FollowingMadhu Gowda @madhubkgowda6
98 Followers 2K FollowingTaylor Cylkowski @CylkowskiT52724
0 Followers 4 FollowingParveen Online @online_par55521
0 Followers 1 FollowingMichelle Jones @jones_mich88000
0 Followers 4 FollowingRohit S @RohitS845187
0 Followers 32 FollowingLauren Smith @LaurenSmit32257
0 Followers 6 FollowingTanya Rodriguez @TanyaRodri14974
0 Followers 5 FollowingGrace Jones @GraceJones10867
0 Followers 4 FollowingLaura Anderson @laura_ande78367
0 Followers 4 FollowingPrh Kaswan @KaswanPrh17857
1 Followers 6 FollowingGurinder Singh @gurinder4955
0 Followers 3 FollowingDebbie Collins @DebbieColl96324
0 Followers 3 Followingअजहर खा�.. @KhanaAjaha98660
0 Followers 62 FollowingBrenda Nava @BrendaNava43279
0 Followers 3 FollowingMotor Kst @KstMotors
0 Followers 24 FollowingAnil kumar @AnilBunty801
0 Followers 10 FollowingKayla Goldie @KaylaGoldi58001
0 Followers 3 Followingjitendra kumar @jitendr56428440
0 Followers 13 FollowingApril Cheatham @CheathamAp15606
0 Followers 1 FollowingGurbhej singh @gurbhej98113
0 Followers 2 FollowingKhushi Panchal @KhushiPanc46234
0 Followers 36 FollowingNarinder kumar @Narinderku50422
0 Followers 1 FollowingDani Morgan @DaniMorgan51941
0 Followers 4 FollowingSunny Dosanjh @SunnyDosan69740
0 Followers 4 FollowingVimal Choudhary @ChoudharyV44286
0 Followers 45 FollowingTheresa Phillips @TheresaPhi75789
0 Followers 5 FollowingKatie Jenkins @KatieJenki21539
0 Followers 3 FollowingTammy Young @TammyYoung36299
0 Followers 6 FollowingGuddi Devi @GuddiDevi27941
0 Followers 5 FollowingAjit Kumar @AjitKumar155134
1 Followers 2 Followingdecadodeca @decadodeca4420
37 Followers 647 FollowingSonam Kumar @kumar_sona53212
0 Followers 15 FollowingAlyssa Pittinato @pittinato39168
0 Followers 5 FollowingJulie Garcia @garcia_jul18737
0 Followers 24 FollowingAmber Hurst @AmberHurst51196
0 Followers 3 FollowingAngie Valdez @AngieValde98061
0 Followers 3 FollowingLaura Shaw @LauraSh4452833
0 Followers 3 FollowingRaghav Chadha @raghav_chadha
880K Followers 685 Following Member of Parliament (Rajya Sabha), India | Member, National Executive & National Spokesperson, Aam Aadmi Party | Chartered Accountant |Aam Aadmi Party Delhi @AAPDelhi
408K Followers 229 Following Official Twitter Account of @AamAadmiParty - DelhiSaurabh Bharadwaj @Saurabh_MLAgk
266K Followers 300 Following Minister in Delhi Govt - Health-Urban Development -Tourism-Art Culture-Industries-Flood Control | MLA Greater Kailash | National Spokesperson, @AamAadmiParty |Durgesh Pathak @ipathak25
167K Followers 247 Following A simple man, who wants to live in a society where justice prevails..If not, i will fight for it till my end.Harjot Singh Bains @harjotbains
111K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPoliticsAAP Ka Mehta 🇮🇳 @DaaruBaazMehta
129K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.Sharad Sharma @sharadsharma1
167K Followers 1K Following Reporter @ndtvindia @ndtv #MoJo #MobileJournalist | सुनाता हूँ आम आदमी की कहानी, आम आदमी की ज़ुबानीDGP Punjab Police @DGPPunjabPolice
258K Followers 16 Following The official account of the Director General of Police, Punjab - Gaurav Yadav, IPS. Retweets do not imply endorsement.Aarti @aartic02
262K Followers 6K Following 'CHANGE' is the Goal. Be a part of Changing 1 Life, Its Worth it !Atishi @AtishiAAP
502K Followers 560 Following 'Never doubt that a small group of thoughtful, concerned citizens can change the world. Indeed, it's the only thing that ever has' - Margaret MeadSanjeev Jha @Sanjeev_aap
117K Followers 407 Following MLA - Burari, Delhi. TV Panelist @AamAadmiParty. Prabhari: @AAPChhattisgarhAAP Rajasthan @AAPRajasthan
62K Followers 134 Following Official Twitter handle for @AamAadmiParty Rajasthan| Telegram - https://t.co/zADHKz3vwL, Join us on Instagram https://t.co/o8H1wE5W2SJagbani @JagbaniOnline
249K Followers 93 Following The Punjab Kesari Group's punjabi daily, Jag Bani was launched on July 21, 1978.Gopal Rai @AapKaGopalRai
452K Followers 145 Following देशभक्त क्रान्तिकारी, Minister Environment, Development, General Administration. Govt.of NCT DelhiSukhbir Singh Badal @officeofssbadal
438K Followers 24 Following Shiromani Akali Dal President | Member Parliament (Ferozepur) | Former Dy CM Punjab | Former Union MoS | ex MP (Faridkot) | ex MP Rajya SabhaJarnail Singh @JarnailSinghAAP
91K Followers 302 Following MLA Tilak Nagar (3rd Time), Incharge AAP Punjab, State Vice President AAP Delhi, Member of Municipal Corporation of Delhi, Chairman DDC WestAdv. Somnath Bharti: .. @attorneybharti
199K Followers 2K Following INDIA Alliance Candidate for New Delhi Loksabha; MLA Malviya Nagar;VC @delhijalboard, Advocate,Supreme Court;Partner,Bharti & Associates;Auth Member,DDACaroline Rowett 🇬�.. @UKinChandigarh
4K Followers 570 Following Official twitter account of the British Deputy High Commissioner, Chandigarh #foreignaffairs #digitaldiplomacy #foreignpolicy #travel #ukvisaInvest Punjab @invest_punjab
7K Followers 131 Following A focused endeavour to realize the states’ vision for achieving an inclusive, equitable and sustainable growth led by private sector participation.AAP Express 🇮🇳 @AAPExpress
76K Followers 550 Following This Group is meant to share all the news and information related to AAP Party. { RT≠endorsement }Inderpal Singh “Dha.. @inderpaldhanna
625 Followers 18 Following Former Senior Additional Advocate General, Punjab,Ex. Vice Chairman Bar Council of Punjab & Haryana ,ChandigarhTractor2ਟਵਿੱ�.. @Tractor2twitr
52K Followers 167 Following Tractor To Twitter is a campaign to support farmers who are protesting against Farm Bills | Follow Our Punjab Handle @Tractor2twitr_P | #Tractor2TwitterMamata Banerjee @MamataOfficial
7.4M Followers 47 Following The Official Twitter of Mamata Banerjee, founder Chairperson All India Trinamool Congress. Honourable Chief Minister, West Bengal.AAP Madhya Pradesh @AAPMPOfficial
29K Followers 158 Following Official Twitter Account of Aam Aadmi Party - Madhya Pradesh.Akhilesh Pati Tripath.. @AapAkhilesh_
8K Followers 336 Following 3rd time MLA Model Town (Delhi) | Working under the Leadership of Sri Arvind Kejriwal for Better Delhi | Aam AadmiIndia TV @indiatvnews
2.4M Followers 30 Following India’s most watched Hindi News Channel. Follow for latest/breaking News Alerts from all over the Globe. FB: https://t.co/IJtJpohREGTV9 Bharatvarsh @TV9Bharatvarsh
317K Followers 17 Following Official handle of National Hindi News Channel TV9 भारतवर्ष. फेसबुक और यूट्यूब पर जुड़ें- https://t.co/tmjuJblSMc https://t.co/X5SvQv7PjINitin @Fight_For_India
987 Followers 851 Following ऐ वतन ऐ वतन हमको तेरी कसम,तेरी राहों मे जान लुटा जाएँगे....Die Hard Fan of those who love India... Note: Views r Personnel, RT & Likes r not endorsementTaranjit Singh Sandhu.. @SandhuTaranjitS
81K Followers 36 Following BJP candidate for Amritsar Lok Sabha constituency. Former Ambassador of India to the United States / High Commissioner to Sri Lanka.Dr Kumar Vishvas @DrKumarVishwas
9.9M Followers 94 Following Poet, Farmer, Indian “Koi Deewana Kehta Hai, Koi Pagal Samajhta Hai❤️” If you do “Hindu-Muslim” on my Timeline, you’ll get blocked🇮🇳POLITICO @politico
4.6M Followers 1K Following Politics. Policy. Power. Congress nerds 👉 @politicongress Longreads and opinions 👉 @politicomag Got a news tip? 👉 https://t.co/JBzpu58Gx6punya prasun bajpai @ppbajpai
2.6M Followers 246 Following journalist...well at least some are STILL saying so!!AAP YouthWing Punjab @AYWPunjab
6K Followers 46 Following Official account of Aam Aadmi Party Youth Wing PunjabPunjab Police India @PunjabPoliceInd
240K Followers 81 Following Official X Account of Punjab Police India. To Report any complaint or in case of any Emergency call 112. Retweets do not imply endorsement.Baljinder Singh Chaun.. @chaundabjsingh
336 Followers 71 Following State Joint Secretary (Main Wing) - State Vice-President, SC Wing, Aam Aadmi Party, PunjabVijay Chauhan @VijayChauhan_8
19K Followers 74 Following ਮੁਸ਼ਕਿਲਾਂ ਤੁਹਾਨੂੰ ਹਰਾ ਦੇਣ ਉਸ ਤੋਂ ਪਹਿਲਾਂ ਤੁਸੀ ਮੁਸ਼ਕਿਲਾਂ ਨੂੰ ਹਰਾ ਦਿਉ... मुश्किल आपको हरा दे उससे पहले आप मुश्किलों को हरा दो ।Vivek Gupta @30guptavivek
31K Followers 2K Following Founder: #eWizard, political consultant, E-commerce consultant, Advert planner, Content distribution expert, Former AAP digital advertising lead. #LoveCooking.Aam Aadmi Party - Bih.. @AAPBihar
23K Followers 224 Following Official Account Of Aam Aadmi Party - Bihar https://t.co/bp8wt7crGPKulwant Singh Pandori @AAPMLAPandori
2K Followers 72 Following AAP MLA Mehal Kalan (Barnala ) Punjab (Official account)MSNBC @MSNBC
5.1M Followers 807 Following The place for in-depth analysis, political commentary and diverse perspectives to #UnderstandMore.ABC News @ABC
17.8M Followers 432 Following The only official ABC News account. Download our mobile app for the latest updates: https://t.co/6WupJH6wUxBBC Breaking News @BBCBreaking
51.7M Followers 3 Following Breaking news alerts and updates from the BBC. For news, features, analysis follow @BBCWorld (international) or @BBCNews (UK). Latest sport news @BBCSport.BBC News (World) @BBCWorld
40.7M Followers 16 Following News, features and analysis from the World's newsroom. Breaking news, follow @BBCBreaking. UK news, @BBCNews. Latest sports news @BBCSportThe Indian Express @IndianExpress
4.3M Followers 289 Following The Indian Express brings to you latest news from India and the world, breaking round the clock. On telegram: https://t.co/O25yz93NcoNews18 @CNNnews18
4.7M Followers 401 Following Official X (formally known as Twitter) account of CNN-News18. Lightning fast alerts, #BreakingNews from India and the world. https://t.co/lyUC6JRBpmVirender Sehwag @virendersehwag
23.8M Followers 144 Following Proud Bharatiya | For commercial Queries: @AmritanshuGupta 9873690935 For @SehwagSchool 9711188700@BrettLee_58 @BrettLee_58
2.5M Followers 369 Following Commercial Opportunities [email protected] @sydneybeercoChris Gayle @henrygayle
4.9M Followers 52 Following Universe-Boss / 'Chris d Lion' IG: @chrisgayle333 https://t.co/Kv5SfGSWlsBrian Lara @BrianLara
780K Followers 250 Following Life gave me a few gifts none better than Sydney, Tyla, Zende and Bryson. #family ❤️Hindustan Times @htTweets
8.7M Followers 130 Following Real-time news updates now directly on your WhatsApp; click to join https://t.co/sY4WTbPXikडीडी न्�.. @DDNewsHindi
1.2M Followers 140 Following देश-दुनिया से सटीक, संतुलित, निष्पक्ष समाचार (News and updates from DD News in Hindi) @DDNewslive https://t.co/JLq1fE0NGBNDTV India @ndtvindia
4.1M Followers 8 Following देश का सबसे भरोसेमंद न्यूज़ चैनल ऑनलाइन संस्करण: https://t.co/vHPWyauucP |Kapil @kapsology
183K Followers 1K Following Design | Technology | Artificial Intelligence | Blockchain | Support Transparency in Governance | Support AAP@ANI Modi ji is so scared of his image...he destroys our country image by arresting kejriwal
प्रधानमंत्री जी की एक विनम्र अपील...
एक दिन के लिए दिल्ली का बजट रोक कर किसी का कोई फ़ायदा नहीं हुआ। मैं प्रधानमंत्री जी से निवेदन करता हूँ। आप अपना काम करें और हमें दिल्ली की जनता के काम करने दें। सहयोग कीजिए, लड़िए मत।
कुछ लोग पुल पर दो पैरों से भी चल रहे थे, सूसूधीर चौधरी का नया खुलासा! Full Video: bit.ly/3TVEPyV
A day after #Punjab CM @BhagwantMann assured that state govt is fully committed to ensure justice in #BehbalKalan & #Kotakpura firing incidents, families of the victims of 1986 #Nakodar police killings have written an open letter to CM seeking his help in their quest for justice
"People (in Gujarat) want change," @BhagwantMann, Punjab CM. #GujaratElections #TTP @PreetiChoudhry
BJP के केंद्रीय मंत्री ने Leaked Video में कबूला- Gujarat में आम आदमी पार्टी ने उन सब की नींद उड़ा रखी है 🔥
मान साहब की सरकार को इस कार्यवाही के लिए बहुत-बहुत बधाई। अब वो जमाना चला गया जब सत्ता के दबदबे से पंजाब की जमीने कब्ज़ा ली जाती थी। फ़र्क़ सिर्फ़ इतना है कि सरकार अब माफ़ियाओं के साथ नहीं बल्कि पंजाब के लोगों के साथ खड़ी है।
This is a major achievement. The new Punjab government has freed 9,053 acres of common land from encroachers, mostly influential people. It only shows how the encroachers were illegally occupying the common village lands with political patronage. tribuneindia.com/news/punjab/pu…
Excellent first meeting with the youngest ever Chief Minister of Punjab @BhagwantMann. Discussed opportunities on Punjab - UK flights, sports, trade, investment and the great #LivingBridge connection between Punjab 🇮🇳 and the UK 🇬🇧.
दिल्ली के बाद अब AAP की पंजाब सरकार ने भी मिसाल कायम की है। देश के लिए जान न्यौछावर करने वाले पंजाब के वीर सपूतों के परिवारों को अब पंजाब सरकार ₹1 करोड़ की सम्मान राशि देगी।
पंजाब के हमारे वीर सपूत देश और पंजाब की रक्षा करने के लिए, शांति बनाए रखने के लिए अपनी जान की बाज़ी लगा देते हैं... उनका और उनके परिवारों का खयाल रखना समाज की ज़िम्मेदारी होती है उसी ज़िम्मेदारी को निभाते हुए पंजाब कैबिनेट ने 2 अहम फैसले लिए...
Was wonderful to meet CM Punjab in one on one discussion with Industry . Focus on sustainability, employment generation , value addition , promoting growth , competitiveness and technology @cii4nr @FollowCII @invest_punjab @PunjabGovtIndia
ਅੱਜ ਪੰਜਾਬ ਦੇ ਸਾਡੇ ਉਦਯੋਗਪਤੀ ਭਰਾਵਾਂ ਨਾਲ ਬਹੁਤ ਵਧੀਆ ਮੁਲਾਕਾਤ ਹੋਈ। ਸਾਰੇ ਉਦਯੋਗਪਤੀਆਂ ਨੂੰ ਕਿਹਾ ਹੈ ਕਿ ਉਹ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ, ਪੰਜਾਬ ਦੀ ਤਰੱਕੀ ਵਿੱਚ ਆਪਣੀ ਸਾਂਝੇਦਾਰੀ ਨਿਭਾਉਣ... ਉਹਨਾਂ ਨੂੰ ਇਮਾਨਦਾਰੀ ਨਾਲ਼ ਕੰਮ ਕਰਨ ਦਾ ਮਹੌਲ ਅਸੀਂ ਦੇਵਾਂਗੇ, ਇਹ ਸਾਡੀ ਗਰੰਟੀ ਹੈ
'ਆਪ' ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਯੋਧੇ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ CM @BhagwantMann ਨੇ ਆਪਣੇ ਕੈਬਿਨੇਟ ਸਾਥੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਸਣੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਸਤਿਕਾਰ ਭੇਟ ਕੀਤਾ।
ਸਾਡੇ ਵਿਦਿਆਰਥੀ ਹੀ ਸਾਡਾ ਸਰਮਾਇਆ ਹਨ, ਇਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਗੁਰੂਆਂ-ਪੀਰਾਂ, ਸਿੱਖ ਜਗਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਸਾਡੀ ਸਰਕਾਰ ਦਾ ਮੁੱਖ ਮੰਤਵ ਹੈ। 2/2
ਸਿੱਖ ਇਤਿਹਾਸ ਸਾਡੇ ਸਾਰਿਆਂ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਵਡਮੁੱਲਾ ਹੈ। 12ਵੀਂ ਜਮਾਤ ਦੀ ‘HistoryOfPunjab’ ਕਿਤਾਬ ‘ਚ ਸਿੱਖ ਇਤਿਹਾਸ ਬਾਰੇ ਗ਼ਲਤ ਤੱਥ ਪੇਸ਼ ਕੀਤੇ ਸਨ। CM @BhagwantMann ਜੀ ਦੇ ਨਿਰਦੇਸ਼ 'ਤੇ ਦੋਸ਼ੀ ਲੇਖਕਾਂ/ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕੀਤੇ ਅਤੇ ਕਿਤਾਬਾਂ ਦੀ ਵਰਤੋਂ ‘ਤੇ ਰੋਕ ਲਗਾਈ 1/2
भगवंत जी,इस शानदार निर्णय के लिए बहुत बधाई हमने अपना पहला वादा पूरा किया। हम जो कहते हैं, करते हैं। दूसरी पार्टियों की तरह झूठे वादे नहीं करते अब साफ़ नीयत वाली ईमानदार,देशभक्त सरकार आ गयी है। भ्रष्टाचार ख़त्म करके पैसे बचायेंगे।पंजाब की तरक़्क़ी में पैसे की कमी नहीं होने देंगे
ਸਾਰੇ ਪੰਜਾਬੀਆਂ ਨੂੰ ਵਧਾਈਆਂ! ਇੱਕ ਜੁਲਾਈ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਅਸੀਂ ਆਪਣੀ ਦਿੱਤੀ ਹੋਈ ਗਰੰਟੀ ਪੂਰੀ ਕਰਦੇ ਹਾਂ। ਪੰਜਾਬ ਦੀ ਜਨਤਾ ਨੂੰ ਦਿੱਤੀਆਂ ਹੋਈਆਂ ਗਾਰੰਟੀਆਂ ਵੀ ਅਸੀਂ ਇੱਕ-ਇੱਕ ਕਰ ਕੇ ਪੂਰੀਆਂ ਕਰਾਂਗੇ। ਹੁਣ ਜਨਤਾ ਦਾ ਪੈਸਾ ਜਨਤਾ ਦੀ ਸਹਿੂਲੀਅਤ ਉੱਤੇ ਖ਼ਰਚ ਹੋਵੇਗਾ।
हम सब मिलकर दिल्ली, पंजाब और पूरा देश बदलेंगे। लोग बहुत परेशान और दुःखी हैं। नेताओं और पार्टियों की गंदी और भ्रष्टाचारी राजनीति से तंग आ चुके हैं। हमें लोगों के लिए दिन रात काम करना है।
ਸਾਡੇ ਲੀਡਰ ਅਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਜੀ ਨਾਲ਼ ਬਹੁਤ ਵਧੀਆ ਮੀਟਿੰਗ ਹੋਈ। ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਖ਼ਬਰ ਦੇਵਾਂਗਾ। हमारे लीडर और दिल्ली के CM अरविंद केजरीवाल जी के साथ बहुत अच्छी मीटिंग हुई। बहुत जल्द पंजाब के लोगों को एक अच्छी ख़बर दूँगा।
CM ਸਰਦਾਰ #BhagwantMann ਨੇ ਖੰਨਾ ਅਨਾਜ ਮੰਡੀ ਦਾ ਜਾਇਜ਼ਾ ਲੈਣ ਸਮੇਂ ਅਧਿਕਾਰੀਆਂ ਨੂੰ ਵਧੀਆ ਖ਼ਰੀਦ ਪ੍ਰਬੰਧ ਕਰਨ ਸਬੰਧੀ ਖ਼ਾਸ ਹਿਦਾਇਤਾਂ ਦਿੱਤੀਆਂ।
विदेशों में लगे पोस्टर पर इतराती सरकार अपनी ज़मीन पर लगे एक पोस्टर से घबरा गई...
मोदी जी, ये पोस्टर पूरी दिल्ली में आम आदमी पार्टी ने लगवाए हैं। अगर गिरफ्तार करना है तो मुझे गिरफ्तार करो। जबरदस्ती बेगुनाह गरीब लोगों को इसमें मत घसीटो। लेकिन हम तो जवाब मिलने तक पूछते रहेंगे - "मोदी जी, हमारे बच्चों की वैक्सीन विदेश क्यों भेज दिया?"