ਕੰਵਲ ਸੰਧੂ کنول سندھو @KSandhu3527
Writer (ਹੱਡਬੀਤੀਆਂ/ਜੱਗਬੀਤੀਆਂ) sandhukanwal.blogspot.com/?m=1 ਦੇਸ ਪੰਜਾਬ Joined November 2022-
Tweets49
-
Followers5
-
Following5
-
Likes74
ਚੂੰਡ-ਚੂੰਡ ਖਾਣ ਜਦੋਂ ਕੀੜੀਆਂ ਦੇ ਭੌਣ, ਡੋਲ੍ਹੀ ਦਾ ਨ੍ਹੀਂ ਆਟਾ ਓਦੋਂ ਚਾਸ਼ਣੀ ਲਬੇੜ.. ✍🏽ਕੰਵਲ #ਕੰਵਲ #ਪੰਜਾਬ #ਪੰਜਾਬੀਅਤ #toughtimes #showrealones #nohate #Punjab #Punjabiat
ਲਹਿਰਾਂ… ਨਾ ਜੰਮਦੀਆਂ ਨੇ ਨਾ ਹੀ ਮਰਦੀਆਂ ਨੇ ਵਹਿੰਦੀਆਂ ਰਹਿੰਦੀਆਂ ਨੇ ਕਿਨਾਰੇ ਦੀ ਤਲਾਸ਼ ‘ਚ..। ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #punjabi #punjabiat #struggle #movements #continuousimprovement #revolution #panjab
ਜਦੋਂ ਕਦੇ ਵੀ ਕਿਸੇ ਸਾਂਚੇ ਵਿੱਚ ਸਾਹਮਣੇ ਮੁਤਾਬਿਕ ਢਲ ਨ ਸਕਿਆ ਤਾਂ ਸਾਹਮਣੇ ਵਾਲ਼ੇ ਦੀ ਹਉਮੈ ਨੇ ਆਹਤ ਕਰਨ ਦਾ ਪੂਰਾ ਤਹੱਈਆ ਕਰਨਾ ਪਰ ਹੁਣ ਕੋਈ ਸ਼ੈਅ ਸੀ ਜੋ ਖ਼ੁਦ ਨੂੰ ਫ਼ਰਕ ਪੈਣੋਂ ਹਟਾ ਚੁੱਕੀ ਸੀ ਗੱਲ ਚੰਗੀ ਸੀ ਜਾਂ ਮਾੜੀ ਏਹ ਨਹੀਂ ਪਤਾ ਪਰ ਖ਼ੁਦ ਲਈ ਏਹ ਸਖ਼ਤੀ… ਰਾਮਬਾਣ ਸੀ ✍🏽ਕੰਵਲ #ਕੰਵਲ #ਪੰਜਾਬ #ਪੰਜਾਬੀਅਤ #SelfDefence
ਘੜੇ ਨੂੰ ਪੱਕਣ ਦੇ ਲਈ ਤਪਣਾ ਹੀ ਪੈਂਦੈ ਜਿਨ੍ਹਾ ਨੇ ਤਜ਼ਾਬ ਨਿਗ਼ਲਿਆ ਹੁੰਦੈ ਓਨ੍ਹਾ ਨੂੰ ਬਾਹਰੋਂ ਅੱਗ ਨਾਲ਼ ਝੁਲਸੇ ਜ਼ਖ਼ਮਾਂ ਦੀ ਤਾਬ ਮਸੂਸ ਨੀ ਕਰਾਈਦੀ… ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #punjabi #punjabiat #nohatenofear #burningthoughts
Does it ever drive Just how you crazy fast the night changes So I wake up in the morning and saw my Twitter Logo turns into X, Bakit X na?
ਮੌਤ ਸਾਡੇ ਸਭਦੇ ਦੁਆਲੇ ਹਮੇਸ਼ਾ ਮੰਡਰਾਉਂਦੀ ਹੀ ਰਹਿੰਦੀ ਹੈ ਮੌਤ ਵਿੱਚ ਬੜੀ ਖਿੱਚ ਹੁੰਦੀ ਹੈ ਕਈ ਵਾਰ ਦੂਰ ਹੋਇਆਂ ਨੂੰ ਨੇੜੇ ਲੈ ਆਉਂਦੀ ਹੈ ਬਿਗਾਨਿਆਂ ਨੂੰ ਆਪਣਾ ਬਣਾ ਲੈਂਦੀ ਹੈ ਜਿਉਂਦਿਆਂ ਵਿੱਚੋਂ ਮਰਿਆਂ ਦਾ ਅਹਿਸਾਸ ਕਰਵਾ ਜਾਂਦੀ ਹੈ ਅਤੇ ਮੁੱਕ ਚੁੱਕਿਆਂ ਚੋਂ ਜਿਉਂਦਿਆਂ ਦਾ ਏਹ ਨਿਰਮੋਹੀ ਵਿਹੜੇ ਵਿੱਚ ਵੈਣ ਪਵਾ ਜਾਂਦੀ ਹੈ #ਕੰਵਲ
ਲੰਘ ਚੁੱਕਿਆ ਸਮਾਂ ਇਤਿਹਾਸ ਹੁੰਦੈ ਇਤਿਹਾਸ ਦੀਆਂ ਗ਼ਲਤੀਆਂ-ਸਿਆਣਪਾਂ ਤੋਂ ਸਿੱਖ ਕੇ ਭਵਿੱਖ ਵਿੱਚ ਸਮਝਦਾਰੀ ਨਾਲ਼ ਬਚਾਅ ਕੀਤਾ ਜਾ ਸਕਦੈ। ਬਾਕੀ ਜੋ ਕੁੱਝ ਵੀ ਹੁੰਦੈ ਸਮੇਂ ਨਾਲ਼ ਹੀ ਹੁੰਦੈ ਕਈ ਵਾਰ ਸਮਾਂ ਅੱਗੇ ਪਿੱਛੇ ਖਲੋ ਕੇ ਵੇਖਦੈ। ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #deathistruth #welcomeher #lifequotes
ਮਾਰੂਥਲ ਵਿੱਚ ਬਰਫ਼ਬਾਰੀ ਥਲ ਨੂੰ ਮਾਰੂ ਕਰਨ ਵਿੱਚ ਵਾਰੀ-ਵਾਰੀ ਬਰਫ਼ ਪੈਣ ਦਾ ਕਦੇ ਕਦਾਈਂ ਅਸਰ ਹੋ ਜਾਂਦੈ। ਅਮਰ ਹੋਣ ਲਈ ਜਵਾਨੀ ਵਿੱਚ ਹੀ ਤਿਆਗ ਕਰਨਾ ਪੈਂਦੈ,ਸ਼ਰੀਰ ਦਾ। ਬੁਢਾਪਾ, ਖ਼ਿਆਲਾਂ ਦੇ ਉੱਚੇ-ਸੁੱਚੇ-ਡੂੰਘੇ ਹੋਣ ਦੀ ਨਹੀਂ ਸਗੋਂ ਖ਼ਿਆਲਾਂ-ਵਿਚਾਰਾਂ ਦੇ ਮਰ ਜਾਣ ਦੀ ਜਾਂ ਜਨਮ ਨਾ ਹੋਣ ਦੀ ਨਿਸ਼ਾਨੀ ਹੁੰਦੀ ਹੈ। #ਕੰਵਲ
HARDEEP HANDA @HARDEEPHAN98443
0 Followers 2 Followingਤਰੱਕੀ @proud_punjabi_
91 Followers 94 Following ਮੇਰੀ ਤਰੱਕੀ ਮੇਰੇ ਪਰਿਵਾਰ ਦੀ ਤਰੱਕੀ ਮੇਰੇ ਭਾਈਚਾਰੇ ਦੀ ਤਰੱਕੀ ਮੇਰੇ ਦੇਸ਼ ਦੀ ਤਰੱਕੀiamrjkapoor @iam_rjkapoor
0 Followers 9 Following 📣тυяη ση ρσѕт ησтιƒι¢αтισηѕ📣 ρяσυ∂ тσ вє 🇮🇳 🔱ਨਿਰਭਓ No Fear ਨਿਰਵੈਰ No hate🔱 📍ρυηנαв 🍕ƒσσ∂ιє🍔 ♏️ѕ¢σяριση 🎂ωιѕн мє ση 30 ησνємвєя Captures life❤️ਪੰਜਾਬੀ �.. @punjabisath1
47K Followers 33K Following ਜੀ ਆਇਆਂ ਨੂੰ, ਪੰਜਾਬੀ ਸੱਥ ਵਿਚ ਨਿੱਘਾ ਸਵਾਗਤ Gateway to Twitter Punjabi Community #ਵਾਹਿਗੁਰੂ #ਪੰਜਾਬੀ #Panjabiਤਰੱਕੀ @proud_punjabi_
91 Followers 94 Following ਮੇਰੀ ਤਰੱਕੀ ਮੇਰੇ ਪਰਿਵਾਰ ਦੀ ਤਰੱਕੀ ਮੇਰੇ ਭਾਈਚਾਰੇ ਦੀ ਤਰੱਕੀ ਮੇਰੇ ਦੇਸ਼ ਦੀ ਤਰੱਕੀKanwaldeep Sandhu @KanwaldipSandhu
2 Followers 1 FollowingSidhu Moose Wala @iSidhuMooseWala
408K Followers 1 Following Official account of Sidhu Moose Wala Managed and operated by his family.ਪੰਜਾਬੀ �.. @punjabisath1
47K Followers 33K Following ਜੀ ਆਇਆਂ ਨੂੰ, ਪੰਜਾਬੀ ਸੱਥ ਵਿਚ ਨਿੱਘਾ ਸਵਾਗਤ Gateway to Twitter Punjabi Community #ਵਾਹਿਗੁਰੂ #ਪੰਜਾਬੀ #PanjabiIrish man leaves funny recording for his funeral
ਖੁਲੀਆਂ ਬਹਿਸਾਂ ਲਈ ਮਰਦ ਵੰਗਾਰਦੇ ਆਏ ਆ ਤੇ ਉਹਨਾ ਕਦੇ ਸ਼ਰਤ ਨਹੀ ਰੱਖੀ ਕੇ ਫਲਾਨਾ ਆਊ ਤੇ ਫਲਾਨਾ ਨਹੀਂ ਆ ਸਕਦਾ। ਭਾਊ ਅਮ੍ਰਿਤਪਾਲ ਸਿੰਘ ਨੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਸੀ ਪਰ ਸ਼ਰਤ ਕੋਈ ਨਹੀਂ ਸੀ ਰੱਖੀ। ਹਿੱਕ ਡਾਹ ਕੇ ਸਵਾਲ ਜਵਾਬ ਕਰਨੇ ਮਰਦਾਂ ਦੇ ਕੰਮ ਹੁੰਦੇ ਆ, ਉਸ ਵੰਗਾਰਿਆ ਸੀ ਕਿ ਕੋਈ ਵੀ ਭਾਰਤੀ ਮਨਿਸਟਰ, ਪੱਤਰਕਾਰ, ਵਕੀਲ,1/2
ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਬੱਚਿਆਂ ਨੇ ਤਗ਼ਮੇ ਜਿੱਤ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਸਭ ਨੂੰ ਮੁਬਾਰਕਾਂ। ਮੇਰੇ ਪੁੱਤਰ @iSidhuMooseWala ਦੇ ਗੀਤ ਇਹਨਾਂ ਬੱਚਿਆਂ ਲਈ ਪ੍ਰੇਰਣਾ ਬਣਦੇ ਹਨ, ਇਹ ਸੁਣ ਕੇ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ। ਸਿੱਧੂ ਮੂਸੇ ਵਾਲਾ ਦੁਨੀਆਂ ਤੋਂ ਜਾਣ ਬਾਅਦ ਵੀ ਨੌਜਵਾਨਾਂ ਦੇ ਅਹਿਮ ਸਫ਼ਰਾਂ ਦਾ ਹਿੱਸਾ ਹੈ।
ਤਾਲਿਬਾਨ ਏਸ਼ੀਆ ਦੀ ਸਭ ਤੋਂ ਲੰਬੀ ਤੇ ਚੋੜੀ ਨਹਿਰ ਬਣਾ ਕੇ ਆਪਣੇ ਖੇਤੀ ਯੋਗ ਪੱਧਰੇ ਇਲਾਕੇ ਨੂੰ ਉਪਜਾਊ ਬਣਾਉਣ ਲਈ ਕੰਮ ਸ਼ੁਰੂ ਕਰ ਚੁੱਕੇ ਨੇ। ਪਹਿਲਾਂ ਇਸ ਨਹਿਰ ਦੇ ਕੰਮ ਦੇ ਮੁਕੰਮਲ ਹੋਣ ਦੀ ਤਾਰੀਖ 2028 ਸੀ, ਪਰ ਇਸਦਾ ਕੰਮ ਇੰਨੀ ਤੇਜ਼ੀ ਨਾਲ ਹੋਇਆ ਕਿ 2025 ਚ ਇਹ ਬਣਕੇ ਤਿਆਰ ਹੋ ਜਾਉ। ਜਿਕਰਯੋਗ ਇਹ ਵੀ ਹੈ ਕਿ ਇਸ ਨਹਿਰ ਦੀ ਉਸਾਰੀ⬇️ #World
जाटों के मेडल गिनाना इतना ही आसान है जितना मुग्लों की रानिया 😑😑 #BajrangPunia
ਨਮਾਜ਼ ਹੀ ਪੜ ਰਿਹਾ ਤੇਰੀ ਭੈਣ ਨਾਲ ਫ਼ੇਰੇ ਤਾਂ ਨੀ ਲੈ ਰਿਹਾ ਜੋ ਏਨਾ ਟੱਪ ਰਿਹਾ ਹਰਾਮਦਿਆ
Mu$lims are seen offering Namaz on the road dedicated to Amritsar Metro Bus Corridor. Such incidents of offering Namaz at public places are increasing in Punjab. Since WAQF board has a lot of properties, so why these people need to go out on the streets and offer namaz openly?
@Manish_Raj1 @suveerkakroo @punjabkibaat @Arya_Anviksha_ @pun_fact @PunjabPoliceInd @UNHumanRights Not visible tho..
@GautamGambhir @therealkapildev These ex cricketers are selling themselves for ad money. Some are selling gutkhas while others are doing these cheap ads. Shame
A part of my journey on 29th August, 2008 #ArjunaAward #NationalSportsDay
@aditytiwarilive भाई ...जब tt की भी सरकारी नौकरी है तो फिर क्यों पीटा। वो क्या कोई गैरकानूनी काम कर रहा था ट्रेन में। अपनी ड्यूटी कर रहा था।
समाज के लिए लड़ो, लड़ नहीं सकते हो तो बोलो, बोल नहीं सकते हो तो लिखो, लिख नहीं सकते हो तो साथ दो, साथ भी नहीं दे सकते हो तो, जो लिख बोल और लड़ रहे हैं उनका मनोबल बढाओ, ये भी नहीं कर सको तो कम से कम उनका मनोबल मत गिराओ क्योंकि वो आपके हिस्से की भी लड़ाई लड़ रहे हैं......
ਪੰਜਾਬ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ। 🙏 Salute to our brave martyr Shaheed Udham Singh ji. This song has been a part of my shooting playlist before the matches. Especially when aggressive motivation was required youtu.be/kmyyM7EsaT8
@ShyamMeeraSingh जिसको नमाज़ पढ़ना हो ना चाहे जितना भी शोर हो वो पढ़ लेगा, जैसा ये जनाब पढ़ रहे हैं ! वहाँ किसको कोई प्रॉब्लम नहीं बस तुम्हें प्रॉब्लम हो रहा हैं…
ਮੇਰੇ ਦਿਲ ਵਿੱਚ ਆਹ ਬਾਬਾ ਜੀ ਬਾਰੇ ਬਹੁਤ ਦਿਲੋਂ ਸਤਿਕਾਰ ਆ ਜਿਹੜੇ ਅੱਜ ਵੀ ਓਸ ਪਰਮਾਤਮਾ ਨੂੰ ਪ੍ਰਤੱਖ ਸਮਝਦੇ ਨੇ , ਨਾਲੇ ਓਹ ਨਿੱਕੂ ਵਾਲੇ ਬਾਬੇ ਵਾਂਗੂੰ ਅਸ਼ੀਰਵਾਦ ਦੇਕੇ ਪਾਖੰਡ ਨਹੀ ਕਰਦੇ ਨਾ ਕਾਲੇ ਧਾਗੇ ਪਾਕੇ , ਇਹ ਕਹਿੰਦੇ ਆ ਜਿਹੜੇ ਵੀ ਧਰਮ ਤੂੰ ਹੈਗਾ ਉਹਦਾ ਨਾਮ ਜਪ ਕਰ ਆਪੇ ਤੇਰੇ ਦੁੱਖ ਦੂਰ ਹੋ ਜਾਣ ਗੇ. #waheguruji #truth
ਹੱਸਦੇ ਚਿਹਰੇ ਦਾ ਮਤਲਬ ਇਹ ਨੀ ਕਿ ਉਹਨਾਂ ਨੂੰ ਕੋਈ ਤਕਲੀਫ਼ ਨਹੀਂ, ਇਹਦਾ ਮਤਲਬ ਇਹ ਆ ਕੇ ਉਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਆਉਂਦਾ! #ਪੰਜਾਬ
ਪਾਣੀ ਪੰਜਾਬ ਦੇ #Flood #Punjab #Haryana #Rajasthan #HimachalPradesh
ਸਬਰ ਸ਼ੁਕਰ ਵਿਚ ਮਸਤ ਬਿਰਾਜੇਂ, ਦੰਮਾਂ ਬਾਝ ਅਮੀਰਾ ! #PunjabFloods