Search results for #BhagatPuranSinghJi
ਬੇਸਹਾਰਿਆਂ ਦਾ ਸਹਾਰਾ ਬਣਨ ਵਾਲੇ ਸੇਵਾ ਤੇ ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖ਼ਸੀਅਤ ਦੇ ਮਾਲਕ ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਤਿਕਾਰ ਭੇਂਟ ਕਰਦੀ ਹਾਂ #bhagatpuransinghji
बेसहारा लोगों के समर्थक और सेवा को अपने जीवन का आधार बनाने वाले महान विद्वान और लेखक पिंगलवाड़े के संस्थापक आदरणीय भगत पूरन सिंह जी की पुण्यतिथि के अवसर पर मैं उन्हें श्रद्धांजलि अर्पित करता हूं। #BhagatPuranSinghJi
जो अपने माता पिता की सेवा करे वो पुत्र कहलाता है जो दुनिया के माता पिता की सेवा करे #धरती_पुत्र कहलाताहै Bhagat Puran Singh Ji ਸੱਚੇ ਜਨ ਸੇਵਕ ਅਤੇ ਵਾਤਾਵਰਨ ਪ੍ਰੇਮੀ #ਪਿੰਗਲਵਾੜੇ ਦੇ ਬਾਨੀ #ਭਗਤ_ਪੂਰਨ_ਸਿੰਘ ਜੀ ਨੂੰ ਸਨਿਮਰ ਸ਼ਰਧਾਂਜਲੀ #bhagatpuransinghji #dhartiputra #bhagatpuransingh #Pingalwara
Those who die for their country are martyrs and those who live for their country are greater martyrs: Bhagat Puran Singh ji. #bhagatpuransinghji
Paying Tribute to God Of Disabled children #bhagatpuransinghji pinglwada waale On his death anniversary #tribute #JairamThakur #SukhvinderSinghSukhu #mlalokenderkumar #HimachalGovt #bjphimachal #harpreetsinghbedi #kullumanali #bjphimachalPradesh #RajeevBindal
ਤਿਆਗ ਤੇ ਸਬਰ ਕੀ ਮੂਰਤ ਭਗਤ ਪੂਰਨ ਸਿੰਘ ਜੀ ਸਤਿਕਾਰਤ ਰੂਹ ਨੂੰ ਕੋਟਿ ਕੋਟਿ ਪ੍ਰਣਾਮ।🙏🏻 #bhagatpuransinghji #sikh #panjab
ਮਨੁੱਖਤਾ ਦੇ ਸੇਵਕ,ਸਮਾਜ ਸੁਧਾਰਕ ਅਤੇ ਵਾਤਾਵਰਣ ਰੱਖਿਅਕ ਭਗਤ ਪੂਰਨ ਸਿੰਘ ਜੀ ਦੀ ਬਰਸੀ ਤੇ ਮੈਂ ਸ਼ਰਧਾਂਜਲੀ ਅਰਪਿਤ ਕਰਦਾ ਹਾਂ #SocialReformer #environmentalist #bhagatpuransinghji #jagmohansinghrajuias
ਪਿੰਗਲਵਾੜੇ ਦੇ ਬਾਨੀ, ਮਾਨਵਤਾ ਦੇ ਪੁੰਜ,ਦੀਨ-ਦੁਖੀਆਂ ਦੇ ਮਸੀਹਾ ਅਤੇ ਵਾਤਾਵਰਣ ਸੰਭਾਲ ਲਈ ਅਣਥੱਕ ਉਪਰਾਲੇ ਕਰਨ ਵਾਲੇ ਮਹਾਨ ਕਰਮਯੋਗੀ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਆਪ ਪਾਰਟੀ ਦੇ ਬੁਲਾਰੇ ਸ.ਬੱਬੀ ਬਾਦਲ ਜੀ ਵੱਲੋਂ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ।🙏🙏 @ArvindKejriwal @BhagwantMann @BadalBubby #BhagatPuranSinghJi
ਬੇਸਹਾਰਿਆਂ ਦਾ ਸਹਾਰਾ, ਸੇਵਾ ਦੇ ਪੂੰਜ, ਦਰਵੇਸ਼ ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਦੇ ਮੌਕੇ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਦੀਨ ਦੁਖੀ ਦੀ ਨਿਸ਼ਕਾਮ ਸੇਵਾ ਲਈ ਸਮਰਪਿਤ ਉਨ੍ਹਾਂ ਦਾ ਜੀਵਨ ਹਮੇਸ਼ਾ ਚਾਨਣ ਮੁਨਾਰਾ ਰਹੇਗਾ । #BhagatPuranSinghJi
ਸੁਖਬੀਰ ਬਾਦਲ ਨੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ #Punjab #ShiromaniAkaliDal #SukhbirSinghBadal #Tweet #Post #Tribute #DeathAnniversary #BhagatPuranSinghJi #Dailypostpunjabi #Dailypost
ਵਾਤਾਵਰਨ ਪ੍ਰੇਮੀ ਅਤੇ ਸਮਾਜ ਸੁਧਾਰਕ, ਭਗਤ ਪੂਰਨ ਸਿੰਘ ਜੀ ਦੀ ਬਰਸੀ 'ਤੇ ਉਹਨਾਂ ਨੂੰ ਸਨਿਮਰ ਸ਼ਰਧਾਂਜਲੀ। ਪਰਉਪਕਾਰ ਅਤੇ ਮਨੁੱਖਤਾ ਦੀ ਸੇਵਾ ਲਈ ਭਗਤ ਜੀ ਨੇ ਜਿਸ ਸਿਦਕ ਅਤੇ ਜਜ਼ਬੇ ਨਾਲ ਸਾਰੀ ਜ਼ਿੰਦਗੀ ਸੇਵਾ ਨਿਭਾਈ, ਉਹ ਹਰ ਮਨੁੱਖ ਲਈ ਪ੍ਰੇਰਨਾ ਹੈ। #BhagatPuranSinghJi
ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ, ਆਓ ਉਹਨਾਂ ਦੇ ਦੱਸੇ ਰਸਤੇ 'ਤੇ ਚੱਲਣ ਦਾ ਪ੍ਰਣ ਲਈਏ #bhagatpuransinghji #socialwork World Punjabi Digital
i had share topic in Mann ki baat ideas section well #Viswaguru #geneliadsouza #MorariBapuAtMahakal #BhagatPuranSinghji #Youm_E_Umeed #PlannedAttackOnHindu #29YearsOfHAHK #सत्यमेव_जयते #नफरत_की_दुकान #आदिवासी_स्वाभिमान_यात्रा #BhagatPuranSinghji #RahulGandhi #370OutVikasIn
ਭਗਤ ਪੂਰਨ ਜੀ ਦੀ ਸੇਵਾ ਨੂੰ ਸਲਾਮ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬੇਸਹਾਰਿਆਂ ਨੂੰ ਸਹਾਰਾ ਦੇਣ ਵਿੱਚ ਲਗਾਈ। ਅੱਜ ਉਹਨਾਂ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ..🙏🙏 #bhagatpuransinghji
ਮਨੁੱਖਤਾ ਦੇ ਸੱਚੇ ਸਰਪ੍ਰਸਤ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਨਮਨ ਕਰਦੇ ਹਾਂ। ਦੂਜਿਆਂ ਦੀ ਸੇਵਾ ਕਰਨ ਪ੍ਰਤੀ ਉਹਨਾਂ ਦੀ ਲਗਨ ਅਤੇ ਵਾਤਾਵਰਣ ਪ੍ਰਤੀ ਉਹਨਾਂ ਦੀ ਵਚਨਬੱਧਤਾ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਬਣੀ ਹੈ। #BhagatPuranSinghji
ਭਗਤ ਪੂਰਨ ਸਿੰਘ ਜੀ ਦੀ ਬਰਸੀ 'ਤੇ ਉਨ੍ਹਾਂ ਦੀ ਅਦੁੱਤੀ ਵਿਰਾਸਤ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਪਰਉਪਕਾਰ ਨੇ ਸਮਾਜ 'ਤੇ ਸਦੀਵੀ ਪ੍ਰਭਾਵ ਛੱਡਿਆ ਹੈ। #BhagatPuranSinghji
ਭਗਤ ਪੂਰਨ ਸਿੰਘ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੇ ਹਾਂ। ਪਿੰਗਲਵਾੜੇ ਰਾਹੀਂ ਗਰੀਬਾਂ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੇ ਅਣਥੱਕ ਯਤਨ ਸਾਡੇ ਦਿਲਾਂ ਵਿੱਚ ਦਇਆ ਦੀ ਲਾਟ ਨੂੰ ਜਗਾਉਂਦੇ ਰਹਿੰਦੇ ਹਨ। #BhagatPuranSinghji