Hrvinder Banwait @Hrvinder_singh
#farmersprotest ਹੱਥ ਜਿਨ੍ਹਾਂ ਦੇ ਫ਼ੋਰਡ ਦੀਆਂ ਰੇਸਾਂ ਤੇ ਸੀ , ਓਹਨਾਂ ਅੱਜ ਫਡ਼ਿਆ ਸੰਘੀ ਸਰਕਾਰ ਦੀ ਨੂੰ🔥 Punjab (the land of lions) Joined December 2020-
Tweets14K
-
Followers723
-
Following1K
-
Likes13K
ਮੇਰੇ ਹਿਸਾਬ ਨਾਲ ਦਿੱਲੀ ਜਾਣ ਵਾਲੀ ਗੱਲ ਛੱਡ ਕੇ , ਕੋਈ ਹੋਰ ਰੂਪ ਰੇਖਾ ਤਿਆਰ ਕਰਨ ਤੇ ਵਿਚਾਰ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡਾ ਨੁਕਸਾਨ ਬਿਲਕੁੱਲ ਨਾਂ ਹੋਵੇ , ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਸਕੀਏ। ਇਹ ਸਿਰਫ ਮੇਰੇ ਵਿਚਾਰ ਹਨ.. #FarmersProtest2024 #FarmerProtestInDelhi #FarmersProtest MaXiMuM RePoSt 🔃 👈 👇
#FarmerProtest2024 #FarmerProtests2024 #FarmerProtest
सिख किसान किसी को बुरा थोड़ा बोल रहे हैं वह तो बस अपना हक मांग रहे हैं...!! #FarmersProtestInDelhi #FarmersProtests2024 #FarmersProtests MaXiMuM RePoSt 🔃 👈 👇
ਸ਼ਾਂਤਮਈ ਪ੍ਰਦਰਸ਼ਨ ਕਰਦੇ 23 ਸਾਲਾਂ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਬਾਰਡਰ ਉੱਪਰ ਸਰਕਾਰ ਦੀ ਪੱਕੀ ਗੋਲੀ ਲੱਗਣ ਕਾਰਨ ਹੋਈ ਮੌਤ, ਮਾਣਯੋਗ ਸੁਪਰੀਮ ਕੋਰਟ UNO @UNOCHA ਭਾਰਤ ਅੰਦਰ ਕੀਤੇ ਜਾ ਰਹੇ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਕਤਲ ਦਾ ਤੁਰੰਤ ਲਏ ਸੂ ਮੋਟੋ ਨੋਟਿਸ।
ਇਕ ਚੰਗੀ ਗੱਲ ਦੇਖਣ ਨੂੰ ਮਿਲੀ ਦੇਸ਼ ਪੰਜਾਬ ਦੱਬਦਾ ਨੀ। ਅਗਲੇ ਸਾਨੂੰ ਇਸ ਮੁਲਕ ਦਾ ਸਮਝਦੇ ਹੀ ਨਹੀ। ਪਰ ਇਕੱਲਾ ਇਕੱਲਾ ਮੁੰਡਾ ਕੱਲ ਲੜਿਆ। ਅਗਲੇ ਦੁਨੀਆ ਦੇ ਬੇਸ਼ੁਮਾਰ ਖਤਰਨਾਕ ਹਥਿਆਰ ਲੈ ਕਿ ਆਏ। ਸਾਡੇ ਕੋਲ ਡਾਂਗ ਕੁਝ ਕੋਲ ਢਾਲ ਤੇ ਤਲਵਾਰ ਬੱਸ । ਇਹੀ ਜਜਬਾ ਸਾਨੂੰ ਇੱਕਠੇ ਰੱਖਦਾ ਹੈ। ਕਿਰਪਾ ਰਹੇ ਗੁਰੂ ਦਸਮ ਪਿਤਾ ਜੀ ਦੀ🙏🏻 #FarmerProtest
ਮੱਘਦੇ ਆਵੇ ਵੀ ਹੋ ਗਏ ਠੰਡੇ ਠੰਡੀ ਹੋ ਗਈ ਅੱਗ ਅੰਗਿਆਰ ਦੀ ਸੀ ਘੜੇ ਜੋਹੜ ਦੇ ਨਦੀਆਂ ਜੰਮੇ ਸਾਰੇ ਠੰਡ ਅੱਘਰੀ ਹੱਦੋਂ ਪਾਰ ਦੀ ਸੀ, ਐਨੀ ਠੰਡ ਵਿਚ ਪਤਾ ਨਹੀਂ ਮਾਂ ਗੁਜਰੀ, ਕਿਵੇਂ ਠੰਡੇ ਬੁਰਜ ਵਿਚ ਰਾਤਾਂ ਗੁਜਾਰਦੀ ਸੀ 🙇🏻♀️ #ਪੋਹ #ਸ਼ਹੀਦੀ_ਹਫਤਾ #ਸਫ਼ਰ_ਏ_ਸ਼ਹਾਦਤ
ਦੇਖਿਆ ਮੈਂ ਹੌਂਸਲਾ....... ਅਨੋਖਾ ਇੱਕ ਬਾਪ ਦਾ ਕੋਈ ਇੰਝ ਵੀ ਏ ਪੁੱਤਾਂ ਨੂੰ ਸ਼ਹੀਦੀਆਂ ਲਈ ਆਖਦਾ ਸੀਨੇ ਨਾਲ਼ ਲਾਕੇ ਪਾਲੇ ਜਿਹੜੇ ਟੋਟੇ ਜ਼ਿੰਦ ਜਾਨ ਦੇ ਕਿਵੇਂ ਹੱਸ ਹੱਸ ਦਾਤਾ ਲੇਖੇ ਲਾ ਗਿਆ ਜਹਾਨ ਦੇ ਭਲਾ ਪੁੱਤਾਂ ਦੀਆਂ ਹਿੱਕਾਂ ਕੌਣ ਤੀਰਾਂ ਨਾਲ ਮਾਪਦਾ ਕੋਈ ਇੰਝ ਵੀ ਏ ਪੁੱਤਾਂ ਨੂੰ ਸ਼ਹੀਦੀਆਂ ਲਈ ਆਖਦਾ #ਸਫ਼ਰ_ਏ_ਸ਼ਹਾਦਤ #ਸ਼ਹੀਦੀ_ਹਫਤਾ
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ 🙏🙏 #ਸ਼ਹੀਦੀ_ਹਫ਼ਤਾ
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨੀ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ 🙏🙏 #ਸ਼ਹੀਦੀ_ਹਫ਼ਤਾ
ਧੰਨ ਮਾਤਾ ਗੁਜਰੀ ਦੇ ਲਾਲ। 🙏 #ਸ਼ਹੀਦੀ_ਹਫ਼ਤਾ #ਸਫ਼ਰ_ਏ_ਸ਼ਹਾਦਤ
#NeverForget1984 Attack On The Heart Of Sikhism💔
ਸਿੱਖ ਰੈਫਰੈਂਸ ਲਾਇਬਰੇਰੀ 'ਚ ਕਿਹੜੇ ਪਰਮਾਣੂ ਬੰਬ ਬਣਾਉਣ ਦੇ ਫਾਰਮੂਲੇ ਪਏ ਸਨ, ਜੋ ਭਾਰਤੀ ਫੌਜ ਨੇ ਲੁੱਟ ਕੇ ਸਾੜ ਦਿੱਤੀ?  ਕਈ ਕਹਿ ਦਿੰਦੇ ਹਨ ਕਿ ਦਰਬਾਰ ਸਾਹਿਬ 'ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ। ਪਰ ਉਹ ਇਹ ਨੀ ਦੱਸਦੇ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ…
Welcome to Amritkaal. #ArrestBrajBhushan #IStandWithMyChampions
ਫਸਲ ਜੁਆਨੀ ਦੀ ਪੱਕ ਤਿਆਰ ਹੋਈ... ਜ਼ੁਲਮੀ ਦਾਤ ਨਾਲ ਹੁਣ ਵੱਢਣਗੇ। ਨਾ ਚੋਰੀ, ਨਾ ਡਾਕਾ, ਨਾ ਕਤਲ ਹੋਇਆ.... ਵੈਰ ਸਦੀਆਂ ਪੁਰਾਣਾ ਹੁਣ ਕੱਢਣਗੇ।। - ਭਾਈ ਪਿੰਦਰਪਾਲ ਸਿੰਘ ਜੀ
ਅੱਜ, ਮਾਣਯੋਗ ਹਾਈ ਕੋਰਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਸੰਬੰਧੀ ਜ਼ਰੂਰੀ ਜਾਣਕਾਰੀ। (1/3)
ਬਾਈ ਲਈ ਸਤਿਕਾਰ ਦਿਨੋ ਦਿਨ ਵੱਧਦਾ ਜਾਂਦਾ ਹੈ। ਬਾਈ ਤੇਰੇ ਤੇ ਖੁਦਾ ਦੀ ਰਹਿਮਤ ਹੈ । ਭਗਤੀ ਕਰਕੇ ਕਰਮ ਕਾਂਡ ਕਰਕੇ ਰੱਬ ਨੂੰ ਮਿਲਣ ਦੀ ਤਾਗ ਤੇ ਸਾਰੀ ਉਮਰ ਕਈ ਜਨਮ ਲੇਖੇ ਲੱਗਾ ਕਿ ਵੀ ਇਹ ਮੁਕਾਮ ਹਾਸਲ ਨਹੀ ਹੁੰਦਾ ਜੋ ਬਾਈ ਨੇ ਪਾਇਆ। ⚔️🦅❤️ #WeStandWithAmritpalSingh
A guy who was a nightmare for drug lord had been kidnapped and no evidence of him where the police has kept him.Innocent Sikh have been targeted by Indian media and the government #FreeAmritpalSingh #WeStandWithAmritpalSingh
ਭਾਈ ਅਮ੍ਰਿਤਪਾਲ ਸਿੰਘ ਜੀ ਲਈ ਪਿਆਰ ਨਿਊਜੀਲੈਂਡ ਦਿਆਂ ਸੰਗਤਾਂ ਨੇ ਦਰਸ਼ਾ ਦਿੱਤਾ #WeStandWithAmritpalSingh #PunjabUnderSiege
ਛੱਲਾ ਗਲ ਦੀ ਵੇ ਗਾਨੀ ਵੇ ਤੁਰ ਗਏ ਦਿਲਾ ਦੇ ਜਾਨੀ🥺💔
One of the most courageous human beings to ever walk this planet!! Salute. #shaheedJaswantSinghKhalda

Ishwar Pal Singh Toor @Ishwarp07537935
7K Followers 5K Following ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
Simrey @BSimrey
7K Followers 1K Following ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷♀️
ਇੰਦਰ ਸਰ�... @indersran1313
7K Followers 4K Following M with Farmers 🙏 ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ 🙏 Mission Fateh 🙏 ਜਗਰਾਉਂ(LDH) Ahmedabad #JusticeForSidhuMooseWala
ਅਦਨਾਨ ਅ�... @AdnanAliKhan555
15K Followers 7K Following Zinda Dil Panjabi by blood. Muslim by belief. Human by nature. Model/Actor , Tigers Punjab !! RTs n Likes r nt endorsements
Harjinder K Judge👨... @harjind66859698
13K Followers 2K Following ਖੁਸ ਰਿਹਾ ਕਰ ਦਿਲਾ, ਇੱਥੇ ਵਾਧੇ-ਘਾਟੇ ਚਲਦੇ ਰਹਿਣੇ ਨੇ ਖੁਸ਼ੀ ਚ ਬਹੁਤਾ ਖੁਸ਼ ਨਾ ਹੋਵੀ, ਨਹੀਂ ਤਾਂ ਗਮਾਂ ਦੇ ਪਹਾੜ ਢਾਹੁਣੇ ਪੈਣੇ ਨੇ।।✍🏻 #NoDM.
G.S.sarpanchX @GSxSarpanch
3K Followers 909 Following story writer, #lyricist, religious writer #nature obsessed, #nature and birds preserver, interested in #spaceX
ਸਰਦਾਰ ਕ�... @SardarjizmfZ25
2K Followers 3K Following ਨਾ ਮੈ ਸ਼ੌਕ ਲਈ ਬੰਨਾ ਨਾ ਦਿਖਾਵਿਆ ਦੀ ਪੱਗ ਨੀ ਮੈਂ ਤਾਂ ਹੈਗਾ ਹੀ ਸਰਦਾਰ ਆ
ਜੱਸਾ ਰਾ�... @Jxssa21
5K Followers 2K Following ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ #ੴ🌸🙏🏻 #NoFarmers_NoFood 🌾🚜
Preet@PB03 @Preet98001762
3K Followers 5K Following ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਅਗਵਾਈ ਕਾਬੂਲੋ!! ਜਿਸਦੇ ਲੜ ਲੱਗ ਕੇ ਕਦੇ ਧੋਖਾ ਨਹੀਂ ਖਾਵੋਗੇ!! ਆਪਣੇ ਆਗੂ ਆਪ ਬਣੋ!! ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ
… @_Prabhjeet_7
6K Followers 2K Following ਸਿਰ ਝੁਕ ਕੇ ਤੁਰਣ ਦਾ ਮੁੱਲ ਦੇਣਾ ਪੈਂਦਾ ਤੇ ਜੇ ਸਿਰ ਝੁਕਾਕੇ ਤੁਰੀਏ ਇਹਦੀ ਕੀਮਤ ਮਿਲਦੀ panjab
🪯ਕੂਕਰ ਬ�... @sukhbhular1313
8K Followers 6K Following https://t.co/3kxajlXrYa https://t.co/z5zX2iGA6e
ਦੀਪ ਸੰਧ�... @Sandhu_Kdeep1
11K Followers 2K Following Farmers' Protest, ⚖️✊🕊️, Live life, don't let it happen ☯️ ⏳ , ✍️ is love ❤ RT's 🚫 endorsements ਪੰਜਾਬ,ਪੰਜਾਬੀ,ਪੰਜਾਬੀਅਤ #Immenselygrateful😇🫶🙏🌞🌻
ਅਮਨਦੀਪ �... @Aman_Kaur45
5K Followers 517 Following ਹਿੰਮਤਾਂ ਦੇ ਪੈਂਡੇ ਸਦਾ ਮੰਜ਼ਿਲਾਂ ਨੂੰ ਪਾਉਂਦੇ ਨੇ, ਉਹੀ ਚਲਦੇ ਜੋ ਹੱਕ ਨਾਲ ਜਿਊਣਾ ਚਾਹੁੰਦੇ ਨੇ l #FarmersProtest
किसान प�... @Shelender_Jat
5K Followers 1K Following वोट डालकर स्याही वाली उंगली दिखना लोकतंत्र नहीं है सत्ता से सवाल करना अन्याय के खिलाफ आवाज उठाना असली लोकतंत्र है
ਕ੍ਰਿਪਾਨ... @k_kaur_0081
18K Followers 2K Following ੴGurubani is the best medicine, waheguru is the best doctor❤️ ਵਾਹਿਗੁਰੂ ਜੀ ਹਮੇਸ਼ਾ ਸੱਚ ਨਾਲ਼ ਖੜਨ ਦੀ ਸਮਰੱਥਾ ਬਖਸ਼ਣਾ 🙏 I'm not interested in the politics 😏
Harwinder Singh Grewa... @Harwind41696415
2K Followers 1K Following Waheguru ji many many thanks for everything 🙏🏻😊
Rebel_Warriors @Rebel_Warriors
16K Followers 13K Following Rebels are against wrong policies of Governments. Fighting for Farmer's Rights. #FarmersProtest #KisanMazdoorEktaZindabaad #अंधभक्त_अकाउंट_से_दूर_रहें
🅰️M🅰️N @Amandee85480325
2K Followers 3K Following Your account has been withheld in India in response to a legal demand. https://t.co/v6NaOD5t9S.
Smoswee @SmosweeuDUX0
94 Followers 7K Following
Thetir @ThetirpEgYt
100 Followers 7K Following
Shirssau @ShirssauKltV8t
33 Followers 891 Following
Zoe @Zoe071489227755
55 Followers 2K Following
Agoni @Agoni1291440
127 Followers 6K Following
killer @killer476272744
65 Followers 3K Following
Liketheblue @liketheblu38246
131 Followers 4K Following
Absurd @Absurd380489
63 Followers 3K Following
Last @Last57108117962
99 Followers 5K Following
Kulvir singh @Kulvirsing62664
1 Followers 22 Following
Sayab Khalid Khan💫 @sayab_khan78
973 Followers 4K Following Social Media Management expert 📍Content writer Talks about #freelancing #socialmedia #networking 🎯 #personalgrowth #copywriter #articlerewrite📌
JAIVIRSINGHKHALSA @JaivirSing88991
13 Followers 109 Following ⚔️सच बोलना सम्मान पूर्वक जीना और संघर्ष करते हुए आगे बढ़ना... मुझे पसंद है!⚔️ JAIVIRSINGHKHALSA Tijara Alwar rajasthan India
surjit singh @surjitsing34338
1 Followers 27 Following
Singhsukhvir Gill @SinghsukhvirG
81 Followers 365 Following
DPRO-SriAnandpurSahib @adproaps
507 Followers 695 Following This is punjab government's department of District information and public relations official Twitter account. it is used for official work of adpro office aps.
Gurpreet Saini @GurpreetSa78415
0 Followers 10 Following
@rababi sarfraz 32214... @HareemS32214239
81 Followers 283 Following kirtan at my work Fakhre Punjab usrad bahi lal g my greand father and my ustad kirtan vich rababi sarfraz me 19 kul
Gursewak Singh Sandhu... @gursandhu0001
384 Followers 901 Following Insurance and investment advisor Canada
sukh @sukh858078385
297 Followers 885 Following
Iqbal Singh @IqbalSi70160375
2K Followers 3K Following
Harwinder Mann @HarwinderMann12
1K Followers 3K Following ਹਲੇ ਤਾਂ ਸ਼ੁਰਵਾਤਾਂ ਨੇ ਰੱਬ ਮਿਹਰ ਕਰੇ ਬਦਲਣੇ ਦਿਨ ਤੇ ਬਦਲਣੀਆਂ ਰਾਤਾਂ ਨੇ # ਪਿੰਡਾ ਦੇ ਜਾਏ ਆ 🎈21 July
jagroop singh kang @jagroopsinghk20
81 Followers 436 Following
ਤੇਰਾ ਖਾ�... @KhalasaSigha
1K Followers 5K Following
ਸਤਬੀਰ ਸ�... @SATBIRR_SINGH
189 Followers 455 Following ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ🙏
Manpreet kaur uppal @Manpreetkaurup5
62 Followers 264 Following
Mike @Mike87027943
300 Followers 893 Following #ਅਸੀਂ ਅਾਵਦੇ ਆਪ ਚ ਖੁਸ਼ ਰਹਿਣੇ ਜਨਾਬ🗽 ਕਿਸੇ ਦੇ🏚️ਮਹਿਲਾਂ ਤੋਂ ਅਸੀਂ ਕੀ ਲੈਣਾ
Daljeet Singh @Daljeet29092673
755 Followers 2K Following
Nirmala Samant @samant_nirmala
694 Followers 5K Following I am a nature loving Nepali girl. It is my habit to give due respect to everyone
Ishwar Pal Singh Toor @Ishwarp07537935
7K Followers 5K Following ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
Simrey @BSimrey
7K Followers 1K Following ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷♀️
ਇੰਦਰ ਸਰ�... @indersran1313
7K Followers 4K Following M with Farmers 🙏 ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ 🙏 Mission Fateh 🙏 ਜਗਰਾਉਂ(LDH) Ahmedabad #JusticeForSidhuMooseWala
ਅਦਨਾਨ ਅ�... @AdnanAliKhan555
15K Followers 7K Following Zinda Dil Panjabi by blood. Muslim by belief. Human by nature. Model/Actor , Tigers Punjab !! RTs n Likes r nt endorsements
Harjinder K Judge👨... @harjind66859698
13K Followers 2K Following ਖੁਸ ਰਿਹਾ ਕਰ ਦਿਲਾ, ਇੱਥੇ ਵਾਧੇ-ਘਾਟੇ ਚਲਦੇ ਰਹਿਣੇ ਨੇ ਖੁਸ਼ੀ ਚ ਬਹੁਤਾ ਖੁਸ਼ ਨਾ ਹੋਵੀ, ਨਹੀਂ ਤਾਂ ਗਮਾਂ ਦੇ ਪਹਾੜ ਢਾਹੁਣੇ ਪੈਣੇ ਨੇ।।✍🏻 #NoDM.
G.S.sarpanchX @GSxSarpanch
3K Followers 909 Following story writer, #lyricist, religious writer #nature obsessed, #nature and birds preserver, interested in #spaceX
ਸਰਦਾਰ ਕ�... @SardarjizmfZ25
2K Followers 3K Following ਨਾ ਮੈ ਸ਼ੌਕ ਲਈ ਬੰਨਾ ਨਾ ਦਿਖਾਵਿਆ ਦੀ ਪੱਗ ਨੀ ਮੈਂ ਤਾਂ ਹੈਗਾ ਹੀ ਸਰਦਾਰ ਆ
ਜੱਸਾ ਰਾ�... @Jxssa21
5K Followers 2K Following ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ #ੴ🌸🙏🏻 #NoFarmers_NoFood 🌾🚜
… @_Prabhjeet_7
6K Followers 2K Following ਸਿਰ ਝੁਕ ਕੇ ਤੁਰਣ ਦਾ ਮੁੱਲ ਦੇਣਾ ਪੈਂਦਾ ਤੇ ਜੇ ਸਿਰ ਝੁਕਾਕੇ ਤੁਰੀਏ ਇਹਦੀ ਕੀਮਤ ਮਿਲਦੀ panjab
🪯ਕੂਕਰ ਬ�... @sukhbhular1313
8K Followers 6K Following https://t.co/3kxajlXrYa https://t.co/z5zX2iGA6e
it's ਕੌਰ @nicky_kaurr
6K Followers 249 Following ਪੂਰੀ ਕਾਇਨਾਤ ਵਿੱਚ ਐਸੀ ਮਿੱਠੀ ਸ਼ੈਅ ਈ ਕੋਈ ਨਈਂ, ਜੋ ਮੇਰੇ ਨਾਨਕ ❤️ ਦੇ ਬੋਲਾਂ ਦਾ ਮੁਕਾਬਲਾ ਕਰ ਸਕੇ 🌸|| ਸਾਡੇ ਗੁਰੂਆਂ ਦੀ ਬੋਲੀ ਪੰਜਾਬੀ ਮਾਂ ਬੋਲੀ 🌹
ਦੀਪ ਸੰਧ�... @Sandhu_Kdeep1
11K Followers 2K Following Farmers' Protest, ⚖️✊🕊️, Live life, don't let it happen ☯️ ⏳ , ✍️ is love ❤ RT's 🚫 endorsements ਪੰਜਾਬ,ਪੰਜਾਬੀ,ਪੰਜਾਬੀਅਤ #Immenselygrateful😇🫶🙏🌞🌻
ਅਮਨਦੀਪ �... @Aman_Kaur45
5K Followers 517 Following ਹਿੰਮਤਾਂ ਦੇ ਪੈਂਡੇ ਸਦਾ ਮੰਜ਼ਿਲਾਂ ਨੂੰ ਪਾਉਂਦੇ ਨੇ, ਉਹੀ ਚਲਦੇ ਜੋ ਹੱਕ ਨਾਲ ਜਿਊਣਾ ਚਾਹੁੰਦੇ ਨੇ l #FarmersProtest
किसान प�... @Shelender_Jat
5K Followers 1K Following वोट डालकर स्याही वाली उंगली दिखना लोकतंत्र नहीं है सत्ता से सवाल करना अन्याय के खिलाफ आवाज उठाना असली लोकतंत्र है
ਕ੍ਰਿਪਾਨ... @k_kaur_0081
18K Followers 2K Following ੴGurubani is the best medicine, waheguru is the best doctor❤️ ਵਾਹਿਗੁਰੂ ਜੀ ਹਮੇਸ਼ਾ ਸੱਚ ਨਾਲ਼ ਖੜਨ ਦੀ ਸਮਰੱਥਾ ਬਖਸ਼ਣਾ 🙏 I'm not interested in the politics 😏
⚔️•ਸ਼ਮਸ... @jatti__AK47
8K Followers 378 Following ▄︻デwaheguru ji ══━—💥 ⠀ ⠀ ⠀ ⠀ 🪯 ਚੜ੍ਹਦੀ ਕਲਾ ⚔️𓃬 ••ਨਿਰਭਉ ਨਿਰਵੈਰੁ••🙏 NOT EVERYTHING IS WORTH FIXING✌️••ਸਾਨੂੰ ਨਾਲ਼ ਰਲ਼ਾ ਲਓ ਲੱਖ ਭਾਵੇਂ ਥੱਲੇ ਨਈ ਲੱਗਣਾ•• ☝️😎🔥💪
ਦੋਸਾਂਝਾ... @Dosanjhsaab_
3K Followers 508 Following ਫਿਰਦੀ ਆ ਦੁਨਿਆ ਵੀ ਥੱਲੇ ਲਾਉਣ ਨੂੰ ਬਾਜਾ ਵਾਲਾ ਬਾਪੂ ਬੈਠਾ ਸਾਡੀ ਇੱਜਤ ਬਚਾਉਣ ਨੂੰ❤❤❤ 🦅⚔️ਮਝੈਲ 🦅⚔️
ਬਲਜਿੰਦਰ... @Jindey_
3K Followers 285 Following Dil Da Ni Maada Tera Sidhu Moosewala #JusticeForSidhuMooseWala 🕊
🇧🇭ਟਾਂਡ�... @TandiPb08
2K Followers 3K Following ਵਕਤ ਨੇ ਫਸਾਇਆ ਪਰ ਪਰੇਸ਼ਾਨ ਨਹੀ ਹਾਂ, ਹਾਲਾਤਾਂ ਤੋਂ ਹਾਰ ਜਾਵਾ ਮੈਂ ਓਹ ਇਨਸਾਨ ਨਹੀ ਆ😊💙
ਦੀਪ ਭਾਊ(�... @mdeep06
239 Followers 473 Following ਗੱਭਰੂ ਏ ਮਾਝੇ ਵੱਲ ਦਾ 🚜ਜਿਮੀਂਦਾਰ ਮਹਿਕਮਾ🚜,ਪੰਜਾਬੀਅਤ. 🤘🏻🤘🏻ਗਲਤ ਬੌਲਦੇ ਨਹੀਂ ਸੁਣਦੇ ਤਾਂ ਜਮਾ ਨਹੀ🤘🏻 🔥ਸ਼ਸਤ੍ਰਨ ਕੇ ਅਧੀਨ ਹੈ ਰਾਜ|| ਰਾਜ ਬਿਨਾ ਨਹੀ ਧਰਮ ਚਲੇ ਹੈ 🔥
Dult🌾🚜 @Dult1981
411 Followers 675 Following
𝐏𝐚𝐫𝐝𝐡�... @sehaaj_tweets
560 Followers 2K Following 𝙄𝙂 :https://t.co/FuRybYAfQf ..... ... .𝘼 𝙗𝙤𝙮 𝙬𝙝𝙤 𝙞𝙨 𝙡𝙤𝙨𝙩 𝙎𝙤𝙢𝙚𝙬𝙝𝙚𝙧𝙚🍂 .
🦋 ਅਰਸ਼ਦ�... @arshdeep__kaur7
7K Followers 227 Following ਖ਼ੁਸ਼ੀ ਦੇ ਕਾਰਨ ਦੀ ਉਡੀਕ ਨਾ ਕਰੋ , ਖੁਸ਼ ਹੋਵੋ 🤗❤️ #FarmersProtest
Happy_sandhuzz @Harpree98398562
61 Followers 123 Following
simrn kamboz simmo @siMrnae
12K Followers 339 Following ੴ 22🥂 Brownie 🍃 Likes nd RTs not endorsements
Vir Das @thevirdas
7.5M Followers 161 Following Comedian/Actor/Weirdass Comedy/ Biscuit Lover. My new NETFLIX SPECIAL, FOOL VOLUME! 👇 https://t.co/qIttfHaG89 WEBSITE: https://t.co/TtAHmwmbUq
Jass @Jaspal35100352
520 Followers 2K Following
Jaswinder Singh @Bhullarmudki
2K Followers 5K Following
Rajdeep Chattha @chattha_rajdeep
322 Followers 1K Following
Vice President Kamala... @VP46Archive
14.6M Followers 6 Following This is an archive of a Biden administration account, maintained by the National Archives and Records Administration.
Harkirat Kaur Kukreja @HarkiratKukreja
58K Followers 15K Following 1.7 Million Instagram Family | Mompreneur | Parenting & Lifestyle Creator | Traveling with @Singhlions | Sikh Supermom to Rehras, Aad Sach & Rut Suhavi.
Sikh And Shastars @sikhandshastars
3K Followers 6 Following
Sardarni @Sardarni009
1K Followers 907 Following Your perception of me is reflection of u. Retweets are not endorsement.
Manpreet Dhillon 🇮... @manpreetdhi99
5K Followers 3K Following
Jasper Singh @JasperS41589742
10 Followers 48 Following
Meet Brar,🍁 @brar_tweet
1K Followers 940 Following 🍁🍁🌾@Our first duty is to support the farmers ‘’’ Kissan majdur ekta zindabad,,,,,, waheguru mehar rakheo ji❤️❤️🙏🏻🙏🏻👍🏻#supportfarmers (((plz no dm ❌⛔️📵
Baljinder Singh @Baljinder7697
471 Followers 590 Following Kissan "TikTok" ਛੱਡ ਜਿਹੜਾ "Twitter" ਵੱਲ ਆ ਗਿਆ, ਜਿਸ ਮਕਸਦ ਕਰਕੇ ਟਵਿਟਰ ਤੇ ਆਏ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਪੂਰਾ ਹੋ ਗਿਆ ?
Amrit Singh @lambar_daar_
1K Followers 677 Following ਇਤਿਹਾਸ ਆਜ਼ਾਦ ਕੌਮਾਂ ਦਾ ਹੁੰਦਾ ਹੈ, ਗੁਲਾਮ ਰਹਿ ਚੁਕੀਆਂ ਕੌਮਾਂ ਕੋਲ ਆਜ਼ਾਦੀ ਦਿਵਸ ਹੁੰਦੇ ਹਨ!! ਜੌ ਆਸ਼ਿਕ ਹੋਣ ਅਜਾਦੀਆ ਦੇ, ਉਹ ਕਦੇ ਗ਼ੁਲਾਮੀ ਕਰਦੇ ਨੀ!!