Raminder Singh @RaminderAwla
MLA Jalalabad | Former President Punjab Pradesh Youth Congress | General Secretary Punjab Pradesh Congress Commitee Guru Har Sahai, India Joined March 2019-
Tweets362
-
Followers915
-
Following13
-
Likes19
ਅੱਜ ਬੇਟਾ ਜਤਿਨ ਆਂਵਲਾ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ, ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਹਾਜਰੀ ਭਰੀ l ਅਕਾਲ ਪੁਰਖ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਦੀ ਅਰਦਾਸ ਕੀਤੀ ll
ਪਿਛਲੇ ਦਿਨੀ ਮੇਰੇ ਛੋਟੇ ਵੀਰ ਕਪਿਲ ਕੰਧਾਰੀ, ਮਨੀਸ਼ ਕੰਧਾਰੀ ਅਤੇ ਰਾਕੇਸ਼ ਕੁਮਾਰ ਵੱਲੋ ਗੁਰੂਹਰਸਹਾਏ ਵਿੱਚ ਨਿਊ ਕਿਸਾਨ ਆਊਟਲੈਟ ਦੇ ਸ਼ੁੱਭ ਮਹੁਰਤ ਵਿੱਚ ਪਹੁੰਚ ਸਮੁਹ ਪਰਿਵਾਰ ਨੂੰ ਵਧਾਈ ਦਿੱਤੀ ll
ਪਿਛਲੇ ਦਿਨੀ ਗੁਰੂਹਰਸਹਾਏ ਅਤੇ ਜਲਾਲਾਬਾਦ ਵਿੱਚ ਸਵਰਗਵਾਸ ਹੋ ਗਏ ਕੁੱਝ ਸਨੇਹੀਆ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕੀਤਾ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ll
ਕੱਲ ਸ਼ਾਮ ਮਲੋਟ ਵਿੱਖੇ ਜਾਗਰਣ ਸਮਾਰੋਹ ਵਿੱਚ ਮੇਰੇ ਬੇਟੇ ਜਤਿਣ ਆਂਵਲਾ ਵੱਲੋ ਹਾਜਰੀ ਭਰੀ ਅਤੇ ਵੱਖ ਵੱਖ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ll
ਪਿੰਡ ਵੈਰੋ ਕੇ ਤੋਂ ਸਾਡੇ ਅਜੀਜ ਗੁਰਪਾਲ ਸਿੰਘ ਸੰਧੂ ਦੇ ਦਾਦੀ ਜੀ ਮਾਤਾ ਮੁਖਤਿਆਰ ਕੌਰ ਸੰਧੂ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ l ਉਹਨਾਂ ਦੀ ਅੰਤਿਮ ਅਰਦਾਸ ਮੌਕੇ ਹਾਜ਼ਰੀ ਲਵਾਈ l ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ll
ਅੱਜ ਲੁਧਿਆਣਾ ਵਿਖੇ ਐਡਵੋਕੇਟ ਜੀ.ਕੇ. ਜਿੰਦਲ ਸਾਬ ਦੇ ਬੇਟੇ ਗਰੀਸ਼ ਜਿੰਦਲ ਦੇ ਵਿਆਹ ਸਮਾਗਮ ਵਿੱਚ ਮੇਰੇ ਬੇਟੇ ਜਤਿਨ ਆਵਲਾ ਨੇ ਹਾਜਰੀ ਭਰੀ ਜ਼ਿੰਦਲ ਸਾਬ ਨੂੰ ਇਸ ਸ਼ੁੱਭ ਘੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ll
ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੀਆਂ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ l ਭਗਵਾਨ ਸ੍ਰੀ ਰਾਮ ਆਪ ਸਭ ਤੇ ਮਿਹਰ ਭਰਿਆ ਹੱਥ ਰੱਖਣ ll #Ramnavmi
ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ-ਲੱਖ ਵਧਾਈ ਹੋਵੇ ਜੀ l ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿੱਚ ਖੁਸ਼ੀਆਂ ਦਾ ਪ੍ਰਕਾਸ਼ ਕਰਨ ll #visakhi
ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ l ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਰੱਖਣ ll #holamahalla
ਹੋਲੀ ਦੇ ਰੰਗ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਣ l ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ। ਆਓ ਪਿਆਰ ਅਤੇ ਖੁਸ਼ੀ ਫੈਲਾਈਏ ll ਹੋਲੀ ਮੁਬਾਰਕ!🎉 #happyholi2024
ਪਿਤਾ ਜੀ ਤੁਸੀ ਆਪਣਾ ਪੂਰਾ ਜੀਵਨ ਸੇਵਾ ਵਿੱਚ ਬਤੀਤ ਕੀਤਾ l ਤੁਹਾਡੇ ਦਿਖਾਏ ਰਸਤੇ ਤੇ ਚੱਲਣਾ ਦੀ ਕੋਸ਼ਿਸ਼ ਕਰ ਰਹੇ ਹਾ ll #ਸ਼ਰਧਾਂਜਲੀ #ਬਰਸੀ
ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ll #wmk #goldantemple
ਆਪ ਸਭ ਨੂੰ ਮਹਾਂ ਸ਼ਿਵਰਾਤਰੀ ਦੀਆਂ ਮੁਬਾਰਕਾਂ l ਭਗਵਾਨ ਸ਼ਿਵ ਦਾ ਆਸ਼ੀਰਵਾਦ ਇਸ ਮਹਾਸ਼ਿਵਰਾਤਰੀ ਤੁਹਾਡੇ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ ll ॐ नमः शिवाय l 🕉️ #Mahashivratri #Blessings
ਹਜ਼ਾਰਾਂ ਮੀਲ ਦਾ ਸਫ਼ਰ ਵੀ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ, ਇਸ ਉਮੀਦ ਅਤੇ ਆਪ ਸਭ ਦੇ ਸਹਿਯੋਗ ਨਾਲ ਜਾਗੋ ਪੰਜਾਬ ਮਹਿਮ ਸ਼ੁਰੂ ਕੀਤੀ..... #jaggopunjab @gagankokri
ਜਾਗੋ ਪੰਜਾਬ ਮੁਹਿੰਮ ਵਿੱਚ ਸਾਥ ਦੇਣ ਵਾਲੇ ਹਰ ਇਕ ਜੀਵ ਦਾ ਤਹਿਦਿਲੋ ਧੰਨਵਾਦ #Guruharsahai
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ll #wmk
ਗਣਤੰਤਰ ਦਿਵਸ ਦੀਆਂ ਸਮੁਹ ਦੇਸ਼ ਵਾਸੀਆ ਨੂੰ ਬਹੁਤ ਬਹੁਤ ਵਧਾਈਆਂ l सभी देशवासियों को गणतंत्र दिवस की हार्दिक शुभकामनाएँ ll
ਅਯੁੱਧਿਆ 'ਚ ਸ਼੍ਰੀ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਦੀ ਆਪ ਸਭ ਨੂੰ ਲੱਖ ਲੱਖ ਵਧਾਈ ll #JaiShreeRam
ਮੈਨੂੰ ਸੁਣਨ ਵਾਲੇ ਮੈਂ ਹਰ ਇਕ ਜੀਵ ਨੂੰ ਅਪੀਲ ਕਰਦਾ ਹਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਵਿੱਚੋ ਕੱਢਣ ਲਈ ਅਪਣਾ ਫਰਜ਼ ਸਮਝ ਕੇ ਕੁੱਝ ਨਾ ਕੁੱਝ ਸਹਿਯੋਗ ਜਰੂਰ ਪਾਈਏ ਅਤੇ ਅਪਣਾ ਪੰਜਾਬ ਫਿਰ ਤੋ ਰੰਗਲਾ ਪੰਜਾਬ ਬਣਾਈਏ ll #JaggoPunjab ਵ੍ਹਾਟਸਪ (8146660710)
Palwinder Singh @singh_palw36025
1 Followers 31 Followingnauhtemass @HaryavalDasta
87 Followers 478 Followingवसुधैव �.. @Shubham70878013
24 Followers 112 Following When a river overflows, fishes eat ants… But, when water dries, the ants eat fish” Lifegives chance to everyone, just wait for that turnTheHumanOfIndia @TheHumanOfIndia
961 Followers 7K Following Dentist, Social Media Activist, Critic, Writer, Rights & Peace Activist, Founder- CareClub, Chairman- HWSTony Singla @Tonysingla786
265 Followers 1K Following MEMBER AT STATE ELECTION COMMITTEE @BJP4punjab || MEMBER AT @NYKSINDIA || IT INCHARGE - BJP SANGRUR 2 ||Gurpreet Singh Randha.. @gurpretrandhawa
60 Followers 90 Following Good people do not need laws to tell them to act responsibly, while bad people will find a way around the laws - PlatoUndercover X @Malwe_daa_jatt
155 Followers 496 Followingkp @Parmind84814628
9 Followers 48 FollowingRahulgupta @guptarahul37
11 Followers 282 Following🚕TaxiWala🚖 @ynrroshan1988
50 Followers 782 FollowingAnmol Walia @anmol00001
294 Followers 291 Following General Secretary BJP Jama Masjid Ward District Chandni Chowk Delhisameer gupta ( modi k.. @SameerGuptaBJP
71 Followers 313 Following Sameer gupta ,BJP PUNJAB🇮🇳 , lawyer ,hinduMANDEEP CHAWLA @MANDEEPCHAWLA19
3 Followers 337 FollowingNellyPhilemon @8Oal1roxj9gUfz6
9 Followers 275 FollowingAkashdeep Singh @deep3476
167 Followers 25 Following Congress Supporter | @INCIndia | Tweets=Personal View's | RT's≠ EndorsementsBablu Meena @Bablumeena08
658 Followers 883 Followingcharan dass @charand87594332
6 Followers 177 FollowingJatin Awla @AwlaJatin
0 Followers 7 FollowingRubina Akhtar @Rubyfromindia
1 Followers 89 FollowingSamiksha Bhateja @Samiiiikshab
12 Followers 214 FollowingSunil Kamboj @SunilKambo21460
0 Followers 16 FollowingHerbalifeworld24 @herbalifworld24
84 Followers 577 Following https://t.co/3FHNOk5LAq ID 29839238 ROSbharat solanki @bkslk
15 Followers 98 Following♠️꧁༒₳฿Ⱨ.. @abhaygarg0008
198 Followers 3K Following ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ.. 😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈 ( ͡° ͜ʖ ͡°)︻̷┻̿═━一.Sahil Khera @sahilkhera36
21 Followers 67 Following Born congressmen and will die congressmen Breaking News Business & CEOs Business and Financial News Women Women & NGOs News Business & CEOsjasmeet brar @jasmeetbrar08
3 Followers 8 FollowingSurinder singh Haripu.. @surinderHaripur
168 Followers 341 Following former president District youth Congress Ropar congress,president jatt maha sabha halka ropar.,,, (vidhan sabha Halka Ropar) Tweets :personalviewsVijay Singh (Manak) @ManakVijaySingh
126 Followers 368 Following Advocate | Delhi High Court | Supreme Court of India|H Y NADAF @HusenasabNadaf
127 Followers 1K Followingmadan bhardwaj @mohitbhardwaj23
728 Followers 2K Following News Junkie , Founder SheWings, Health & Hygiene Aficionado ,Investigative Journalist ,formerly with Wikileaks4india,Tehelka, IndiaTv,NDTVRakesh Thakur @RakeshT45713922
41 Followers 853 FollowingRaman Maan @rsmaan0506
1 Followers 115 FollowingLt.Surjit Singh @surjitsinghmp
73 Followers 1K Following Lt ,I.A.F force & Ex.I.R.S, Mechnical Engnear, Consultant, Govt & Public Policy Analyst, NGOs & Social worker, Traveling, Reading, ThinkerYadwinder Munday @YadwinderM1990
14 Followers 133 Followingraman Indora @raman_indora
4 Followers 184 FollowingAmit Bhadana 🇮🇳 @AmitBha50849596
15 Followers 265 Following !! सब सुख लहै तुम्हारी सरना, तुम रक्षक काहू को डरना !! !! जय सिया राम !! !! जय वीर हनुमान !!Teenu_inc @TeenuVerma4
60 Followers 153 FollowingJagdeep Malhotra @deepmalhotra93
8 Followers 77 FollowingKaran Punj (ਕਰਨ.. @KaranPunj6
256 Followers 5K Following Stocks, weightlifting, Semiconductors , In that orderRahul Gandhi @RahulGandhi
25.5M Followers 259 Following Member of the Indian National Congress | Member of Parliament | #GintiKaro | #BhartiBharosa | #PehliNaukriPakki | #KisaanMSPGuarantee | #1LakhMahalakshmiPriyanka Gandhi Vadra @priyankagandhi
5.7M Followers 349 Following General Secretary, Indian National CongressRandeep Singh Surjewa.. @rssurjewala
1.8M Followers 219 Following Member of Parliament & Member, CWC. General Secretary, Indian National Congress https://t.co/bC4e7aHCOn | https://t.co/IVnfO2yBQBCharanjit Singh Chann.. @CHARANJITCHANNI
255K Followers 35 Following Former Chief Minister of Punjab, CWC MemberMP Congress @INCMP
1.2M Followers 240 Following Official Twitter account of Madhya Pradesh Congress Committee. @INCMPPunjab Congress @INCPunjab
192K Followers 120 Following This is the official twitter handle of Punjab Congress - a vital part of India's most vibrant political movement. Retweets don't imply endorsement.Capt.Amarinder Singh @capt_amarinder
1.2M Followers 77 Following Army Veteran | Former Chief Minister Punjab | Continuing to serve the StatePritpal Kaur Badla IN.. @BadlaKaur
9K Followers 7K Following PCC Delegate. State Coordinator SM @PunjabPMC....... State Secretary @PunjabPMC....... EX. State Secretary @IYCPunjab PCC DelegateKulbir Singh Zira @KulbirSinghZira
5K Followers 80 Following Official handle of MLA Kulbir Singh Zira | Member of Legislative Assembly Zira @INCPunjab @INCIndia | Ex State Vice President @IYCPunjab | OSD @choudharytanuj |Navjot Singh Sidhu @sherryontopp
1.1M Followers 158 Following Fr President PPCC, Son of my soil; MLA; Fr Cabinet Minister Punjab; 4term MP;Cricketer;Commentator;Motivational Speaker;TV PersonalityAkhilesh Yadav @yadavakhilesh
19.5M Followers 25 Following Socialist Leader of India. Chief Minister of UP (2012 - 2017)Ashok Tanwar (Modi Ka.. @Tanwar_Indian
145K Followers 482 Following Candidate LS 2024, Bharatiya Janata Party | Former MP, Sirsa (15th Lok Sabha) | Views are personal | Retweet is not endorsementHad a casual meeting with @RaminderAwla……. a relationship forever !!
ਮਿਹਨਤ ਵੀ ਵੱਧ ਹੈ ਅਤੇ ਪੈਸੇ ਵੀ ਵੱਧ ਹੈ। #ranagurjeetsingh #shonkisardar #interview #farms #farmers #farming #waheguruji
“ਰੰਘਰੇਟੇ ਗੁਰੂ ਕੇ ਬੇਟੇ” ਇਹ ਵਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਸੀ ਜਦੋਂ ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਵਿਖੇ ਹੋਈ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਸੀਸ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਆਏ ਸੀ। #BhaiJiwanSinghJi #RaminderAwla #MLA
Selfie point and clock tower were constructed to enhance the beauty of Jalalabad and to give a beautiful look to the city. #RaminderAwla #MLA #Jalalabad #INC #Punjab
ਧਰਮ ਅਤੇ ਹੱਕ ਸੱਚ ਦੀ ਰਾਖੀ ਲਈ ਸ੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਮੈਦਾਨ-ਏ-ਜੰਗ 'ਚ ਸ਼ਹੀਦ ਹੋਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ #WadheSahibzade ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਦਲੇਰ ਸਿੰਘਾਂ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ। #RaminderAwla #MLA #Jalalabad #INC
ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਸਮੂਹ ਕਿਸਾਨਾਂ ਨੂੰ ਕਿਸਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਸਾਨਾਂ ਦੀ ਹੱਡ ਭੰਨਵੀਂ ਮਿਹਨਤ ਸਦਕਾ ਹੀ ਸਾਨੂੰ ਸਭ ਨੂੰ ਰੋਟੀ ਨਸੀਬ ਹੁੰਦੀ ਹੈ। ਸਾਨੂੰ ਸਭ ਨੂੰ ਕਿਸਾਨ ਭਰਾਵਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। #KisanDiwas #RaminderAwla #MLA #Jalalabad #INC #Punjab
Attended a meeting of The Congress Campaign Committee at 15 GRG New Delhi, chaired by Sh.Sunil Jakhar ji,Chairperson alongwith Harish Chaudhry ji AICC Gen.Secretary Incharge Punjab. @INCIndia @INCPunjab @CHARANJITCHANNI @Sukhjinder_INC #RaminderAwla #MLA #Jalalabad #INC #Punjab
ਕ੍ਰਿਸਮਸ ਦੇ ਮੁਬਾਰਕ ਮੌਕੇ, ਸਭ ਨੂੰ ਮੇਰੀਆਂ ਦਿਲੀ ਸ਼ੁਭਕਾਮਨਾਵਾਂ। ਪਰਮਾਤਮਾ ਕਰੇ ਕਿ ਕ੍ਰਿਸਮਸ ਦੇ ਤਿਉਹਾਰ ਸਭ ਦੇ ਦਿਲਾਂ ਨੂੰ ਨਿੱਘ ਨਾਲ ਭਰੇ ਤੇ ਸਾਰੀ ਮਨੁੱਖਤਾ ਨੂੰ ਪਿਆਰ, ਭਰੋਸੇ ਤੇ ਭਾਈਚਾਰੇ ਦੀ ਅਟੁੱਟ ਡੋਰ 'ਚ ਪਿਰੋ ਦੇਵੇ। #MerryChristmas #RaminderAwla #MLA #Jalalabad #INC #Punjab
ਜੰਗ-ਏ-ਆਜ਼ਾਦੀ ਦੇ ਸੂਰਬੀਰ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ। ਉਨ੍ਹਾਂ ਨੇ ਜਲਿਆਂਵਾਲਾ ਬਾਗ ਦੇ ਗੋਲੀਕਾਂਡ ਦਾ ਬਦਲਾ ਆਪਣਾ ਆਪ ਵਾਰ ਕੇ ਲਿਆ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜੀਆਂ ਲਈ ਮਿਸਾਲ ਹੈ। #UdamSingh #RaminderAwla #MLA #Jalalabad #INC #Punjab
#ChotteSahibzade ,ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵੱਲੋਂ ਵਿਖਾਇਆ ਸਿੱਖੀ ਸਿਦਕ ਸਾਨੂੰ ਸਦਾ ਪ੍ਰੇਰਣਾ ਦਿੰਦਾ ਹੈ। #MartyrdomDay #RaminderAwla #MLA #Jalalabad #INC #Punjab
Development and infrastructural upgradation of villages is my primary focus as a MLA.Today cheques of Rs. 10crore were handed over to the Sarpanches of Arni Wala and #Jalalabad Blocks in my constituency. @INCIndia @CHARANJITCHANNI @Sukhjinder_INC #RaminderAwla
Participated in the annual fair and tournament held in the memory of Dhan Dhan Baba Bhumman Shah Ji Maharaj at village Suwah Wala and encouraged the players. I made a contribution of Rs. 51,000 to the organizing committee. #RaminderAwla #MLA #Jalalabad #INC #Punjab
I met the residents of the constituency at my residence in Guruharsahai. I heard the problems of the people and resolved them as soon as possible. I am committed to the well-being of each and every constituent. @INCIndia @CHARANJITCHANNI #RaminderAwla #Jalalabad #INC #Punjab
I visited village Lalchiyan and Chakk Budha Shah of Guruharsahai Constituency.Met the workers of the Congress party and felt happy to see their high enthusiasm.They assured that Congress party will be triumphant from their respective villages. @INCIndia #RaminderAwla #INC #Punjab
I congratulate my colleague Shri Ranjam Kamra who is appointed as a District President. Also, Shri Raj Baksh Kamboj and Shri Begchand who are appointed as Working presidents. #INC #Punjab #Jalalabad #RaminderAwla #MLA
ਆਪਣੇ ਵਿਧਾਇਕੀ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਖੇਤਰ ਨੂੰ ਅਹਿਮ ਸਥਾਨ ਦਿੰਦੇ ਹੋਏ ਮੇਰੇ ਵੱਲੋਂ ਹਲਕੇ ਦੇ ਕਰੀਬ 13 ਹਾਈ ਸਕੂਲ, 26 ਸੀਨੀਅਰ ਸੈਕੰਡਰੀ ਸਕੂਲ, 25 ਮਿਡਲ ਸਕੂਲ ਅਤੇ 166 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਵਿਚ ਤਬਦੀਲ ਕੀਤਾ ਗਿਆ। #INC #Punjab #MLA #RaminderAwla
Today I Attended the Election Campaign committee meeting at Chandigarh with congress leaders. #INC #Punjab #RaminderAwla #MLA
ਤੁਹਾਡੇ ਵਰਗੇ ਭਰਾ ਹੋਣ ਦਾ ਸਭ ਤੋਂ ਵਧੀਆ ਹਿੱਸਾ ਇਹ ਹੈ ਕਿ ਮੈਨੂੰ ਕਦੇ ਵੀ ਕਿਸੇ ਵਧੀਆ ਦੋਸਤ ਦੇ ਗੁੰਮ ਹੋਣ ਦਾ ਡਰ ਨਹੀਂ ਹੈ. #brothersday ਧੰਨਵਾਦ ਜਨਾਬ.....
At this period of hardship, the govt must stand by the students, as lot of families are suffering financially due to prolonged lockdown. Free education is a basic human right, which must be provided at least now when we're in a state of emergency. #WaiveFeePromoteStudents #NSUI