ਖੁਲੀਆਂ ਬਹਿਸਾਂ ਲਈ ਮਰਦ ਵੰਗਾਰਦੇ ਆਏ ਆ ਤੇ ਉਹਨਾ ਕਦੇ ਸ਼ਰਤ ਨਹੀ ਰੱਖੀ ਕੇ ਫਲਾਨਾ ਆਊ ਤੇ ਫਲਾਨਾ ਨਹੀਂ ਆ ਸਕਦਾ। ਭਾਊ ਅਮ੍ਰਿਤਪਾਲ ਸਿੰਘ ਨੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਸੀ ਪਰ ਸ਼ਰਤ ਕੋਈ ਨਹੀਂ ਸੀ ਰੱਖੀ। ਹਿੱਕ ਡਾਹ ਕੇ ਸਵਾਲ ਜਵਾਬ ਕਰਨੇ ਮਰਦਾਂ ਦੇ ਕੰਮ ਹੁੰਦੇ ਆ, ਉਸ ਵੰਗਾਰਿਆ ਸੀ ਕਿ ਕੋਈ ਵੀ ਭਾਰਤੀ ਮਨਿਸਟਰ, ਪੱਤਰਕਾਰ, ਵਕੀਲ,1/2
10
79
349
6K
1
Download Image
ਸਮਾਜ ਸੇਵੀ ਜਾਂ ਗ੍ਰਿਹ ਮੰਤਰੀ, ਪ੍ਰਧਾਨ ਮੰਤਰੀ ਤੱਕ ਆ ਜਾਵੇ ਅਸੀ ਪੰਜਾਬ ਤੇ ਆਪਣਾ ਦਾਅਵਾ ਪੇਸ਼ ਕਰਾਂਗੇ ਤੁਸੀਂ ਤਰਕ ਨਾਲ ਸਾਨੂੰ ਹਰਾ ਦਿਓ। ਪਰ ਬਹਿਸ ਦੀ ਥਾਂ ਫੜੋ ਫੜਾਈ ਤੇ ਜ਼ੋਰ ਰੱਖਿਆ ਤੇ ਉਹੋ ਹਾਲ ਅੱਜ ਆ ਦਿੱਲੀਓਂ ਚੱਲਦੇ ਪੁਤਲਿਆਂ ਦਾ। #ਮਝੈਲ
@jass92 ਇਨ੍ਹਾਂ ਨੂੰ ਵੀ ਪਤਾ ਸਿੱਖ ਸੱਚੇ ਨੇ ਆਪਣੇ ਬਣਦੇ ਹੱਕ ਮੰਗਦੇ ਨੇ ਕਿ ਬਹਿਸ ਕਰਨ ਯਰ ਇਹ ਬਸ ਸੱਚ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਦੇ ਜੋ ਕਿ ਹੁਣ ਜ਼ਿਆਦਾ ਟੈਮ ਬੰਦ ਰਹਿਣਾਂ ਨੀ ।