ਤਾਲਿਬਾਨ ਏਸ਼ੀਆ ਦੀ ਸਭ ਤੋਂ ਲੰਬੀ ਤੇ ਚੋੜੀ ਨਹਿਰ ਬਣਾ ਕੇ ਆਪਣੇ ਖੇਤੀ ਯੋਗ ਪੱਧਰੇ ਇਲਾਕੇ ਨੂੰ ਉਪਜਾਊ ਬਣਾਉਣ ਲਈ ਕੰਮ ਸ਼ੁਰੂ ਕਰ ਚੁੱਕੇ ਨੇ। ਪਹਿਲਾਂ ਇਸ ਨਹਿਰ ਦੇ ਕੰਮ ਦੇ ਮੁਕੰਮਲ ਹੋਣ ਦੀ ਤਾਰੀਖ 2028 ਸੀ, ਪਰ ਇਸਦਾ ਕੰਮ ਇੰਨੀ ਤੇਜ਼ੀ ਨਾਲ ਹੋਇਆ ਕਿ 2025 ਚ ਇਹ ਬਣਕੇ ਤਿਆਰ ਹੋ ਜਾਉ। ਜਿਕਰਯੋਗ ਇਹ ਵੀ ਹੈ ਕਿ ਇਸ ਨਹਿਰ ਦੀ ਉਸਾਰੀ⬇️ #World
ਲਈ ਤਾਲਿਬਾਨ ਨੇ ਕਿਸੇ ਵਿਕਸਿਤ ਦੇਸ਼ ਤੋਂ ਕਰਜਾ ਵੀ ਨਹੀਂ ਲਿਆ। ਆਪਣੇ ਦਮ ਤੇ ਇਹ ਨਹਿਰ ਤਿਆਰ ਕਰਾ ਰਹੇ ਨੇ। ਇਸ ਨਹਿਰ ਨਾਲ ਅਫਗਾਨਿਸਤਾਨ ਚ ਅਨਾਜ ਦੀ ਕਮੀ ਦੂਰ ਹੋ ਜਾਵੇਗੀ ਤੇ ਭਾਰਤ ਤੇ ਅਫ਼ਗ਼ਾਨਿਸਤਾਨ ਦੀ ਅਨਾਜ ਲਈ ਨਿਭਰਤਾ ਖਤਮ ਹੋ ਜਾਊਗੀ। ਪੜੇ ਲਿਖੇ ਲੋਕ ਜਿਹਨਾਂ ਨੂੰ ਅੱਤਵਾਦੀ ਤੇ ਅਨਪੜ ਦਸ ਰਹੇ ਸੀ ਓਹਨਾਂ ਨੇ ਡੇਢ ਸਾਲ ⬇️
@harwinder8591 🙏💯% ਸਹੀ ✍। ਸਾਨੂੰ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਪਾਣੀਆਂ ਦੀ ਵੰਡ ਨਹੀਂ ਸਗੋਂ ਸਾਰਥਿਕ ਢੰਗ ਦੇ ਹੱਲ ਨਾਲ ਮਾਲਕ ਬਣ ਕੇ ਲੋੜਵੰਦ ਰਾਜਾਂ ਨੂੰ ਵੱਧ ਤੋਂ ਵੱਧ ਮੁੱਲ ਤੇ ਵੇਚਣ ਦਾ ਰਾਹ ਬਣਾਇਆ ਜਾਣਾ ਚਾਹੀਦਾ। ਪੰਜਾਬ ਦੇ ਪਾਣੀ ਖੋਹਣ ਦਾ ਅਧਿਕਾਰ ਅੰਤਰ ਰਾਸ਼ਟਰੀ ਰਿਪੇਰੀਅਨ ਕਾਨੂੰਨ ਤਹਿਤ ਕਿਸੇ ਹੋਰ ਕੋਲ ਨਹੀ ਹੈ।
@harwinder8591 ਬੰਦੇ ਸਹੀ ਹੋਣ ਸੱਭ ਕੁਝ ਹੋ ਜਾਂਦਾ ਹੈ । ਧਰਮ ਅਨੁਸਾਰ ਰੱਬ ਤੋਂ ਡਰਦੇ ਹੋਏ ਕੰਮ ਵਿਚ ਰੱਬ ਵੀ ਤੁਹਾਡਾ ਸਾਥ ਦਿੰਦਾ ਹੈ । ਜਦੋਂ ਕੋਈ ਕੁਰੱਪਸਨ ਨੀ ਕਰਨੀ ਨਾ ਕਰਨ ਦੇਣੀ ਹੈ । ਕੰਮ ਆਪੇ ਹੋ ਜਾਂਦੇ ਹਨ , ਘੱਟ ਪੈਸੇ ਤੇ ਘੱਟ ਸਮੇ ਵਿੱਚ ।