ਮਾਘੀ ਮੇਲਾ ਤੇ ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸੑੀ ਹਰਜਿੰਦਰ ਧਾਮੀ ਜੀ(SGPC) ਕੁੱਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ…ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਚ ਦਖਲ ਨਾ ਦੇਵੇ..
172
216
718
57K
3
@BhagwantMann ਮਾਨ ਸਾਹਬ ! ਤੁਹਾਡੀ ਇਸ ਟਵੀਟ ਤੇ ਕੰਪਿਊਟਰ ਅਧਿਆਪਕਾਂ ਦੇ ਕਮੈਂਟ ਦੇਖ ਲੱਗਦਾ, ਐਡੀ ਗੱਲ ਹੈ ਨੀਂ। ਆਹ ਜੁਆਕ ਵਾਂਗ ਸ਼ਾਇਦ ਥੋੜ੍ਹੇ ਸਹਾਰੇ ਦੀ ਲੋੜ ਹੋਵੇ ਇਨ੍ਹਾਂ ਨੂੰ। ਕਰੋ ਹੱਲ
@BhagwantMann ਜਿਹੜਾ ਵੀ ਲੀਡਰ ਅਤੇ ਪਾਰਟੀ ਧਰਮ ਦੀ ਸਿਆਸਤ ਕਰਦਾ ਯਾਂ ਕਰਦੀ ਹੈ, ਉਸ ਤੋਂ ਵੱਧ ਨੁਕਸਾਨ ਮਨੁੱਖੀ ਅਧਿਕਾਰਾਂ ਦਾ ਕੋਈ ਨਹੀਂ ਕਰ ਸਕਦਾ। ਬਾਦਲ ਪਰੀਵਾਰ ਨੇਂ ਸਦਾ ਭੋਲੇ ਭਾਲੇ ਸਿਖਾਂ ਨੂੰ ਧਰਮ ਦੀ ਸਿਆਸਤ ਵਿੱਚ ਉਲਝਾ ਕੇ ਨਾਂ ਸਿਰਫ਼ ਪੰਜਾਬ ਦਾ, ਬਲਕਿ ਸਮਸਤ ਸਿੱਖ ਕੌਮ ਦਾ ਵਿਨਾਸ਼ ਕੀਤਾ ਹੈ।