ਇਮਾਨਦਾਰੀ ਹੀ ਸਾਡੀ ਤਾਕਤ ਹੈ….ਇਸੇ ਕਰਕੇ ਲੋਕ ਸਾਨੂੰ ਪਸੰਦ ਕਰਦੇ ਨੇ….ਪਹਿਲਾਂ ਵਾਲੇ ਤਾਂ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੰਦੇ ਸੀ….ਪਹਾੜਾਂ ਦੇ ਪਹਾੜ ਖ਼ਰੀਦ ਲੈਂਦੇ ਸੀ….ਪਰ ਹੁਣ ਅਸੀਂ ਪਹਾੜ ਨਹੀਂ ਪੰਜਾਬ ਵਾਸਤੇ ਥਰਮਲ ਪਲਾਂਟ ਖ਼ਰੀਦ ਰਹੇ ਹਾਂ….
@BhagwantMann Tuhade kyi MLA kol inni property kitho ayi pehla ta kuch vi ni c Galla kra kari Jane o bs aa karta o karta bs Galla
@BhagwantMann ਬਾਗਬਾਨੀ ਅਸਟੇਟ ਵਿਚ ਲੈਬ ਤਕਨੀਸ਼ੀਅਨ ਪਿਛਲੇ 10 ਸਾਲਾ ਤੋ ਪੱਕੇ ਹੋਣ ਦੀ ਉਡੀਕ ਕਰ ਰਹੇ ਆ ਜੀ ਕੋਈ ਸਹੂਲਤ ਤਾਂ ਦਵੋ
@BhagwantMann ਜੇ ਦੋ ਸਾਲਾ ਵਿੱਚ ਘਪਲਾ ਨੀ ਨਿਕਲਿਆ ਫਿਰ ਮਾਨਸੇ ਵਾਲੇ MLA ਨੂੰ ਕਿਉ ਕੱਡਿਆ ਸੀ?? ਝੂਠ ਬੋਲਣ ਲੱਗਿਆ ਮਾੜੀ ਮੋਟੀ ਸਰਮ ਕਰੀ ਦੀ ਆ
@BhagwantMann Kinnu moorakh bana re ho, lokan nu ke aavde aap nu, imaandaari naal 5 states ch election lad ge tusi pichhli waar, votan naal jyada kath ralliyan ch free ch aa gya, sire de natakbaaj Punjab de lutere hon tusi hor kujh ni
@BhagwantMann कट्टर ईमानदार 😂😂😂😂😂😂😂😂