Jaswant Singh @JSChouhan132
ਦੁਖ ਕੱਟ ਦੁਨੀਆਂ ਦੇ ਵੰਡ ਖ਼ੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾਂ ਵਿਚ ਤੇਰੇ 🙏🏻WMK🙏🏻 Chandigarh, India Joined November 2017-
Tweets10K
-
Followers263
-
Following118
-
Likes88K
ਨਵਰਾਤਰੀ ਦੇ ਮੌਕੇ 'ਤੇ ਆਪ ਸਭ ਨੂੰ ਹਾਰਦਿਕ ਵਧਾਈਆਂ। ਨਵਰਾਤਰੀ ਦੇ ਸ਼ੁਭ ਮੌਕੇ 'ਤੇ ਮਾਂ ਦੁਰਗਾ ਸਾਰਿਆਂ ਨੂੰ ਪਿਆਰ, ਸ਼ਾਂਤੀ, ਖੁਸ਼ਹਾਲੀ ਅਤੇ ਸਿਹਤ ਦੀ ਬਖਸ਼ਿਸ਼ ਕਰੇ। #HappyNavratri2025
ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ 'ਤੇ ਗੁਰੂ ਚਰਨਾਂ ਵਿੱਚ ਵਿੱਚ ਕੋਟਿ ਕੋਟਿ ਪ੍ਰਣਾਮ। ਆਉ ਇਸ ਪਾਵਨ ਦਿਵਸ 'ਤੇ ਗੁਰਮਤਿ ਸਿਧਾਂਤਾਂ ਮੁਤਾਬਕ ਜੀਵਨ ਬਤੀਤ ਕਰਨ ਦਾ ਪ੍ਰਣ ਕਰੀਏ। #SriGuruNanakDevJi
'ਰੰਘਰੇਟੇ ਗੁਰੂ ਕੇ ਬੇਟੇ' ਭਾਈ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੋਟਾਨਿ-ਕੋਟਿ ਪ੍ਰਣਾਮ 🙏🏻 ਭਾਈ ਜੀਵਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ, ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਉਹਨਾਂ ਦਾ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਭਾਈ ਜੀਵਨ ਸਿੰਘ ਹੀ…
ਪੰਜਾਬੀਓ ਤੁਹਾਡੇ ਜਜ਼ਬੇ ਅਤੇ ਹੌਂਸਲੇ ਅੱਗੇ ਸਿਰ ਝੁਕਦਾ ਹੈ... 🙏🏼 @ਪਿੰਡ ਬੇਲਾ, ਚਮਕੌਰ ਸਾਹਿਬ
ਘੱਗਰ ਦੀ ਮਾਰ ਹੇਠ ਆਏ ਡੇਰਾਬੱਸੀ ਹਲਕੇ ਦੇ ਇਲਾਕੇ ਦਾ ਦੌਰਾ ਕੀਤਾ ਅਤੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੁਸ਼ਕਿਲ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਹੈ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਯਤਨਸ਼ੀਲ ਰਹੇਗਾ। #PunjabFloods2025 #PunjabFloodRelief @Akali_Dal_ @officeofssbadal
ਹਲਕਾ ਸ਼ੁਤਰਾਣਾ 'ਚ ਘੱਗਰ ਦੇ ਤੇਈਪੁਰ, ਸ਼ੁਤਰਾਣਾ, ਬਾਦਸ਼ਾਹਪੁਰ, ਅਰਨੇਟੁ ਅਤੇ ਹਰਚੰਦਪੁਰਾ ਬੰਨ੍ਹਾਂ ਦੀ ਮਜਬੂਤੀ ਲਈ ਆਪਣੇ ਪੱਧਰ 'ਤੇ ਮਿਹਨਤ ਕਰ ਰਹੀ ਦਰਜਨਾਂ ਪਿੰਡਾਂ ਦੀ ਸੰਗਤ ਨੂੰ ਅੱਜ 3 ਲੱਖ ਦੀ ਨਕਦ ਰਾਸ਼ੀ ਅਤੇ 9,000 ਲੀਟਰ ਡੀਜ਼ਲ ਦੀ ਸੇਵਾ ਭੇਂਟ ਕੀਤੀ। ਇਸ ਤੋਂ ਪਹਿਲਾਂ ਵੀ ਐਨ ਕੇ ਸ਼ਰਮਾ, ਜਗਮੀਤ ਸਿੰਘ ਹਰਿਆਊ ਅਤੇ ਕਬੀਰ ਦਾਸ ਜੀ ਦੀ…
Good behavior symbol of humanity #IndianArmy @Punjabibulletin @nksharma112 @ptbnewsranahp
ਸੁਤੰਤਰ ਸਿੱਖ ਰਾਜ ਦੀ ਸਥਾਪਨਾ ਦੀ ਨੀਂਹ ਬਣਨ ਵਾਲੇ, ਸਰਹਿੰਦ ਫ਼ਤਿਹ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਸਿੱਖਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਜ਼ਾਲਮ ਮੁਗ਼ਲ ਹਕੂਮਤ ਨੂੰ ਜੜ੍ਹੋਂ ਪੁੱਟ ਸੁੱਟਿਆ। ਇਹ ਦਿਵਸ ਸਮੁੱਚੀ ਸੰਗਤ ਅੰਦਰ ਜ਼ੁਲਮ ਖਿਲਾਫ਼ ਡਟ ਕੇ ਖੜੇ ਰਹਿਣ ਦਾ ਜਜ਼ਬਾ ਭਰਦਾ ਰਹੇਗਾ।
ਅੱਠਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਹੈ ਕਿ ਸਭ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ 'ਬਾਲਾ ਪ੍ਰੀਤਮ' ਜੀ ਸਰਬੱਤ ਸੰਗਤ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। #SriGuruHarkrishanSahibJi #ParkashPurab
ਮੈਂ ਵਿਧਾਇਕ ਬਣਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮੰਗ ਕੀਤੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਉਸਾਰੀ ਜਾਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡਾ ਇਤਿਹਾਸ ਅਤੇ ਸਾਡੀਆਂ ਕੁਰਬਾਨੀਆਂ ਨੂੰ ਯਾਦ ਰੱਖਣ। #1जून_1नंबर_बैलेट #1june1number #patialedapehredar #saddank @Akali_Dal_
ਡੇਰਾਬੱਸੀ ਹਲਕੇ ਦੇ ਪਿੰਡ ਕਾਰਕੌਰ ਵਿਖੇ ਚੋਣ ਮੀਟਿੰਗ ਕਰ ਹਲਕਾ ਵਾਸੀਆਂ ਨਾਲ ਰਾਬਤਾ ਬਣਾਇਆ ਗਿਆ। ਮੇਰੇ ਡੇਰਾ ਬੱਸੀ ਹਲਕੇ ਦੇ ਵਾਸੀਆਂ ਵੱਲੋਂ ਮੈਨੂੰ ਹਮੇਸ਼ਾ ਮਾਣ ਸਤਿਕਾਰ ਮਿਲਦਾ ਰਿਹਾ ਅਤੇ ਆਸ ਕਰਦਾ ਹਾਂ ਕਿ ਇਹ ਰਿਸ਼ਤਾ ਇੰਝ ਹੀ ਬਣਿਆ ਰਹੇ।#1जून_1नंबर_बैलेट #1june1number #patialedapehredar #saddank @Akali_Dal_
ਅੱਜ ਡੇਰਾ ਬੱਸੀ ਵਿਖੇ ਟਰੱਕ ਯੂਨੀਅਨ ਮੈਂਬਰਾਂ ਨੂੰ ਮਿਲ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਇਹਨਾਂ ਦੇ ਸਥਾਈ ਹੱਲ ਦਾ ਭਰੋਸਾ ਦਵਾਇਆ। ਇਸ ਦੇ ਨਾਲ ਹੀ ਮੈਂ ਹਲਕੇ ਦਾ ਸਰਬ ਪੱਖੀ ਵਿਕਾਸ ਕਰ ਚਿਰਾਂ ਤੋਂ ਠੱਪ ਪਏ ਕਾਰੋਬਾਰਾਂ ਨੂੰ ਮੁੜ ਸੁਰਜੀਤ ਕਰਨ ਦੇ ਵਾਅਦੇ ਕਰਦਾ ਹਾਂ।#1जून_1नंबर_बैलेट #1june1number #saddank @Akali_Dal_
Campaigned in Dera Bassi villages today, met with Truck Union to address their issues. Later, visited Ghanour villages, urging support for Patiala's development by pressing button 1 on June 1. #1जून_1नंबर_बैलेट #1june1number #patialedapehredar #saddank @Akali_Dal_
ਤੁਹਾਡੇ ਵੱਲੋਂ ਮਿਲ ਰਹੇ ਪਿਆਰ ਅਤੇ ਸਤਿਕਾਰ ਦਾ ਹਮੇਸ਼ਾ ਰਿਣੀ ਰਹਾਂਗਾ। ਆਓ 1 ਜੂਨ ਨੂੰ 1 ਨੰਬਰ ਬਟਨ ਦਬਾ ਕੇ ਪਟਿਆਲੇ ਦੀ ਨੁਹਾਰ ਬਦਲਣ 'ਚ ਆਪਣਾ ਸਹਿਯੋਗ ਦੇਈਏ । #1जून_1नंबर_बैलेट #1june1number #patialedapehredar #saddank @Akali_Dal_
ਅਮਰਾਲਾ ਵਾਸੀਆਂ ਨਾਲ ਲੋਕ ਮਿਲਣੀ ਕਰ ਬਹੁਤ ਵਧੀਆ ਲੱਗਿਆ। ਤਪਦੀ ਗਰਮੀ ਦੇ ਮੌਸਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਮੂਹ ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਆਓ ਮਿਲ ਕੇ 1 ਜੂਨ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾ ਕੇ ਆਪਣੀ ਆਵਾਜ਼ ਸੰਸਦ ਵਿੱਚ ਬੁਲੰਦ ਕਰੀਏ। #1जून_1नंबर_बैलेट #1june1number @Akali_Dal_
ਵਿਧਾਇਕ ਹੁੰਦੇ ਹੋਏ ਆਪਣੇ ਹਲਕੇ ਦੇ ਵਿਕਾਸ ਲਈ ਜੋ ਵੀ ਕਰ ਸਕਦਾ ਸੀ ਉਹ ਕੀਤਾ। ਉਸ ਸਮੇਂ ਦੀ ਅਕਾਲੀ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਅਤੇ ਵਿਕਾਸ ਨੂੰ ਪਹਿਲ ਦਿੰਦੀ ਸੀ। #1जून_1नंबर_बैलेट #1june1number #patialedapehredar #saddank @Akali_Dal_
ਡਾ.ਧਰਮਵੀਰ ਗਾਂਧੀ ਨੇ 3 ਵਾਰ ਪਟਿਆਲਾ ਲੋਕ ਸਭਾ ਚੋਣ ਲੜੀ ਅਤੇ 4 ਵਾਰ ਅਲੱਗ-ਅਲੱਗ ਚੋਣ ਨਿਸ਼ਾਨ ਤੇ ਲੜੀ। ਕੀ ਇਮਾਨਦਾਰੀ ਹੈ ਲੋਕਾਂ ਦਾ ਫ਼ਤਵਾ ਲੈ ਕੇ ਤੁਸੀਂ ਢਾਈ ਸਾਲਾਂ ਵਿੱਚ ਸਿਰਫ 15 ਸਵਾਲ ਚੁੱਕੇ ਤੇ ਤਨਖ਼ਾਹ 5 ਸਾਲ ਦੀ ਲਈ ? #1जून_1नंबर_बैलेट #1june1number #patialedapehredar #saddank @Akali_Dal_
ਪਟਿਆਲਾ ਵਿਖੇ ਚੋਣ ਪ੍ਰਚਾਰ ਕਰਦਿਆਂ ਵੱਖ-ਵੱਖ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਮੈਨੂੰ ਪੂਰਾ ਆਸ ਹੈ ਕਿ ਪਟਿਆਲਾ ਨਿਵਾਸੀ 1 ਜੂਨ ਨੂੰ 1 ਨੰਬਰ ਦਾ ਬਟਨ ਦਬਾ ਕੇ ਮੇਰਾ ਸਾਥ ਦੇਣਗੇ। 1जून_1नंबर_बैलेट #1june1number #patialedapehredar @Akali_Dal_
ਮੇਰੀ ਸਮੂਹ ਲੋਕ ਸਭਾ ਪਟਿਆਲਾ ਹਲਕਾ ਦੇ ਵਾਸੀਆਂ ਨੂੰ ਅਪੀਲ ਹੈ ਕਿ ਪਟਿਆਲੇ ਦਾ ਬਹੁਪੱਖੀ ਵਿਕਾਸ ਕਰਵਾਉਣ ਲਈ ਤੁਹਾਡੇ ਆਪਣੇ ਐਨ.ਕੇ. ਸ਼ਰਮਾ ਜੀ ਨੂੰ 1 ਜੂਨ ਨੂੰ 1 ਨੰਬਰ ਦਾ ਬਟਨ ਦਬਾ ਕੇ ਆਸ਼ੀਰਵਾਦ ਦਿਓ- ਬਬੀਤਾ ਸ਼ਰਮਾ (ਧਰਮ ਪਤਨੀ ਸ੍ਰੀ ਐਨ. ਕੇ. ਸ਼ਰਮਾ) #1जून_1नंबर_बैलेट #1june1number #patialedapehredar @Akali_Dal_
ਅੱਜ ਦੀਆਂ ਚੋਣ ਮੀਟਿੰਗਾਂ ਪਟਿਆਲਾ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਇਲਾਕਿਆਂ ਵਿੱਚ ਕੀਤੀਆਂ ਗਈਆਂ। ਸਥਾਨਕ ਵਾਸੀਆਂ ਦਾ ਪਿਆਰ ਅਤੇ ਸਾਥ ਲਈ ਹਮੇਸ਼ਾ ਰਿਣੀ ਰਹਾਂਗਾ। #1जून_1नंबर_बैलेट #1june1number #patialedapehredar @Akali_Dal_

Harwinder Singh @S33790Singh
0 Followers 73 Following
Mohan Singh @msbadal12
4 Followers 4K Following Marketing & sales strategist | Helping brands scale with data, storytelling & smart funnels | Passionate about customer success & conversion science."
Jatinder Jassal @jassal5100
1 Followers 3 Following
Dar Sahil @darsahil16351
3 Followers 31 Following
Surjit Rana @surjit_ranaoo7
0 Followers 27 Following
Gurpreet Singh bhatti @GurpreetSi70201
4 Followers 32 Following ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਸਭ ਦਾ ਭਲਾ ਕਰੀ
justthingoff @justthingo96524
3 Followers 22 Following
Virdi 9040 @V904078679
1 Followers 12 Following
ਧਰੱਮਪ੍ਰ... @Dharampreet591
125 Followers 1K Following ☬☬“ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”☬☬ ☬☬ ਮੈਨੂੰ ਸਿੱਖ ਹੋਣ ਤੇ ਮਾਣ ਹੈ ☬☬ ☬☬ I M PROUD TO BE A SIKH ☬☬
Agoni @Agoni1263111
139 Followers 6K Following
Forever° @Forever1860806
93 Followers 4K Following
Noor mattu @Noormattu142952
0 Followers 7 Following
Sahib Manchanda @manchanda30718
18 Followers 361 Following ਸ਼੍ਰੋਮਣੀ ਅਕਾਲੀ ਦਲ ਪੰਜਾਬ, ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਆਈ ਟੀ ਵਿੰਗ ਹਲਕਾ ਸੇੰਟ੍ਰਲ ਇੰਚਾਰਜ ਲੁਧਿਆਣਾ, ਮੇਂਬਰ ਕੌਰ ਕਮੇਟੀ ਲੁਧਿਆਣਾ ਯੂਥ ਅਕਾਲੀ ਦਲ!
odhiambo patrick @odhiambopa23569
29 Followers 476 Following
Jaggi Singh @JaggiSingh90611
16 Followers 38 Following
Katherine @Katheri01457174
81 Followers 3K Following
Gurpreet @Gurpreet849378
0 Followers 6 Following
Jatinder Jassal @jassal31469
0 Followers 4 Following
Howtostay @Howtostay2330
100 Followers 5K Following
Salwinder Singh @SalwinderS10420
82 Followers 2K Following
Ranjeet Sinngh @RanjeetSin41588
6 Followers 20 Following
Bhupinder Singh @Bhupind75574404
1 Followers 4 Following
Jagdeep Singh @JagdeepSin56524
2 Followers 13 Following
SUKHWINDER SINGH @SUKHWIN91780471
1 Followers 18 Following
Kkhushvinder Singh Ti... @KkhushvinderTi1
46 Followers 150 Following
ਬੇਅੰਤ ਸ�... @BeantBhattiArt
2K Followers 5K Following ਮੈਂ ਬੇਅੰਤ ਸਿੰਘ ਪੰਜਾਬ ਦਾ ਪੁੱਤਰ ਹਾਂ 😊 ਮੈਂ ਇੱਕ ਛੋਟਾ ਜਿਹਾ ਕਲਾਕਾਰ ਤੇ ਵਿਦਿਆਰਥੀ ਵੀ ਹਾਂ , ਆਪਣੀਆਂ ਜਿੰਮੇਵਾਰੀਆਂ ਤੇ ਲੋੜਾਂ ਕਲਾ ਵੇਚਕੇ ਪੂਰੀਆਂ ਕਰਦਾ ਹਾਂ ,
Sukh Dhillon @SDhillon82548
3 Followers 48 Following
Paramjeet Kulana @KulanaPara68341
16 Followers 82 Following
Narinder Singh Brar @iNarinderBrar
31 Followers 430 Following
Hira Singh Pandori @HiraPandori
48 Followers 582 Following
Sandeep Sandhu @Sandeep20816401
6 Followers 88 Following
Asha Linda Monica @LindaM83025
205 Followers 1K Following @Abbott Pharmaceutical, @Abbott HealthCare, Samples lovely and caring make the world a better place.
Zenith Khati @KhatiZenith
2 Followers 34 Following
Jarnail Singh @Jarnail86929293
0 Followers 2 Following
Gurpreet Singh khalsa @Gurpreet6075253
1 Followers 6 Following Gurpreet Singh khalsa bilong to punjab village seoli
Sajan Singh @SajanSi09651182
0 Followers 1 Following
Parnam Kumar @ParnamKumar1
0 Followers 24 Following 🙆𝐀𝐟𝐟𝐢𝐥𝐢𝐚𝐭𝐞 𝐌𝐚𝐫𝐤𝐞𝐭𝐞𝐫 🎯 𝐀𝐢𝐦 | | | 𝐓𝐚𝐫𝐠𝐞𝐭𝐏𝐞𝐫𝐬𝐞𝐯𝐞𝐫𝐚𝐧𝐜𝐞 🤗 𝐇𝐞𝐥𝐩𝐢𝐧𝐠 𝐩𝐞𝐨𝐩𝐥𝐞 𝐭𝐨 𝐦𝐚𝐤𝐞 𝐦𝐨𝐧𝐞𝐲 𝐨𝐧𝐥𝐢𝐧
Mukesh Kumar @Mukeshji124421
5 Followers 51 Following
Harwinde singh @HarmendarSing11
183 Followers 1K Following
Ludhiana News24 @Ludhiana_news24
39 Followers 120 Following Hello friends, welcome to Ludhiana_news24 page. My name is Rajesh Kumar. You will get all the news related to Ludhiana city on this page.
Jagtar Gill @gil15464224
0 Followers 62 Following
Gurvail Singh Cheema @CheemaGurvail
0 Followers 29 Following
ਤੇਰਾ ਖਾ�... @KhalasaSigha
1K Followers 5K Following
Shiromani Gurdwara Pa... @SGPCAmritsar
45K Followers 4 Following ☬ੴ☬ Official handle of @SGPCAmritsar, representative organisation of the Sikhs. Also follow: @SGPCPresident Telegram: https://t.co/vn59v5Uy5J
fortismentalhealth @fortis_mhbs
49K Followers 18 Following Fortis Mental Health & Behavioural Sciences aims to better the mental health of individuals & society at large. Running 24*7*365 Helpline +918376804102
Jaggi Kaler @jaggikaler89
3 Followers 1 Following
Sukhbir Singh Badal @officeofssbadal
441K Followers 2 Following President - Shiromani Akali Dal | Former Dy CM Punjab | Former Union MoS | Ex MP (Ferozepur) | Ex MP (Faridkot) | Ex MP (Rajya Sabha)
Harpreet Singh @HarpreetSahani
2K Followers 76 Following News Editor and Anchor @ptcnews Raising voice against wrong things. Tweets are personal opinions.
I Stand With Farmers @VikramjeetRaja
14 Followers 67 Following I am Transporter & Landlord Zimidar bapu & Grandfather di kirpa
Parminder Singh Brar @PSBrarOfficial
38K Followers 752 Following General Secretary @bjp4punjab | National Champion in Cycling 🚴
Fan HARSIMRAT KAUR BA... @vikass1118
93 Followers 326 Following
@SAHIB SINGH MANCHAND... @SAHIBSINGHMANC3
93 Followers 761 Following SHRIOMANI AKALI DAL BADAL PUNJAB
IT ਵਿੰਗ ਸ�... @IT42349679
25 Followers 83 Following ਸੑੋਮਣੀ ਅਕਾਲੀ ਦਲ ਹਲਕਾ ਪੱਟੀ ਦੇ I.T ਵਿੰਗ ਦਾ ਅਕਾਊਂਟ। ਸੑ ਆਦੇਸ਼ਪੑਤਾਪ ਸਿੰਘ ਜੀ ਕੈਰੋਂ ਸਾਬਕਾ ਮੰਤਰੀ ਦੇ IT ਯੋਧਿਆਂ ਦਾ ਅਕਾਊਂਟ।
🅳🅰🆁🆁🅴�... @DarrenVirk
747 Followers 1K Following NEWS REPORTER, against Pakistani propaganda, Whistleblower, Ex-Crime Reporter, Advocate, Researcher, Motivational Speaker
Bhartiya Sikh Sangtha... @BSikhsangthan
1K Followers 1K Following भारतीय सिख संगठन एक सामाजिक संस्था है । जो पूरे भारत में बसे गुरु नानक नाम लेवा संगतो को एक मंच पर इकट्ठा कर उन्हें संगठित करने का काम करती है ।
mohitthakur @mohitth61636835
111 Followers 440 Following
RAJESH KHURANA @RAJESHK85324605
15 Followers 11 Following
Mercy Anderson @MercyAn41876255
155 Followers 1K Following In my words; I'm a passionate lady looking for a honest man for a relationship that can lead to marriage, true love and soul mate. I am responsible, trustworthy
Khushal Chand @Khushal22023388
33 Followers 16 Following
sahil @sahil48981317
4 Followers 11 Following
Editor Sanjay Sharma @editor_sanjay
254 Followers 243 Following the editor of the bright Punjab report paper and channel
@njv sm₹tideep @smrutideep
339 Followers 2K Following I love the religion that teaches liberty, equality and fraternity.
Globe Trucking @GlobeTrucking
4K Followers 7 Following Authorized BharatBenz dealership in Punjab since 2012 with operations across Ludhiana, Jalandhar, Bathinda, Pathankot, Amritsar, Ropar, DeraBassi, Abohar & Zira
ਜਸਕਰਨ ਸ�... @Jaskara28545900
83 Followers 186 Following IT ਵਿੰਗ ਪੑਧਾਨ, ਸੑੋਮਣੀ ਅਕਾਲੀ ਦਲ, ਹਲਕਾ ਪੱਟੀ। ਸੀਨੀਅਰ ਅਕਾਲੀ ਆਗੂ ਹਲਕਾ ਪੱਟੀ। ਸੑ ਆਦੇਸ਼ਪੑਤਾਪ ਸਿੰਘ ਜੀ ਕੈਰੋਂ ਦੇ ਵਰਕਰ। ਸੑ ਗੁਰਮੁੱਖ ਸਿੰਘ ਜੀ ਬਲੇਰ ਸਾਹਿਬ ਦੇ ਸਪੋਰਟਰ।
ਯੂਥ ਅਕਾ�... @yad_patti
67 Followers 136 Following Youth Akali Dal Of Patti Constituency. Sh Adeshpartap Singh Kairon Sahib Ex Minister Punjab is Our Leader.
Shrinjan Rajkumar Goh... @ShrinjanGohain
21K Followers 484 Following #AhomDynasty, Centrist, Fmr Nat’l Chess Champ•Interests: Tech/Public Policy/Law/Economics/Finance/History/Int'l&Strategic issues•🇮🇳’s success is my happiness•