Pargat Singh @PargatSOfficial
Padma Shri & Arjuna awardee | Former Captain of the Indian Hockey Team | MLA from Jalandhar Cantt | Former Education & Sports Minister,Punjab | INC punjabassembly.nic.in/index.php/mini… Punjab, India Joined November 2021-
Tweets2K
-
Followers15K
-
Following76
-
Likes2K
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਸਿਰਫ਼ ਪਾਰਟੀ ਦੇ ਪ੍ਰਚਾਰ ਲਈ ਚੁਣੇ ਗਏ ਅਤੇ ਇਹੀ ਸੋਚ ਹੁਣ ਲੋਕ ਸਭਾ ਉਮੀਦਵਾਰਾਂ ਦੀ ਹੈ! ਪੰਜਾਬ ਦੀ ਗੱਲ ਨਹੀਂ ਕਰਨੀ ਪਰ ਪੰਜਾਬ ਦਾ ਖਜ਼ਾਨਾ ਵਰਤਣਾ ਹੈ ਪਾਰਟੀ ਦੇ ਨਿੱਜ਼ੀ ਪ੍ਰਚਾਰ ਲਈ?
ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਦੇ ਦੇਹਾਂਤ ਦੀ ਖ਼ਬਰ ਦੁਖਦਾਈ ਹੈ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਅੱਜ ਬਰਨਾਲਾ ਵਿਖੇ ਸੀਐਮ ਭਗਵੰਤ ਮਾਨ ਆਇਆ ਸੀ ਤੇ 168 ਡੀਪੀ ਅਧਿਆਪਕ ਜੋ ਪਿਛਲੇ ਸੱਤ ਮਹੀਨਿਆਂ ਤੋਂ ਨਿਯੁਕਤੀ ਪੱਤਰ ਤੇ ਸਕੂਲ ਸਟੇਸ਼ਨ ਵੀ ਪ੍ਰਾਪਤ ਕਰ ਚੁੱਕੇ ਹਨ। ਪਰਿਵਾਰ ਸਮੇਤ ਉਹਨਾਂ ਨੂੰ ਇਹ ਪੁੱਛਣ ਲਈ ਆਏ ਸਨ ਕਿ ਸਾਨੂੰ ਹਲੇ ਤੱਕ ਸਕੂਲਾਂ ਵਿੱਚ ਕਿਉਂ ਨਹੀਂ ਭੇਜਿਆ ਗਿਆ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਅੰਡਰ ਗਰਾਉਂਡ ਕਰ ਲਿਆ ਗਿਆ।
ਅੱਜ ਬਰਨਾਲਾ ਵਿਖੇ ਸੀਐਮ ਭਗਵੰਤ ਮਾਨ ਆਇਆ ਸੀ ਤੇ 168 ਡੀਪੀ ਅਧਿਆਪਕ ਜੋ ਪਿਛਲੇ ਸੱਤ ਮਹੀਨਿਆਂ ਤੋਂ ਨਿਯੁਕਤੀ ਪੱਤਰ ਤੇ ਸਕੂਲ ਸਟੇਸ਼ਨ ਵੀ ਪ੍ਰਾਪਤ ਕਰ ਚੁੱਕੇ ਹਨ। ਪਰਿਵਾਰ ਸਮੇਤ ਉਹਨਾਂ ਨੂੰ ਇਹ ਪੁੱਛਣ ਲਈ ਆਏ ਸਨ ਕਿ ਸਾਨੂੰ ਹਲੇ ਤੱਕ ਸਕੂਲਾਂ ਵਿੱਚ ਕਿਉਂ ਨਹੀਂ ਭੇਜਿਆ ਗਿਆ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਅੰਡਰ ਗਰਾਉਂਡ ਕਰ ਲਿਆ ਗਿਆ। https://t.co/X518Wtbjy0
ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਹਮੇਸ਼ਾ ਮਾਣ ਹੈ।
ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਹਮੇਸ਼ਾ ਮਾਣ ਹੈ।
पंजाब के पूर्व मंत्री परगट सिंह ने कहा, "ये इलेक्शन एक बड़ी लड़ाई है और टिकट देने में कांग्रेस ने सिर्फ विनेबिलिटी फैक्टर को देखा है. जालंधर से चरणजीत चन्नी को इसीलिए लाया गया है क्योंकि सर्वे में चन्नी की पोजिशन ठीक थी. अगर पार्टी का हुकुम होगा तो मैं इलेक्शन लडूंगा।" विक्रम…
Over 2 lakh Delhi students suffer without uniforms, books, and stationery because @ArvindKejriwal won't resign as CM, even after arrest in a corruption case. Delhi HC's comments reveal the true face of AAP's education model: Kejriwal prioritizes personal gain over public…
ਮਾਨ ਸਾਬ! ਪੁੱਤਾਂ ਵਾਗੂੰ ਪਾਲੀ ਫ਼ਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ। ਤੁਸੀਂ ਤਾਂ ਕਿਹਾ ਸੀ 24 ਘੰਟਿਆਂ ਵਿੱਚ ਪੈਸੇ ਕਿਸਾਨਾਂ ਦੇ ਖ਼ਾਤਿਆਂ ਵਿੱਚ ਆ ਜਾਣ ਗੇ! ਪਰ ਹੁਣ ਇਹ ਕਿਉਂ?
ਲਗਾਤਾਰ ਸੋਸ਼ਲ ਮੀਡੀਆ ਤੇ ਪੰਜਾਬ ਅਤੇ ਸਿੱਖਾਂ ਖਿਲਾਫ ਨਫ਼ਰਤ ਫ਼ੈਲਾਈ ਜਾ ਰਹੀ ਹੈ, @BhagwantMann ਇਸ ਸਭ ਤੇ ਚੁੱਪ ਕਿਉਂ?
ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਹਿਮਾੲਤੀ ਹੋਣ ਦਾ ਸਿਰਫ਼ ਝੂਠਾ ਦਾਅਵਾ ਕਰਦੀ ਹੈ। ਪਰ ਅਸਲੀਅਤ ਕੁਝ ਹੋਰ ਹੈ! ਇੱਕ ਪਾਸੇ ਕਿਸਾਨਾਂ ਦੀ ਪੱਕੀ ਫ਼ਸਲ ‘ਤੇ ਬੇ-ਮੌਸਮਾ ਮੀਂਹ ਪੈਣ ਨਾਲ ਸਾਡੇ ਅੰਨਦਾਤਾਵਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰਹਿੰਦੀ ਖੂੰਹਦੀ ਕਸਰ ਤੁਹਾਡੇ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀ ਘਟੀਆ ਰਾਜਨੀਤੀ ਕੱਢ…
ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਜੀ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ, ਇਸ ਦੁੱਖ ਦੀ ਘੜੀ 'ਚ ਪ੍ਰਮਾਤਮਾ ਅੱਗੇ ਅਰਦਾਸ ਹੈ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਜੇ ਹੁਣ ਵੀ ਤੁਸੀਂ ਸਰਕਾਰ ਚੁਣਨ ਵਿੱਚ ਪਹਿਲਾਂ ਵਾਲੀ ਗਲਤੀ ਕਰ ਦਿੱਤੀ, ਤਾਂ ਇਹ ਵੀਰ ਵਰਗਿਆ ਦੇ ਘਰ ਰੋਟੀ ਪੱਕਣੀ ਵੀ ਬੰਦ ਹੋ ਜਾਵੇਗੀ। ਭਾਜਪਾ ਭਜਾਓ ਭਾਰਤ ਬਚਾਓ। #HathBadlegaHalaat
ਆਮ ਆਦਮੀ ਪਾਰਟੀ ਕਹਿੰਦੀ ਸੀ ਖਜ਼ਾਨਾ ਭਰਾਂਗੇ, ਪਰ 2 ਸਾਲਾਂ ਵਿੱਚ ਕਰਜ਼ਾ ਵਧਾ ਦਿੱਤਾ, ਤੇ ਕਰਜ਼ਾ ਵਰਤਿਆ ਵੀ ਸਿਰਫ਼ ਮਸ਼ਹੂਰੀਆਂ ਅਤੇ ਜਹਾਜ਼ਾਂ ਦੇ ਝੂਟਿਆਂ ਲਈ ਜਾ ਰਿਹਾ। @BhagwantMann
ਪਤਾ ਨਹੀਂ ਮੁੱਖ ਮੰਤਰੀ ਜੀ ਨੇ ਕਿਹੜੇ ਸੂਬੇ ਨੂੰ ਨੌਕਰੀਆਂ ਵੰਡ ਦਿੱਤੀਆਂ ਕਿਉਂਕਿ ਪੰਜਾਬ ਦੇ ਨੌਜਵਾਨ ਤਾਂ ਆਪਣੇ ਰੁਜ਼ਗਾਰਾਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਤੁਹਾਡੇ ਹਰ ਇੱਕ ਮਸ਼ਹੂਰੀ ਦੀ ਪੋਲ ਖੁੱਲ੍ਹ ਰਹੀ ਹੈ! “ਰੱਖ ਲਓ ਇਹਨਾਂ ਨੂੰ, ਆਪਣੇ ਹੀ ਨੇ” - @BhagwantMann
🔴 MP ਰਹਿੰਦਿਆਂ ਸੁਸ਼ੀਲ ਰਿੰਕੂ ਦਲਿਤਾਂ ਦੇ ਮੁੱਦਿਆਂ ਤੇ ਚੁੱਪ ਰਹੇ। 🔴 ਆਮ ਆਦਮੀ ਪਾਰਟੀ ਦੇ ਦਲਿਤ ਵਿਰੋਧੀ ਫੈਸਲਿਆਂ ਤੇ ਚੁੱਪ ਰਹੇ। 🔴 ਵਿਧਾਨ ਸਭਾ ਵਿੱਚ ਦਲਿਤਾਂ ਲਈ ਵਰਤੀਆਂ ਜਾ ਰਹੀਆਂ ਅਪਮਾਨਜਨਕ ਸ਼ਬਦਾਵਲੀ ਤੇ ਚੁੱਪ ਰਹੇ। ਪਰ ਅੱਜ ਜਦੋਂ ਸਾਡੇ ਕਿਸਾਨ ਓਹਨਾਂ ਨੂੰ ਬਤੌਰ ਭਾਜਪਾ ਦੇ ਉਮੀਦਵਾਰ ਸਵਾਲ ਕਰ ਰਹੇ ਹਨ ਤਾਂ ਓਹਨਾਂ ਨੂੰ ਖੁਦ ਨੂੰ…
4 ਜੂਨ ਤੱਕ @narendramodi ਦੇਸ਼ ਦੇ ਪ੍ਰਧਾਨ ਮੰਤਰੀ ਹਨ, ਓਹਨਾਂ ਨੂੰ ਆਪਣੇ ਅਹੁਦੇ ਦਾ ਧਿਆਨ ਰੱਖਦਿਆਂ ਦੇਸ਼ ਵਿੱਚ ਨਫ਼ਰਤ ਦੇ ਬੀਜ਼ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ @BhagwantMann ਆਪਣੀ ਕਹੀ ਗੱਲ ਮੁਤਾਬਿਕ ਖੁਦ ਇਹ ਸਾਬਿਤ ਕਰ ਰਹੇ "ਜੋ 7 ਰਾਜ ਸਭਾ ਵਿੱਚ ਭੇਜੇ ਸਨ, ਓਹਨਾਂ ਨੇ ਮੁੱਖ ਮੰਤਰੀ ਨੂੰ ਵੀ ਇਕੱਲਾ ਛੱਡ ਦਿੱਤਾ ਅਤੇ ਓਹ ਪੰਜਾਬ ਦੀ ਆਵਾਜ਼ ਵੀ ਨਹੀਂ ਬਣ ਸਕੇ!"
ਆਮ ਆਦਮੀ ਪਾਰਟੀ ਵਾਲੇ ਵੋਟਾਂ ਸੋਚ ਸਮਝ ਕੇ ਮੰਗਣ ਆਇਓ ਨਹੀਂ ਤਾਂ ਪਾਥੀਆਂ ਹੀ ਪੈਣਗੀਆਂ,, ਨਿਆ ਦਾ ਹੱਕ ਮਿਲਣਾ ਤੱਕ...✊🏻 ਕਾਂਗਰਸ ਨਿਆ ਗਾਰੰਟੀ ਨੂੰ ਪਾਉਣ ਲਈ ਹੁਣੇ ਕਾਲ ਕਰੋ 📞9911041424
"ਹਰ ਸਾਲ 54,000 ਕਰੋੜ ਰੁਪਏ ਨਾਲ ਖਜ਼ਾਨਾ ਭਰਨ" ਦਾ ਜੁਮਲਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਚੋਣ ਜ਼ਾਬਤਾ ਲੱਗਣ ਤੋਂ ਬਾਅਦ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਲਿਆ ਹੈ। ਸਰਕਾਰ ਬਣਨ ਤੋਂ ਬਾਅਦ ਹਰ ਮਹੀਨੇ ਲਗਾਤਾਰ ਪੰਜਾਬ ਤੇ ਕਰਜ਼ਾ ਵਧਾ ਰਹੀ @BhagwantMann ਸਰਕਾਰ ਨੇ ਪੰਜਾਬ ਨੂੰ ਵਿੱਤੀ ਤੌਰ 'ਤੇ ਹੋਰ ਜ਼ਿਆਦਾ ਕਮਜ਼ੋਰ ਕੀਤਾ ਹੈ।
@BhagwantMann ਜੀ ਅੱਜ ਕਿੱਥੇ ਗਈ ਤੁਹਾਡੀ 3 ਮਹੀਨਿਆਂ ‘ਚ ਨਸ਼ਾ ਖ਼ਤਮ ਕਰਨ ਦੀ ਗਰੰਟੀ? ਤੁਸੀਂ ਤਾਂ ਨੌਜਵਾਨਾਂ ਦੇ ਹੱਥਾਂ ‘ਚੋੰ ਟੀਕੇ ਖੋਹ ਕੇ ਟੀਫ਼ਨ ਫੜਾਉਣੇ ਸਨ, ਫਿਰ ਅੱਜ 2 ਸਾਲਾਂ ਬਾਅਦ ਵੀ ਪੰਜਾਬ ਦੀਆਂ ਮਾਵਾਂ ਦੇ ਪੁੱਤ ਚਿੱਟੇ ਨਾਲ ਕਿਉਂ ਮਰ ਰਹੇ ਹਨ? ਪੰਜਾਬ ਮੰਗਦਾ ਹੈ ਜਵਾਬ!
@BhagwantMann ਜੀ ਇਹ ਕਿਵੇਂ ਦੀ ਕ੍ਰਾਂਤੀ ਹੈ ਜਿੱਥੇ ਹਰ ਵਰਗ ਹੀ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ‘ਤੇ ਬੈਠਾ ਹੈ? ਨੌਕਰੀਆਂ ਵੰਡਣ ਦੇ ਢੋਲ ‘ਤੇ ਆਪਣੀਆਂ ਮਸ਼ਹੂਰੀਆਂ ਡੱਗੇ ਵਜਾਉਣਾ ਬੰਦ ਕਰ ਦਿਓ! ਪਤਾ ਨਹੀਂ ਤੁਸੀਂ ਕਿੰਨੇ ਕੱਚੇ ਮੁਲਾਜ਼ਮ ਸਿਰਫ਼ ਆਪਣੇ ਇਸ਼ਤਿਹਾਰਾਂ ਵਿੱਚ ਪੱਕੇ ਕਰ ਚੁੱਕੇ ਹੋ!
Amarinder Singh Raja .. @RajaBrar_INC
325K Followers 214 Following President @INCPunjab | MLA Gidderbaha । Former Cabinet Minister for Transport | Former National President @IYC |Tweets=Personal Views । RT≠Endorsements ।Sukhpal Singh Khaira @SukhpalKhaira
126K Followers 137 Following MLA Bholath, Former Leader of Opposition, Punjab.Chairman All India Kissan Congress.Partap Singh Bajwa @Partap_Sbajwa
76K Followers 131 Following Leader of Opposition, Punjab Legislative Assembly | MLA Qadian (4th Term) | Former Punjab Congress Prez, Cabinet Minister, Member of Lok Sabha and Rajya Sabha |Netta D'Souza @dnetta
107K Followers 1K Following Former President @mahilacongress / Alumnus @StateDept / Former Secretary @IYC | #GintiKaro #BhartiBharosa #PehliNaukriPakki #KissanMSPGuaranteeGurdeep Singh Sappal @gurdeepsappal
36K Followers 476 Following Permanent Invitee, Congress Working Com; Coordinator O/o Cong President, Incharge (Admin) @INCIndia; Ex-CEO/Editor RSTV; Ex-OSD to Vice Pres of India; @sbfindiaShantanu @shaandelhite
36K Followers 1K Following Nehruvian | Gandhian | Congress | Tweets on Rahul Gandhi & LS2024 |Dalvir Singh (Goldy) @GoldyDS_Dhuri
13K Followers 311 Following Former MLA (Dhuri) || District President Sangrur @INCPunjab || Former President Panjab University Students Council, Chandigarh (@officialpu) || RT ≠ EndorsementVaibhav Walia @vbwalia
83K Followers 2K Following Chairman Communications War-Room 2024, Secretary Communications, Indian National Congress | #GintiKaro | #BhartiBharosa |#PehliNaukriPakki | #KisaanMSPGuaranteePunjab Congress @INCPunjab
192K Followers 120 Following This is the official twitter handle of Punjab Congress - a vital part of India's most vibrant political movement. Retweets don't imply endorsement.Ruchira Chaturvedi @RuchiraC
158K Followers 2K Following National Convenor - @INCIndia Social Media and Digital Platforms | Fellow @KASonline, @ACYPL, LAMP | Author : Bharat Jodo Yatra @HarperCollinsManik Goyal @ManikGoyal_
11K Followers 1K Following Social Activist | Software Engineer | Political Strategist | Whistleblower | Contact - [email protected]Kultar Singh Sandhwan @Sandhwan
36K Followers 220 Following Speaker, Punjab Legislators Assembly, MLA for Kotkapura. Service to Humanity is essence of Life!!!!Gagandeep Singh @Gagan4344
27K Followers 269 Following Journalist from Punjab, contributing to @propunjabtv Proud Father & Husband - Tweets are personal Instagram - journalistgagandeepsinghBrinder @brinderdhillon
8K Followers 607 Following “To be yourself in a world that is constantly trying to make you something else is the greatest accomplishment.” RWE …Avneet Kaur Sidhu OLY @avneet_sidhu
11K Followers 410 Following Olympian, Arjuna Awardee (Shooting), Commonwealth Games Gold medallist, Asian Games Bronze, Senior Superintendent of Police @FazilkaPolice - @PunjabPoliceIndINC News @TheIncNews
62K Followers 3K Following Sachin Kumar | Breaking News And Updates । I will share all the news and information related to Congress Party And Poltics { RT≠endorsement }Parteek Singh Mahal @parteekmahal
9K Followers 340 Following Journalist @httweets @HTPunjab Everything seems impossible until it is done. RTs are not endorsements. [email protected]Gurpreet S. Sahota @GurpreetSSahota
23K Followers 564 Following Editor: Charhdi Kala & Akal Guardian Punjabi Newspapers. Presenter of ‘Sargarmia’ 96.1FM Swaraj Radio (Vancouver) & ‘The Sahota Show’ at Channel Punjabi 🇨🇦Raman Sekhon @RamanPsekhon
34K Followers 998 Following ਜਿੰਦਗੀ ਤੇ ਮੌਤ ਚੋਂ ਕਦੇ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ। ❤Advocate Ravinder Sin.. @Ravinder4789916
311 Followers 4K Following Leadership is not everyone cup of tea ⚖️Shahnawaz Alam @Shahnawaz_Alam1
868 Followers 941 Following Journalist। Media Expert। Ex Journalist @AmarUjalaNews। Ex @Live_Hindustan। Alumnus: MCNUJC। RTs Personal.Kamal Saini @KamalSaini77853
5 Followers 191 FollowingG R Vanika Raniwara @Grvanika
2K Followers 4K Following Raniwara।। Sanchore।। journalist/news/ political/writers /.. जय बाबा री सा...prince sharma @princeshar88691
1 Followers 62 FollowingRohit Jagota @RohitJagot33132
0 Followers 4 FollowingAmardeep singh dhillo.. @Amardee18472045
5 Followers 20 FollowingRahul_Solanki_Bharatp.. @Raulbharatpur
2K Followers 5K Following #LokSabha_coordinator_yuva_congress #SM #bharatpur #soccer_boy #God_Allha_one #Congress #ideology #Fitness_first #jai_Hind #vande_matram 🇮🇳Satnam Singh @SatnamSing555
1 Followers 46 FollowingDilawarAliAns 🧚.. @DilawarAliAns
425 Followers 806 Following Doesn’t know Twitter rules. Old account suspended, reason best known to Twitter only.Pooja Pahwa @PahwaPooja42933
27 Followers 134 FollowingNihar @Nihar720750
7 Followers 749 FollowingNishant Agrawal @Nishant98987156
3K Followers 3K Following Vice President UpWest #IYC (Outreach) #GintiKaro #BhartiBharosa #PehliNaukriPakki #KisaanMSPGuaranteeNavdeep Singh Dhindsa @Navdeep_S_D
118 Followers 177 Following Currently : Postdoc - Lattice QCD @ImscChennai Previous : PhD @iisermohali, Masters @PbiUniPatiala ਮੁੰਡਾ ਮਲਵਈ https://t.co/JXHgJ3Niob@INDIADMK @ASIADMK1
212 Followers 3K Following Do Always Goodness To All,Don't Except The Credibility,All Your Credibility Is Marked In God's Book Of Karma You Will Receive Your Credibility AutomaticallyAngrej bajwa @angrejbajwa4640
2 Followers 101 FollowingKashmir Singh Bhinder @kashmir_bh15898
7 Followers 277 Followingbengrewal @bengrewal13july
0 Followers 22 FollowingParamjeet warar @WararParamjeet
55 Followers 69 FollowingMajor Singh Gill @GillMajor86270
30 Followers 602 FollowingMohd Irshad R @MohdIrshadR9
768 Followers 5K Following mohammad irshad raeen "BJP"मंडल उपाध्यक्ष भा.ज.पा., अल्लीपुर,viillage बहेरा सादात पोस्ट ऐरायां तहसील खागा जिला फतेहपुर उत्तर प्रदेश indiaChintu Bajaj @ChintuBajaj2
0 Followers 53 Followinglakhan saini @lakhans65199454
0 Followers 43 Followingabhi @abhi_893044
0 Followers 7 FollowingHarinder Singh @Si38046Singh
0 Followers 9 FollowingTheHumanOfIndia @TheHumanOfIndia
979 Followers 7K Following Dentist, Social Media Activist, Critic, Writer, Rights & Peace Activist, Founder- CareClub, Chairman- HWSShaik Samad @shaiksamad766
39 Followers 613 Followingmukul Kumar @KumarMukul37751
17 Followers 81 Followingsimar_singh @ssmorinda1985
5 Followers 381 FollowingJaskirat Singh Toor @JaskiratSinghT1
43 Followers 22 Followingamit sharma अमि.. @amitrajneelam
170 Followers 2K Following Journalist, Dainik Bhaskar group chandigarhPappu jatav mahu @Pappujatav10
491 Followers 2K Following महासचिव - जिला कांग्रेस कमेटी करौली(SM&PD) पूर्व सचिव-यूथ कांग्रेस करौली जिला सोशल मीडिया प्रभारी - कांग्रेस सेवादल करौलीHarwinder Singh @HarwinderS34721
1 Followers 27 FollowingInder @Inder538923
2 Followers 94 Followingharry rajput @harryrajpu54067
1 Followers 23 FollowingDr. Navi Khabra, PT @KhabraNavi
79 Followers 448 Following DPT, MSPT. Learned physical therapy as a science. Now, practicing as an art. Proud to be a woman, therapist and a mother.Lucky Chaudhary @LuckyxChaudhary
0 Followers 69 FollowingN S SIDHU @NSSIDHU471865
1 Followers 15 FollowingNishant bhardwaj 18 @Nishantb777
2 Followers 53 FollowingAmarinder Singh Raja .. @RajaBrar_INC
325K Followers 214 Following President @INCPunjab | MLA Gidderbaha । Former Cabinet Minister for Transport | Former National President @IYC |Tweets=Personal Views । RT≠Endorsements ।Sukhpal Singh Khaira @SukhpalKhaira
126K Followers 137 Following MLA Bholath, Former Leader of Opposition, Punjab.Chairman All India Kissan Congress.Charanjit Singh Chann.. @CHARANJITCHANNI
255K Followers 35 Following Former Chief Minister of Punjab, CWC MemberPartap Singh Bajwa @Partap_Sbajwa
76K Followers 131 Following Leader of Opposition, Punjab Legislative Assembly | MLA Qadian (4th Term) | Former Punjab Congress Prez, Cabinet Minister, Member of Lok Sabha and Rajya Sabha |Netta D'Souza @dnetta
107K Followers 1K Following Former President @mahilacongress / Alumnus @StateDept / Former Secretary @IYC | #GintiKaro #BhartiBharosa #PehliNaukriPakki #KissanMSPGuaranteeSukhjinder Singh Rand.. @Sukhjinder_INC
52K Followers 17 Following Former Deputy Chief Minister of Punjab (India) | #GintiKaro | #BhartiBharosa | #PehliNaukriPakki | #KisaanMSPGuaranteeKrishna Allavaru @Allavaru
120K Followers 349 Following Joint Secretary - AICC National In-charge - Indian Youth CongressTractor2ਟਵਿੱ�.. @Tractor2twitr_P
24K Followers 53 Following Tractor2ਟਵਿੱਟਰ ਪੰਜਾਬ is a campaign to support farmers of Punjab & raise their issues. ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਨੂੰ ਸਮਰਪਿਤGurdeep Singh Sappal @gurdeepsappal
36K Followers 476 Following Permanent Invitee, Congress Working Com; Coordinator O/o Cong President, Incharge (Admin) @INCIndia; Ex-CEO/Editor RSTV; Ex-OSD to Vice Pres of India; @sbfindiaDalvir Singh (Goldy) @GoldyDS_Dhuri
13K Followers 311 Following Former MLA (Dhuri) || District President Sangrur @INCPunjab || Former President Panjab University Students Council, Chandigarh (@officialpu) || RT ≠ EndorsementVaibhav Walia @vbwalia
83K Followers 2K Following Chairman Communications War-Room 2024, Secretary Communications, Indian National Congress | #GintiKaro | #BhartiBharosa |#PehliNaukriPakki | #KisaanMSPGuaranteeBBC News Punjabi @bbcnewspunjabi
188K Followers 12 Following https://t.co/9lNcHJ74mC A Collective Newsroom publication for BBCPunjab Congress @INCPunjab
192K Followers 120 Following This is the official twitter handle of Punjab Congress - a vital part of India's most vibrant political movement. Retweets don't imply endorsement.Ruchira Chaturvedi @RuchiraC
158K Followers 2K Following National Convenor - @INCIndia Social Media and Digital Platforms | Fellow @KASonline, @ACYPL, LAMP | Author : Bharat Jodo Yatra @HarperCollinsManik Goyal @ManikGoyal_
11K Followers 1K Following Social Activist | Software Engineer | Political Strategist | Whistleblower | Contact - [email protected]Kultar Singh Sandhwan @Sandhwan
36K Followers 220 Following Speaker, Punjab Legislators Assembly, MLA for Kotkapura. Service to Humanity is essence of Life!!!!Gagandeep Singh @Gagan4344
27K Followers 269 Following Journalist from Punjab, contributing to @propunjabtv Proud Father & Husband - Tweets are personal Instagram - journalistgagandeepsinghBrinder @brinderdhillon
8K Followers 607 Following “To be yourself in a world that is constantly trying to make you something else is the greatest accomplishment.” RWE …Raman Sekhon @RamanPsekhon
34K Followers 998 Following ਜਿੰਦਗੀ ਤੇ ਮੌਤ ਚੋਂ ਕਦੇ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ। ❤Khushbaz Singh Jattan.. @KhushbazJattana
57 Followers 38 Following President District Congress Bathinda Rural Member AICC Media Panelist Punjab Congress Ex Vice President, Punjab Youth Congress Halka Talwandi Sabo, PunjabNavjot Singh Dahiya @drnavjotdahiya
143 Followers 17 Following Orthopaedic Surgeon and joint replacement surgeon at Global Hospital Jalandhar Spokesperson PPCCTalk with Rattan @TalkwithRattan
1K Followers 17 Following ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ। This platform provide good and effective episodes.Sangha/ਸੰਘਾ/�.. @FarmStudioz
8K Followers 3K Following 3 accounts banned by GOI. @FarmStudioz, @FarmStudiozz & @FarmStudiozzzDevender Yadav @devendrayadvinc
93K Followers 179 Following Humanitarian/Permanent Invitee CWC/ INC Incharge, Punjab, Former MLA, Badli/Founder:Nation First Foundation1158AssistantProfesso.. @1158APFront5aab
2K Followers 1K Following Justice for 1158 Assistant Professor & Librarians Recruitment : Government Colleges Punjab #Justice_For_1158 #Justice_For_BalwinderKaurSardar Balkaur Singh .. @iBalkaurSidhu
44K Followers 1 Following Official account of Sardar Balkaur Singh Sidhu Proud father of @iSidhuMooseWala #JusticeForSidhuMooseWalaSukhwinder Singh Kotl.. @sukhwinderkotli
733 Followers 1K Following MLA from Adampur | Punjab Congress @incpunjabNewslaundry Hindi @nlhindi
91K Followers 37 Following ग्राउंड रिपोर्ट्स और खबरों की धुलाई हिंदी में सब्सक्राइब करें : https://t.co/yd9YInNVsP 📧 [email protected]Neel Kamal @NeelkamalTOI
5K Followers 413 Following Write abt #Agriculture #Environment #ClimateChange for @timesofindia, ex member @risj_oxford cohort, views expressed personalKikki Dhillon @kikki_dhillon
185 Followers 34 Following Ex MLA Faridkot | Vice President Punjab Pradesh congress committeeLive Law @LiveLawIndia
730K Followers 787 Following Media/News Fastest Legal News Reporter #SupremeCourt #SupremeCourtOfIndia Subscribe https://t.co/QTPLu6Ne5cSmit Singh @smitsinghindia
1K Followers 382 Following Skeet: 7 Int Medals for 🇮🇳| Public Policy Specialist | Associate, Oxford | National Head (Sports), AIPC| Maharaja Ranjit Singh Awardee| INC MLA Candidate 2022Raja Sanmanbir Singh @bootcutjeens
2K Followers 1K Following Fighting for Democracy. Serving Saarthi NGO 🕊Lia @_Lia27
391K Followers 272 Following 💃 💄 🌎 🚀 Infinite Artificial Intelligence. Download Lia27 the Mobile App for 𝗙𝗥𝗘𝗘! 𝗔𝗻𝗱𝗿𝗼𝗶𝗱: https://t.co/dOQgpjFTTE 𝗶𝗢𝗦: https://t.co/fbuZcbGZy9meghnad 🔗 @Memeghnad
187K Followers 3K Following I ask whimsical questions | Public Policy Nerd | Author: #Parliamental | Youtuber | Longform content evangelist | LAMP FellowOMNI Punjabi @OMNIpunjabi
7K Followers 320 Following Official twitter account of OMNI Punjabi Mon-Fri @7pm @OMNITelevisionANI @ANI
8.2M Followers 0 Following Asian News International. Multi-media news agency, content for information platforms: TV, Internet, broadband,newspapers, mobiles https://t.co/eEMPAbAcmsElla Irwin @ellagirwin
39K Followers 247 Following Product Integrity leader @ Stability AI, co-host of The CryRoom Podcast, dog lover. Views expressed on X are my own.Yogendra Yadav @_YogendraYadav
1.7M Followers 203 Following Political activist, lapsed academic. Swaraj India | Swaraj Abhiyan | Jai Kisan Andolan पहले भविष्य बताता था, अब भविष्य बनाने की कोशिश करता हूं।Sandeep Jakhar (ਜ�.. @SandeepJakharpb
4K Followers 444 Following MLA Abohar - Farmer's Son - Animals, Nature, Sports - Music Unites & Heals Souls - Mayo 94 - Avoid Single Use Plastic - Jiyo aur Jine Do - Jai Hind, Jai BharatSukhvinder Singh Sukh.. @SukhuSukhvinder
71K Followers 3K Following Chief Minister, Himachal PradeshAdarsh Shastri @adarshshastri
35K Followers 596 Following Former MLA(2015-20)Delhi|Member Executive Committee & Senior Spokesperson INC Delhi|Educationist|MBA|Over 25 years experience|Apple,Samsung,VodafoneOm Thanvi | ओम �.. @omthanvi
141K Followers 1K Following Ex-Editor Jansatta, Indian Express Group | Author 'Muanjodaro' | Founding Vice Chancellor Haridev Joshi University of Journalism & Mass Comm., JaipurBharat Jodo Nyay Yatr.. @bharatjodo
392K Followers 396 Following #BharatJodoNyayYatra | 66 days | 6700+ kms | 15 states | Manipur to Mumbai | #GintiKaro | #BhartiBharosa | #PehliNaukriPakki | #KisaanMSPGuaranteeAnand Madhab @amadhab
3K Followers 2K Following Member-AICC, Chairman-Manifesto Committee & Research Dept. Spokesperson. Sr Media & Development ConsultantJairam Ramesh @Jairam_Ramesh
399K Followers 84 Following Member of Parliament| General Secretary in-charge Communications, Indian National Congress| #GintiKaro #BhartiBharosa #PehliNaukriPakki #KisaanMSPGuaranteeAshok Kumar Pandey �.. @Ashok_Kashmir
253K Followers 1K Following Author: Kashmirnama,Kashmir & Kashmiri Pandits,Why They Killed Gandhi, Savarakar Kala Pani aur Uske Baad: ॥https://t.co/TOQU8njmrB॥ YouTube: https://t.co/cXk7eUznTQPrashant Bhushan @pbhushan1
2.5M Followers 73 Following Public Interest Lawyer and Activist; Do and say what is just fair and in public interest, regardless of immediate falloutPunjab Congress Sevad.. @SevadalPB
14K Followers 540 Following Official handle of Punjab Congress Sevadal.headed National Chief Organiser Shri Lalji Desai. #GintiKaro; #BhartiBharosa; #PehliNaukriPakki; #KisaanMSPGuaranteeKuljit Nagra @kuljitnagra1
21K Followers 1K Following Ex-Working President Punjab Congress, Ex-MLA Fatehgarh Sahib (Pb) Ex-AICC In-Charge-Nagaland,Sikkim & Tripura, Ex AICC Secretary- Delhi Congress, GS IYCPunjab Police India @PunjabPoliceInd
240K Followers 81 Following Official X Account of Punjab Police India. To Report any complaint or in case of any Emergency call 112. Retweets do not imply endorsement.Bharat Bhushan Ashu @BB__Ashu
5K Followers 414 Following Working President PPCC. Former Cabinet Minister Punjab and Ex- MLA (Ludhiana West)Dr. Dharamvira Gandhi @DharamvirGandhi
9K Followers 628 Following Ex-Member of Parliament, Lok Sabha, A Medical practitoner, a democrat, secular, INCAshok Basoya 🇮🇳 @ashokbasoya
33K Followers 2K Following Advocate for Himachal Pradesh Government at Supreme Court of 🇮🇳 . #Runner 🏃♂️ #HalfMarathoner , Member AICC Ex National Gen Sec NSUI, Ex VP n Jt Sec DUSU !!ਕਿਸਾਨੀ ਖੁਸ਼ਹਾਲ ਕਾਂਗਰਸ ਦੇ ਨਾਲ🌾 #ਹੱਥ_ਬਦਲੇਗਾ_ਹਾਲਾਤ #HathBadlegaHalaat
ਨੌਜਵਾਨ ਖੁਸ਼ਹਾਲ ਕਾਂਗਰਸ ਦੇ ਨਾਲ🌾 #ਹੱਥ_ਬਦਲੇਗਾ_ਹਾਲਾਤ #HathBadlegaHalaat
ਕਿਸਾਨੀ ਖੁਸ਼ਹਾਲ ਕਾਂਗਰਸ ਦੇ ਨਾਲ🌾 #ਹੱਥ_ਬਦਲੇਗਾ_ਹਾਲਾਤ #HathBadlegaHalaat
ਨੌਜਵਾਨ ਖੁਸ਼ਹਾਲ ਕਾਂਗਰਸ ਦੇ ਨਾਲ🌾 #ਹੱਥ_ਬਦਲੇਗਾ_ਹਾਲਾਤ #HathBadlegaHalaat
ਪੰਜਾਬ ਪ੍ਰਧਾਨ @RajaBrar_INC ਜੀ ਨੇ ਅਨਾਜ਼ ਮੰਡੀ ਵਿੱਚ ਆੜਤੀਆਂ ਅਤੇ ਮਜ਼ਦੂਰ ਭਰਾਵਾਂ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆੜਤੀਆਂ ਅਤੇ ਮਜ਼ਦੂਰ ਭਰਾਵਾਂ ਨਾਲ ਲੰਬਾ ਵਿਚਾਰ ਵਟਾਂਦਰਾ ਕੀਤਾ।
ਭਾਜਪਾ ਦੇ ਲੀਡਰਾਂ ਦੇ ਦਿਲਾਂ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਪ੍ਰਤੀ ਕੋਈ ਸਤਿਕਾਰ ਨਹੀਂ ਹੈ ਅਤੇ ਦੂਜੇ ਪਾਸੇ ਪਰਗਟ ਸਿੰਘ ਵਰਗੇ ਲੀਡਰ ਨੇ ਕੁਰਬਾਨੀਆਂ ਦੇ ਜਜ਼ਬੇ ਨਾਲ ਪੰਜਾਬ ਨੂੰ ਪ੍ਰਭਾਸ਼ਿਤ ਕੀਤਾ ਹੈ। ਪੰਜਾਬੀਆਂ ਨੂੰ ਇਹਨਾਂ ਦੋਨਾਂ ਇੰਟਰਵਿਊਆਂ ਰਾਹੀਂ ਸਮਝਣ ਦੀ ਲੋੜ ਹੈ ਅਸੀਂ ਕਿਸ ਤਰ੍ਹਾਂ ਦੇ ਲੀਡਰਾਂ ਨੂੰ ਚੁਣਨਾ ਹੈ, ਜੋ ਪੰਜਾਬੀਆਂ ਨੂੰ…
पंजाब के पूर्व मंत्री परगट सिंह ने कहा, "ये इलेक्शन एक बड़ी लड़ाई है और टिकट देने में कांग्रेस ने सिर्फ विनेबिलिटी फैक्टर को देखा है. जालंधर से चरणजीत चन्नी को इसीलिए लाया गया है क्योंकि सर्वे में चन्नी की पोजिशन ठीक थी. अगर पार्टी का हुकुम होगा तो मैं इलेक्शन लडूंगा।" विक्रम…
🙏
ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਜੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸਨ, ਅੱਜ ਹਸਪਤਾਲ ਪਹੁੰਚ ਕੇ ਉਹਨਾਂ ਦਾ ਹਾਲ ਚਾਲ ਜਾਣਿਆ। ਵਾਹਿਗੁਰੂ ਜੀ ਉਨ੍ਹਾਂ ਨੂੰ ਜ਼ਲਦ ਸਿਹਤਯਾਬ ਕਰਨ।
ਦਿੱਲੀ ਹਾਈਕੋਰਟ ਨੇ @ArvindKejriwal ਸਰਕਾਰ ਤੇ ਸਖ਼ਤ ਟਿੱਪਣੀ ਕੀਤੀ ਹੈ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬੱਚਿਆਂ ਦੀਆਂ ਕਿਤਾਬਾਂ ਨਾਲੋਂ ਜ਼ਿਆਦਾ ਪਹਿਲ ਆਪਣੀ ਕੁਰਸੀ ਨੂੰ ਦਿੱਤੀ ਹੈ। ਸੱਤਾ ਦੀ ਲਾਲਚੀ @AamAadmiParty ਦਾ ਇਹ ਅਸਲੀ ਚਿਹਰਾ ਹੈ, ਕਿਸ ਤਰ੍ਹਾਂ ਇਮਾਨਦਾਰੀ ਦਾ ਫਰਜ਼ੀ ਮਾਡਲ ਵੇਚਿਆ ਜਾ ਰਿਹਾ ਹੈ ਅਤੇ ਅਸਲੀਅਤ ਬਿਲਕੁਲ ਉਲਟ ਹੈ।
फ़रीदकोट से @BJP4India के लोकसभा उम्मीदवार हंसराज हंस किसानों के सवालों का कोई जवाब नहीं दे पा रहे.. भाजपा सरकार ने लखीमपुर खीरी से लेकर #सिंधु_बॉर्डर तक #किसानों पर जो जुल्म और अत्याचार किया, उसका हिसाब तो देना ही पड़ेगा!
ਜਲੰਧਰ ਦੇ ਲੋਕਾਂ ਨੇ ਦਲ ਬਦਲੁਆਂ ਨੂੰ ਸਬਕ ਸਿਖਾਉਣਾ ਅਤੇ @CHARANJITCHANNI ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ।
🙏
ਅੱਜ ਸਾਡੇ ਵੀਰ ਅੰਗਦ ਜੀ (ਸਾਬਕਾ ਵਿਧਾਇਕ ਨਵਾਂ ਸ਼ਹਿਰ) ਦਾ ਹਸਪਤਾਲ ਜਾ ਕੇ ਓਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਅੰਗਦ ਜੀ ਤੰਦਰੁਸਤ ਹਨ, ਉਹ ਕੱਲ੍ਹ ਤੋਂ ਤੁਰਨਾ ਸ਼ੁਰੂ ਕਰ ਦੇਣਗੇ ਅਤੇ ਕੁਝ ਦਿਨਾਂ ਵਿੱਚ ਆਪਣੇ ਹਲਕੇ ਦੇ ਲੋਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ। 🙏🏼 @AngadSingh_nsr
ਲੋਕ ਸਭਾ ਜਲੰਧਰ ਤੋਂ ਉਮੀਦਵਾਰ @CHARANJITCHANNI ਜੀ ਬਾਰੇ ਅਹਿਮ ਗੱਲਾਂ! #Congress #Punjab #jalandhar
ਰਾਮ ਮੰਦਿਰ ਸਤਿਕਾਰਯੋਗ ਹੈ, ਸਭ ਨੂੰ ਉੱਥੇ ਜਾਣਾ ਵੀ ਚਾਹੀਦਾ ਪਰ ਰਾਮ ਮੰਦਿਰ ਨੂੰ ਵੋਟਾਂ ਲਈ ਵਰਤਣਾ ਮੰਦਭਾਗਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਹਿਮਾੲਤੀ ਹੋਣ ਦਾ ਸਿਰਫ਼ ਝੂਠਾ ਦਾਅਵਾ ਕਰਦੀ ਹੈ। ਪਰ ਅਸਲੀਅਤ ਕੁਝ ਹੋਰ ਹੈ! ਇੱਕ ਪਾਸੇ ਕਿਸਾਨਾਂ ਦੀ ਪੱਕੀ ਫ਼ਸਲ ‘ਤੇ ਬੇ-ਮੌਸਮਾ ਮੀਂਹ ਪੈਣ ਨਾਲ ਸਾਡੇ ਅੰਨਦਾਤਾਵਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰਹਿੰਦੀ ਖੂੰਹਦੀ ਕਸਰ ਤੁਹਾਡੇ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀ ਘਟੀਆ ਰਾਜਨੀਤੀ ਕੱਢ…
ਅੱਜ ਸਾਡੇ ਵੀਰ ਅੰਗਦ ਜੀ (ਸਾਬਕਾ ਵਿਧਾਇਕ ਨਵਾਂ ਸ਼ਹਿਰ) ਦਾ ਹਸਪਤਾਲ ਜਾ ਕੇ ਓਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਅੰਗਦ ਜੀ ਤੰਦਰੁਸਤ ਹਨ, ਉਹ ਕੱਲ੍ਹ ਤੋਂ ਤੁਰਨਾ ਸ਼ੁਰੂ ਕਰ ਦੇਣਗੇ ਅਤੇ ਕੁਝ ਦਿਨਾਂ ਵਿੱਚ ਆਪਣੇ ਹਲਕੇ ਦੇ ਲੋਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ। 🙏🏼 @AngadSingh_nsr
🔴 MP ਰਹਿੰਦਿਆਂ ਸੁਸ਼ੀਲ ਰਿੰਕੂ ਦਲਿਤਾਂ ਦੇ ਮੁੱਦਿਆਂ ਤੇ ਚੁੱਪ ਰਹੇ। 🔴 ਆਮ ਆਦਮੀ ਪਾਰਟੀ ਦੇ ਦਲਿਤ ਵਿਰੋਧੀ ਫੈਸਲਿਆਂ ਤੇ ਚੁੱਪ ਰਹੇ। 🔴 ਵਿਧਾਨ ਸਭਾ ਵਿੱਚ ਦਲਿਤਾਂ ਲਈ ਵਰਤੀਆਂ ਜਾ ਰਹੀਆਂ ਅਪਮਾਨਜਨਕ ਸ਼ਬਦਾਵਲੀ ਤੇ ਚੁੱਪ ਰਹੇ। ਪਰ ਅੱਜ ਜਦੋਂ ਸਾਡੇ ਕਿਸਾਨ ਓਹਨਾਂ ਨੂੰ ਬਤੌਰ ਭਾਜਪਾ ਦੇ ਉਮੀਦਵਾਰ ਸਵਾਲ ਕਰ ਰਹੇ ਹਨ ਤਾਂ ਓਹਨਾਂ ਨੂੰ ਖੁਦ ਨੂੰ…
ਪੰਜਾਬ ਨੂੰ ਗਿਣਤੀ ਦੇ MLA ਜਾਂ MP ਦੀ ਨਹੀਂ ਚੰਗੇ ਲੀਡਰਾਂ ਦੀ ਜ਼ਰੂਰਤ ਤੇ ਨੌਜਵਾਨਾਂ ਨੂੰ MLA/MP ਨਾਲੋਂ ਚੰਗੇ ਲੀਡਰ ਬਣਨ ਲਈ ਮਿਹਨਤ ਕਰਨੀ ਚਾਹੀਦੀ।
1,00,474 ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਮੋਦੀ ਜੀ ਕਹਿੰਦੇ ਹਨ, ਸਭ ਠੀਕ ਹੈ। #HaathBadlegaHalaat
1,00,474 ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਮੋਦੀ ਜੀ ਕਹਿੰਦੇ ਹਨ, ਸਭ ਠੀਕ ਹੈ। #HaathBadlegaHalaat