Search results for #Sikhi
ਕਿਉਂ ਸਿਰਫ ਸ਼੍ਰੋਮਣੀ ਅਕਾਲੀ ਦਲ, ਸਿੱਖ-ਪੰਥਕ ਸੰਸਥਾਵਾਂ ਅਤੇ ਪੰਥਕ-ਵਿਅਕਤੀਗਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵਿਚ ਹਿਸਾ ਲੈਂਣ? ਕਿਉਂਕਿ ਉਹਨਾ ਦੀ ਦਾਰਸ਼ਨਿਕ, ਸਿਧਾਂਤਕ ਅਤੇ ਕਾਰਸ਼ੀਲਤਾ ਲਈ ਅਗਵਾਈ ਅਤੇ ਪ੍ਰੇਰਨਾ ਦਾ ਮੌਲਿਕ ਸੋਮਾ, ਨਿਰੋਲ ਸਿੱਖੀ ਹੈ। #Sikhs #Sikhi #Sikhism #SikhFaith

Daily Hukamnama Sahib from Sri Darbar Sahib Amritsar | 01-05-2024 #hukamnamasahib #guruarjandevji #amritsar #khalsa #sikhi #gurdwara #singh #sikh #goldentemple #punjab #ajjdamukhwaak #waheguruji #gurugobindsinghji #hukamnama #dailyhukamnama
@PalGagneet You obviously do not understand the meaning of “sarbhat da bhalla..(rough translation: “goodness for all humanity”). If you want something dedicated to your way of thinking, start an organization — put your money where your mouth is. #sikhi
Today marks the Prakash Purab of Sri Guru Arjan Dev Ji Maharaj. On this day, let us remember Guru sahib, as by saying their name, you will become liberated. #GuruArjanDevJi #ParkashPurab #Sikhi #Waheguru #History #Guru #Sikhism #Sikh #BasicsofSikhi
ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਸਾਦਰ ਪ੍ਰਣਾਮ...ਉਨ੍ਹਾਂ ਦੇ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਕਰਕੇ ਫ਼ਖਰ ਮਹਿਸੂਸ ਹੁੰਦਾ ਹੈ, ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਬਹਾਦਰੀ ਨੂੰ ਚੇਤਿਆਂ ‘ਚ ਯਾਦ ਰੱਖਿਆ ਜਾਵੇਗਾ... #sardarharisinghnalwa #sikhism #sikhi #SikhKaum