MLA Kulwant Singh Bazigar @mlakulwantsingh
Patran, Punjab Joined March 2021-
Tweets946
-
Followers2K
-
Following299
-
Likes272
ਹੜ੍ਹਾਂ ਦੇ ਸਮੇਂ ਜ਼ਿਆਦਾ ਨਾਜ਼ੁਕ ਸਥਿਤੀ ਵਿੱਚ ਜਿਨ੍ਹਾਂ ਸੇਵਾਦਾਰ ਨੌਜਵਾਨਾਂ, ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਅਤੇ ਬਾਹਰੀ ਸੂਬਿਆਂ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ, ਅਸੀ ਉਨ੍ਹਾਂ ਦਾ ਤਹਿਤ ਦਿਲੋਂ ਧੰਨਵਾਦ ਕਰਦੇ ਹਾਂ।ਸਾਡੀ ਏਕਤਾ ਅਤੇ ਹੌਸਲੇ ਦੀ ਮਿਸਾਲ ਪੂਰੀ ਦੁਨੀਆ ਨੇ ਦੇਖੀ ਹੈ।
ਹੜ੍ਹ ਪੀੜਤ ਕਿਸਾਨਾਂ ਲਈ ਅਸੀਂ 2 ਲੱਖ ਕੁਇੰਟਲ ਬੀਜ ਮੁਫ਼ਤ ਦੇ ਰਹੇ ਹਾਂ, ਜਿਸ ‘ਚੋਂ 1.85 ਲੱਖ ਕੁਇੰਟਲ ਕਣਕ ਤੇ 16 ਹਜ਼ਾਰ ਕੁਇੰਟਲ ਸਰੋਂ ਦਾ ਬੀਜ ਸ਼ਾਮਲ ਹੈ। ਕੋਈ ਸਲੈਬ ਨਹੀਂ, ਜਿਸਦੀ ਜਿੰਨੀ ਜ਼ਮੀਨ ਪ੍ਰਭਾਵਿਤ ਹੋਈ ਹੈ, ਉਸ ਲਈ ਸਾਰਾ ਬੀਜ ਮੁਫ਼ਤ ਦਿੱਤਾ ਜਾਵੇਗਾ। @BhagwantMann ਮੁੱਖ ਮੰਤਰੀ, ਪੰਜਾਬ
ਜਿੰਨੀ ਜਲਦੀ ਅਸੀਂ ਪੰਜਾਬ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਾਂਗੇ ਓਨਾ ਹੀ ਪੰਜਾਬ ਦਾ ਇਤਿਹਾਸ ਯਾਦ ਰੱਖਣ ਯੋਗ ਬਣੇਗਾ। ਇਸ ਔਖੀ ਘੜੀ ਵਿੱਚ ਜੋ ਵੀ ਲੋਕਾਂ ਨਾਲ ਖੜ੍ਹੇਗਾ ਉਸ ਦਾ ਯੋਗਦਾਨ ਭੁੱਲਿਆ ਨਹੀਂ ਜਾਵੇਗਾ। ਇਸ ਸਮੇਂ ਇੱਕ ਦੂਜੇ ਦੀਆਂ ਕਮੀਆਂ ਕੱਢਣ ਦੀ ਬਜਾਏ, ਲੋਕਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਿਆ ਜਾਵੇ।
ਖ਼ੂਨ ਦਾਨ—ਸਭ ਤੋਂ ਉੱਤਮ ਦਾਨ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਪੰਜਾਬ ਭਰ ‘ਚ ਪਾਰਟੀ ਦੇ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਖ਼ੂਨ ਦਾਨ ਕੈਂਪ ਲਗਾਏ ਗਏ। ਨੌਜਵਾਨਾਂ ਸਮੇਤ ਬਾਕੀ ਲੋਕਾਂ ਨੇ ਵੀ ਕੈਂਪਾਂ ‘ਚ ਖ਼ੂਨ ਦਾਨ ਕਰਕੇ ਆਪਣਾ ਯੋਗਦਾਨ ਪਾਇਆ। @msisodia
ਰਾਸ਼ਨ ਕਾਰਡ ਕੱਟਣ ਦੇ ਮਾਮਲੇ ‘ਚ ਮਾਨ ਸਰਕਾਰ ਨੇ ਕੇਂਦਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ, ਤਾਂ ਜੋ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫ਼ਿਕੇਸ਼ਨ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇ। ਸਰਕਾਰ ਕਿਸੇ ਗਰੀਬ ਪਰਿਵਾਰ ਨਾਲ ਧੱਕਾ ਨਹੀਂ ਹੋਣ ਦੇਵੇਗੀ, ਗਲਤ ਤਰੀਕੇ ਨਾਲ ਕਿਸੇ ਦਾ ਕਾਰਡ ਨਹੀਂ ਕੱਟਣ ਦਿੱਤਾ ਜਾਵੇਗਾ।
ਬੀਜੇਪੀ ਪੰਜਾਬੀਆਂ ਨਾਲ ਹਮੇਸ਼ਾ ਦੋਗਲੀ ਨੀਤੀ ਅਪਣਾਉਂਦੀ ਆਈ ਹੈ, ਹੁਣ ਸਾਡੀ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਕ੍ਰਿਕਟ ਮੈਚ ਕਰਵਾਇਆ ਜਾ ਰਿਹਾ ਹੈ। ਬੀਜੇਪੀ ਆਪਣੇ ਫ਼ਾਇਦੇ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ।
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਸ ਯੋਜਨਾ ਦੇ ਤਹਿਤ, ਮਾਨ ਸਰਕਾਰ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰ ਰਹੀ ਹੈ। ਇਸ ਯੋਜਨਾ ਨੂੰ ਲੈ ਕੇ ਜਨਤਾ ਵਿੱਚ ਕਾਫ਼ੀ ਉਤਸ਼ਾਹ ਹੈ, ਲੋਕ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ ।
ਹਰ ਪਰਿਵਾਰ ਨੂੰ ₹10 ਲੱਖ ਦਾ ਮੁਫ਼ਤ ਕੈਸ਼ਲੈੱਸ ਇਲਾਜ! ਮਾਨ ਸਰਕਾਰ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਦੀ ਅੱਜ ਤੋਂ ਪੰਜਾਬ 'ਚ ਸ਼ੁਰੂਆਤ 🔹 ਮੁੱਖ ਮੰਤਰੀ ਸਿਹਤ ਕਾਰਡ 🔹 ਤਰਨ ਤਾਰਨ ਤੇ ਬਰਨਾਲਾ ‘ਚ ਰਜਿਸਟ੍ਰੇਸ਼ਨ ਸ਼ੁਰੂ ♦️ ਹਰ ਨਾਗਰਿਕ ਨੂੰ ਬਰਾਬਰਤਾ ਨਾਲ ਸਿਹਤ ਸੁਰੱਖਿਆ ਦੇਣ ਵਾਲੀ, ਮਾਨ ਸਰਕਾਰ ਦੁਨੀਆ ਦੀ ਪਹਿਲੀ ਸੂਬਾ ਸਰਕਾਰ
ਪੰਜਾਬ ਹੜ੍ਹਾਂ ਕਾਰਨ ਮੁਸ਼ਕਲ ਹਾਲਾਤਾਂ ‘ਚ ਘਿਰਿਆ ਜ਼ਰੂਰ ਹੈ, ਪਰ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਸਦਕਾ ਪੰਜਾਬ ਔਕੜਾਂ ਮੁਸੀਬਤਾਂ ਅੱਗੇ ਡਟਕੇ ਖੜ੍ਹਿਆ ਹੈ। ਆਓ ਆਪਣੇ ਪੰਜਾਬ ਨਾਲ ਖੜ੍ਹੀਏ ਤੇ rangla.punjab.gov.in ‘ਤੇ ਜਾ ਕੇ 'ਮਿਸ਼ਨ ਚੜ੍ਹਦੀਕਲਾ' 'ਚ ਆਪਣਾ ਬਣਦਾ ਸਹਿਯੋਗ ਦੇਈਏ। #RebuildPunjab
ਪੰਜਾਬੀਆਂ ਨੇ ਹੜ੍ਹਾਂ ਦੀ ਤਬਾਹੀ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਇਹੀ ਪੰਜਾਬ ਦੀ ਚੜ੍ਹਦੀਕਲਾ ਹੈ। ਮਾਨ ਸਰਕਾਰ ਨੇ 'ਮਿਸ਼ਨ ਚੜ੍ਹਦੀਕਲਾ' ਸ਼ੁਰੂ ਕੀਤਾ ਹੈ। ਆਓ, ਮਿਲ ਕੇ ਜ਼ਖਮ ਭਰੀਏ ਤੇ ਉਮੀਦਾਂ ਦੇ ਦੀਵੇ ਜਗਾਈਏ। ਹੋਰ ਜਾਣਕਾਰੀ ਲਈ rangla.punjab.gov.in 'ਤੇ ਜਾਓ। #RebuildPunjab
ਹੜ੍ਹਾਂ ਨੇ ਪੰਜਾਬ ਦੇ ਪਿੰਡਾਂ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ, ਪਰ ਸਾਡੀ ਨੌਜਵਾਨੀ ਦੇ ਜੋਸ਼ ਤੇ ਜਜ਼ਬੇ ਅੱਗੇ ਸਾਰੀਆਂ ਔਕੜਾਂ ਮੁਸੀਬਤਾਂ ਛੋਟੀਆਂ ਹਨ। ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਯਤਨ ਜਾਰੀ ਹਨ।
900 ਕਰੋੜ ਰੁਪਏ ਦੇ ਨਿਵੇਸ਼ ਨਾਲ ਫੋਰਟਿਸ ਹੈਲਥਕੇਅਰ ਮੋਹਾਲੀ ਨੂੰ ਵਿਸ਼ਵ-ਪੱਧਰੀ ਹੈਲਥ ਹੱਬ ਬਣਾਏਗਾ। ➡️ 2,200+ ਨੌਕਰੀਆਂ ਮਿਲਣਗੀਆਂ ➡️ ਫੋਰਟਿਸ ਪਹਿਲਾਂ ਹੀ 1,500 ਕਰੋੜ ਨਿਵੇਸ਼ ਕਰ ਚੁੱਕਾ CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਨ-ਨਿੱਜੀ ਭਾਗੀਦਾਰੀ ਰਾਹੀਂ ਹੈਲਥ ਸੈਕਟਰ ਮਜ਼ਬੂਤ ਕਰ ਰਹੀ ਹੈ।
ਸਾਡੇ ਰਾਜ ਸਭਾ ਸਾਂਸਦ ਵਿਕਰਮਜੀਤ ਸਾਹਨੀ ਵੱਲੋਂ ਮਿਸ਼ਨ ਚੜ੍ਹਦੀਕਲਾ ਤਹਿਤ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਖੁੱਲ੍ਹੇ ਦਿਲ ਨਾਲ ਦਿੱਤਾ ਗਿਆ ਯੋਗਦਾਨ ਬੇਹੱਦ ਸ਼ਲਾਘਾਯੋਗ ਹੈ। ਅਸੀਂ ਸਾਹਨੀ ਸਾਬ੍ਹ ਦਾ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਆਪਣੇ ਲੋਕਾਂ ਦਾ ਸਹਾਰਾ ਬਣੀਏ।
ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਔਖੇ ਹਾਲਾਤਾਂ ‘ਚੋਂ ਬਾਹਰ ਕੱਢਣ ਲਈ ਮਿਸ਼ਨ ਚੜ੍ਹਦੀਕਲਾ ਦਾ ਹਿੱਸਾ ਬਣੀਏ। ਲੋੜ ਹੈ ਆਪਣੇ ਲੋਕਾਂ ਨਾਲ ਖੜ੍ਹਨ ਦੀ, ਉਨ੍ਹਾਂ ਨੂੰ ਫਿਰ ਤੋਂ ਜ਼ਿੰਦਗੀ ਦੀ ਸ਼ੁਰੂਆਤ ਲਈ ਸਹਾਰਾ ਦੇਣ ਦੀ। ਆਓ ਆਪਣੇ ਪੰਜਾਬ ਪ੍ਰਤੀ ਜ਼ਿੰਮੇਵਾਰੀ ਨਿਭਾਈਏ। ਸਹਿਯੋਗ ਦੇਣ ਲਈ ਕਲਿੱਕ ਕਰੋ rangla.punjab.gov.in
ਜੈਸਾ ਗੁਰੂ ਵੈਸਾ ਚੇਲਾ! ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ। ਜਦੋਂ ਕਿਤੇ ਬਿਪਤਾ ਜਾਂ ਆਫ਼ਤ ਦਾ ਸਮਾਂ ਲੰਘ ਜਾਂਦਾ ਹੈ, ਫਿਰ ਇਹ ਦੋਨੋ ਆਪਣਾ ਫ਼ੋਟੋ ਸੈਸ਼ਨ ਕਰਵਾਉਣ ਪਹੁੰਚ ਜਾਂਦੇ ਹਨ।
ਬੀਜੇਪੀ ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਫ਼ਾਇਦੇ ਮੁਤਾਬਕ ਚਲਾਉਣਾ ਚਾਹੁੰਦੀ ਹੈ ਜਾਂ ਕਹਿ ਸਕਦੇ ਹਾਂ ਕਿ ਵਰਤਣਾ ਚਾਹੁੰਦੀ ਹੈ। ਪਰ ਪੰਜਾਬੀ ਹਮੇਸ਼ਾ ਆਪਣੇ ਮੁਤਾਬਕ ਚੱਲਦੇ ਹਨ, ਬੀਜੇਪੀ ਪੰਜਾਬ ਨੂੰ ਕਦੇ ਦਬਾ ਨਹੀਂ ਸਕਦੀ।
ਮਾਨ ਸਰਕਾਰ ਨੇ ਜੰਗੀ ਪੱਧਰ ‘ਤੇ ਸਪੈਸ਼ਲ ਗਿਰਦਾਵਰੀਆਂ ਆਰੰਭ ਦਿੱਤੀਆਂ ਹਨ, ਗ੍ਰਾਮ ਸਭਾਵਾਂ ਦੀਆਂ ਗਠਿਤ ਕਮੇਟੀਆਂ ਹਰ ਪਿੰਡ ‘ਚ ਹੋਏ ਨੁਕਸਾਨ ਤੇ ਖ਼ਰਾਬੇ ਦੀਆਂ ਅਧਿਕਾਰੀਆਂ ਨਾਲ ਮਿਲ ਕੇ ਰਿਪੋਰਟ ਬਣਾਉਣਗੀਆਂ। ਦਿਵਾਲੀ ਤੋਂ ਪਹਿਲਾਂ ਪਹਿਲਾਂ ਸਰਕਾਰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗੀ।
ਪੰਜਾਬ ਨੇ ਹਮੇਸ਼ਾਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਪਰ ਭਾਜਪਾ ਨੇ ਪੰਜਾਬ ਨੂੰ ਕਦੇ ਅਪਣਾਇਆ ਹੀ ਨਹੀਂ। ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਆਗੂਆਂ ਤੱਕ ਪੰਜਾਬ ਤੇ ਪੰਜਾਬੀਆਂ ਦਾ ਅਪਮਾਨ ਕਰਨ ਲੱਗ ਪਏ ਹਨ। ਯਾਦ ਰੱਖਿਓ ਇਹ ਪੰਜਾਬ ਦੀ ਧਰਤੀ ਵੀ ਕਦੇ ਤੁਹਾਨੂੰ ਅਪਣਾਏਗੀ ਨਹੀਂ।
ਮਾਨ ਸਰਕਾਰ ਨੇ ਹੜ੍ਹ ਪੀੜਤ ਲੋਕਾਂ ਦੀ ਬਿਹਤਰੀ ਤੇ ਭਲਾਈ ਲਈ ਵੱਡੇ ਕਦਮ ਚੁੱਕੇ ਹਨ। 40 ਦਿਨਾਂ ਅੰਦਰ ਵਿਸ਼ੇਸ਼ ਗਿਰਦਾਵਰੀ ਦਾ ਕੰਮ ਪੂਰਾ ਕਰਕੇ ਕਿਸਾਨਾਂ ਨੂੰ ₹20,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਨਾਲ ਹੀ ਹੋਰ ਘਰੇਲੂ ਨੁਕਸਾਨ ਦਾ ਵੀ ਢੁਕਵਾਂ ਮੁਆਵਜ਼ਾ ਦੇਵਾਂਗੇ। ਸਰਕਾਰ ਆਪਣੇ ਲੋਕਾਂ ਦੀ ਹੈ ਤੇ ਲੋਕਾਂ ਨਾਲ ਡਟਕੇ ਖੜ੍ਹੀ ਹੈ।

Harjot Singh Bains @harjotbains
139K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPolitics
Dr Balbir Singh @AAPbalbir
14K Followers 278 Following Farmer's son, eye surgeon, Health minister, Punjab.
AAP Ka Mehta 🇮🇳 @DaaruBaazMehta
142K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.
Gurdeep guru @Gurdeepgurus
22K Followers 574 Following AAP, Deadpool Fan, Software Developer👨💻, Co Founder PSP, Parody. @AAPWiki Mobile app (‼️INSTALL it now 👉 https://t.co/awdZ2D5OoM)
चयन 🇮🇳 @Tweet2Chayan
8K Followers 3K Following Politics aficionado 🗳️ | News junkie 📰 | Advocate for informed discussions 🗣️ | Exploring the world one headline at a time | Lets stay informed and engaged!
Harchand Singh Barsat @HarchandSBarsat
4K Followers 322 Following 🇮🇳 General Secretary @AAPPunjab || Chairman Punjab State Agricultural Marketing Board (Punjab Mandi Board) Follow-@HarchandSBarsat📌 :-Tweets by @TeamBarsat
काव्या IN... @bindass_ladki
39K Followers 4K Following हालात बदलते हैं क्योंकि कुछ लोग मैदान छोड़कर भागने से इंकार करते हैं।
Meera ❤️ @Mystic_Soul25
8K Followers 4K Following Views personal. Likes, retweets & follows aren't endorsements. An educated & aware Indian woman interested in development for all
NamanBatta7 @Namanbatta0001
0 Followers 42 Following 🦅ਅਸੀ ਆਸ਼ਕ ਲੰਮੀਆ ਰਾਹਾਂ ਦੇ ਸਾਥ ਛੱਡ ਗਏ ਸੱਜਣ ਸਾਹਾ ਦੇ ਜਿਹਨੁੰ ਮੰਝਿਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾ ਦੇ🦅☠️
gurlal singh cheema @gurlals54535305
8 Followers 50 Following
Stephanie Howard @StephanieH8332
10 Followers 69 Following
Adv. Harnoor Singh @harnoor95
742 Followers 3K Following ⚖️ PhD Research Scholar , LLM, LLB (CLC University of Delhi) || 🇺🇳UN ECOSOC 2024 Delegate India || Harvard Nations MUN 2017 delegate || ✍️
Baljit Singh @SinghBalji49246
0 Followers 7 Following
Ankush jindal @ankushjindal566
29 Followers 207 Following
Shikha Khanna @khanna_justin
58 Followers 542 Following Remember that! only money can makes more money!!!
Amar Toore @amar_toore48932
3 Followers 38 Following
Harniaz Brar @HarniazBrar
22 Followers 69 Following
Rajiv KMR Verma @RajivKMRVerma
39 Followers 1K Following
RINKU FRUND FATEHABAD @FrundRinku10128
6 Followers 268 Following Poltician मेरी लड़ाई बाप के पैसे से राज करने वाले गली के गुंडो से नहीं बल्कि विधायक मुख्यमंत्री और इस घटिया प्रशासन से है 💪 मेरा भारत महान 🇮🇳
Gabrumunda @Gabrumunda36160
4 Followers 63 Following
Rajendra Pratap Singh @aap_rpsingh
867 Followers 1K Following Official X Handle | Ex District President, Delhi Pradesh | Ex-Councillor Candidate, EDMC | Founder Member Aam Aadmi Party
S Kumar @SKumar015426955
4 Followers 101 Following
Akash Ashok AAP @AkashAshokAAP
273 Followers 2K Following जिला मीडिया प्रभारी,आम आदमी पार्टी -बाराबंकी,@AAP4Barabanki विधानसभा 269 जैदपुर(अ. ज.),उत्तर प्रदेश,भारत ,Student of Law ,Farmer's Son #MakeIndiaNo1
Malkit Patti @patti_malk48624
12 Followers 655 Following
Lakhvir singh @Lakhvir7888
2 Followers 93 Following
Ashok kumar Yadav @ashok_yada96853
4 Followers 107 Following
Love Preet @LovePre77348468
0 Followers 32 Following
Balwant Rawat @BalwantRawat_90
203 Followers 1K Following Keep it Simple..!! Attitude depends on other Attitude...!! 😜
Himmat singh @himatsingh21052
3 Followers 196 Following
Hanif Sarker Motivati... @AbuHanifSarker9
4K Followers 7K Following MOTIVATIONAL WRITER; FREEDOM FIGHTER BANGLADESH; CHAIRMAN OF MEDIATION group of company; ISLAMIC RESEARCHER Permanent member of Gulshan & Baridhara Society
Mohan Singh @msbadal12
4 Followers 4K Following Marketing & sales strategist | Helping brands scale with data, storytelling & smart funnels | Passionate about customer success & conversion science."
SUKHWINDER SINGH @SUKHWIN91780471
1 Followers 18 Following
Sanjeev kumar Patel �... @Pate321Kumar
72 Followers 1K Following लगे रहो केजरीवाल दिल्ली में तो केजरीवाल दिल्ली विधानसभा 2025
Heera Bains @heera91000
2 Followers 208 Following
Deepak Kumar Behniwal @DeepakAdsbti
2 Followers 180 Following President Ward No. 46 Aam Adami Party Bathinda Urban
Butasingh Dhaliwal @ButasinghPB13
1 Followers 48 Following
Navin GR @navingr98
63 Followers 2K Following
Mark Singh @MarkSingh427461
0 Followers 161 Following
Ranjit Singh @RanjitS21473606
1 Followers 49 Following
Deep Gill @deepgill18422
2 Followers 90 Following
Harmesh Singh Harmesh... @Harmesfoji16203
0 Followers 15 Following
Harshpreet Singh jait... @HSJaito62
4 Followers 241 Following ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
rai Singh @rai_singh28967
3 Followers 86 Following
Dalveer Singh @DalveerSin4391
27 Followers 546 Following
capt darshan singh bl... @DarshanSin1887
0 Followers 36 Following
Iqbal singh Dhillon @dhillon_si31573
3 Followers 52 Following
Satwinder Singh @Ghaintsaab_
1 Followers 105 Following
Vinod Kumar @vk8424527
3 Followers 130 Following
Dr. Gagan Sharma @GaganSh78160918
14 Followers 858 Following
ਜਥੇਦਾਰ �... @ama_zil48732
3 Followers 108 Following ਆਮ ਆਦਮੀ ਪਾਰਟੀ ਐੱਸ ਸੀ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ
Arvind Kejriwal @ArvindKejriwal
27.6M Followers 243 Following सब इंसान बराबर हैं, चाहे वो किसी धर्म या जाति के हों। हमें ऐसा भारत बनाना है जहाँ सभी धर्म और जाति के लोगों में भाईचारा और मोहब्बत हो, न कि नफ़रत और बैर हो।
AAP @AamAadmiParty
6.5M Followers 207 Following भ्रष्टाचार मुक्त भारत हमारी मांग नहीं हमारी ज़िद्द है। जय हिन्द। 🇮🇳 https://t.co/QITJdfYo3m | https://t.co/a1jzohYUcX
Raghav Chadha @raghav_chadha
900K Followers 708 Following Member of Parliament (Rajya Sabha), India | Member, National Executive & National Spokesperson, Aam Aadmi Party | Chartered Accountant |
Manish Sisodia @msisodia
3.4M Followers 305 Following Not sure if I'm a politician, activist, reader, writer, journalist or.. But l'm an Indian. I like Gandhi, because he always moved ahead of his own identity.
Gurmeet Singh Meet Ha... @meet_hayer
71K Followers 257 Following MP for Sangrur | Former Cabinet Minister Punjab | Former MLA Barnala Pb.
Kultar Singh Sandhwan @SpeakerSandhwan
40K Followers 223 Following Speaker, Punjab Legislative Assembly
Durgesh Pathak @ipathak25
180K Followers 243 Following A simple man, who wants to live in a society where justice prevails..If not, i will fight for it till my end.
Chetan Singh Jouramaj... @jouramajra
6K Followers 75 Following Minister of Information and Public Relation & Horticulture, Defence Services Welfare, Freedom Fighters, Government of Punjab.
Jarnail Singh @JarnailSinghAAP
93K Followers 314 Following MLA Tilak Nagar (4th Time),VP AAP Delhi, Badminton Enthusiast 🏸
Dr Balbir Singh @AAPbalbir
14K Followers 278 Following Farmer's son, eye surgeon, Health minister, Punjab.
Adv Harpal Singh Chee... @HarpalCheemaMLA
54K Followers 83 Following Finance, Excise And Taxation & Planning Minister of Punjab | MLA for Dirba | Former Leader of Opposition | AAM AADMI PARTY. Justice for all.
Gurdeep guru @Gurdeepgurus
22K Followers 574 Following AAP, Deadpool Fan, Software Developer👨💻, Co Founder PSP, Parody. @AAPWiki Mobile app (‼️INSTALL it now 👉 https://t.co/awdZ2D5OoM)
Dr Sushil Gupta @DrSushilKrGupta
45K Followers 423 Following State President @AAPHaryana; Member of Parliament, RajyaSabha(Ex.); Educationist; Health Reformer & Environmentalist; RT ≠ endorsements
Sujeet Sachan(Patel)�... @sujeetsachan27
24K Followers 2K Following 20, Learner Cricketer,Kabaddi Player,UPSC/UPPCS Aspirant,Digital Marketing, Influencer Marketing
Gopal Rai @AapKaGopalRai
450K Followers 146 Following देशभक्त क्रान्तिकारी, MLA - Babarpur Vidhansabha, Ex-Minister- Environment, Development, General Administration , Govt.of NCT Delhi
Harchand Singh Barsat @HarchandSBarsat
4K Followers 322 Following 🇮🇳 General Secretary @AAPPunjab || Chairman Punjab State Agricultural Marketing Board (Punjab Mandi Board) Follow-@HarchandSBarsat📌 :-Tweets by @TeamBarsat
Anu Babbar 🇮🇳 @babbaranu
13K Followers 3K Following State Joint Secretary Youth AAP Punjab || Ex Distt Mohali Youth President || Religion-Humanity || Proud student of #ArvindKejriwalSchoolOfPolitics 🇮🇳
Bitget @bitgetglobal
4.5M Followers 795 Following World's leading cryptocurrency exchange and web3 company | official partner of @LaLiga, @MotoGP, and @UntoldFestival | Support @BitgetSupport
Recycle India @recycleindia
385K Followers 8K Following Recycle India Foundation aims to bring awareness about recycling in India. We aim to educate people on waste disposal and help make India Clean and Green again.
PTC Punjabi @PTC_Network
174K Followers 427 Following PTC Network is world’s most popular and largest Punjabi TV Network. *OFFICIAL ACCOUNT*
Er.Jp Singhᅠᅠᅠ�... @jpsinghaap
857 Followers 385 Following Team Member Cabinet Minister Harjot Singh Bains
Pritam aggarwal @pritam62125482
229 Followers 184 Following PK Events pvt ltd. A.K fan I ❤ kejriwal.
Er.Sunjay (केज�... @TheNewDawnforAA
326 Followers 317 Following
rajagopalasharma @rajagopalasharm
3 Followers 27 Following
Pintu Mourya @PintuMo70033136
260 Followers 439 Following
deep Malaysia @MalaysiaRaju
3 Followers 115 Following
Tejwinder Singh Dulla... @Tejwinder62
3 Followers 50 Following
Gurpreet Singh @Gurpree45049658
1 Followers 21 Following
secret_tweeterstar @modambo
444 Followers 173 Following Myself BuntyNational 😜. 🔁retweet are not endorsements
Sandeep Agnihotri @agnihotriaap
31 Followers 60 Following
Deepak Bagga @DeepakB97877692
266 Followers 275 Following
Uppal.jatt17@googlem @UppalG
7 Followers 105 Following
Virendra singh @Virendra_74
104 Followers 207 Following
Gurvinder Singh 🏹 @GurriNivadha
151 Followers 277 Following An Agriculturist 🚜 🏹 belongs toਪੰਜਆਬ हिन्दी स्नातकोत्तर (Punjab University Chandigarh ) 🇮🇳 ਜੈ ਭੀਮ, ਜੈ ਸੰਵਿਧਾਨ,
Rahul patel @Rahulj1020
61 Followers 0 Following
Dipul Barman @DipulBarman6
3 Followers 55 Following
Ajit Yadav @aky0760
57 Followers 552 Following MangoMan,look to educated politicians not illiterate ones,peace & humanism promoter,abusive n illiterate bhakts stay away frm my timeline !!!
Jaspreet Singh @Jaspree53169025
35 Followers 15 Following
AAP Rajpura @RajpuraAap
104 Followers 88 Following Official account of Aam Aadmi Party Rajpura (PB 39) MLA Rajpura 2022 @neenamittalAAP
Pammu Haripur @PammuHaripur
717 Followers 717 Following Son of Farmer , I appreciate human and humanity State Social Media Co-ordinator AAP Punjab
Rajinder Kumar Bhalla @Rajinder_pat
15 Followers 2 Following
Ghansham Singh @Ghansha63633036
11 Followers 5 Following
Rajinder kohli @Rajinderkohli12
8 Followers 9 Following
JAPNEET ARORA @JAPNEETARORA10
54 Followers 37 Following
Baljinder Singh @Baljind56601544
29 Followers 22 Following
gurpreet kour 🧹 �... @AnjaliKanda1
90 Followers 515 Following aam Aadmi party member Amritsar in Punjab..Sikh