ਖਵਾਹਿਸ਼ਾਂ ਬਰਫੀਲੇ ਪਹਾੜਾਂ ਵਰਗੀਆਂ ਹੁੰਦੀਆਂ ਨੇ ਦੂਰੋਂ ਦਿਸਦੇ ਏਹ ਪਹਾੜ ਜਿੰਨੇ ਸੋਹਣੇ ਅਤੇ ਨੇੜੇ ਲੱਗਦੇ ਨੇ ਓਨਾਂ ਹੀ ਨੇੜੇ ਜਾਕੇ ਸਫ਼ੈਦ ਰੰਗ ਥੋੜੇ ਸਮੇਂ ਚ ਇੱਕ ਵਾਰ ਅੱਖਾਂ ਚੁੰਧਿਆ ਦਿੰਦੈ ਹੱਥਾਂ ਵਿੱਚ ਫੜਿਆ ਬਰਫ਼ ਦਾ ਭੋਰ ਥੋੜੀ ਜਿਹੀ ਗਰਮਾਹਟ ਨਾਲ ਪਿਘਲ ਜਾਂਦੈ। ✍🏽ਕੰਵਲ #ਪੰਜਾਬ #ਪੰਜਾਬੀਅਤ #ਕੰਵਲ