ਢੇਰੀ ਢਾਅ ਦੇਣੀ ਚਾਹੀਦੀ ਐ।
ਕਿਸੇ ਦੇ ਮੁਕੰਮਲ ਹੋਣ ਲਈ-ਜ਼ਿੰਦਗੀ ਵਿੱਚ ਕੁੱਝ ਹਾਸਿਲ ਕਰਨ ਲਈ-ਕਿਸੇ ਦੇ ਜਜ਼ਬਾਤਾਂ ਕਦਰਾਂ ਕੀਮਤਾਂ ਚ ਵਿਘਨ ਪਾਕੇ ਕਤਲ਼ ਕਰਨ ਤੋਂ ਬਚਣ ਲਈ,
ਜਿਸ ਢੇਰੀ ਦੇ ਓਹਲੇ ਹੱਲ ਪਏ ਹੋਣ
ਤਾਂ ਉਸ ਰੁਕਾਵਟੀ ਢੇਰੀ ਨੂੰ ਢਾਅ ਦੇਣਾ ਚਾਹੀਦੈ।
#ਪੰਜਾਬ #ਪੰਜਾਬੀ #ਪੰਜਾਬੀਅਤ
#ਕੰਵਲ
#Punjab #Punjabiat