ਖਾਲੀ ਚੀਜ਼ਾਂ, ਜਗ੍ਹਾਵਾਂ, ਜ਼ਹਿਨੀਅਤ
ਸਾਂਭਣੀਆਂ ਬੜੀਆਂ ਔਖੀਆਂ ਹੁੰਦੀਆਂ ਨੇ..
ਜ਼ਿਆਦਾ ਭਰ ਜਾਣ ਤਾਂ ਵੀ ਔਖੈ ਅਤੇ ਜੇਕਰ ਲੰਮਾ ਸਮਾਂ ਖਾਲੀ ਰਹਿ ਜਾਣ ਤਾਂ
ਜਾਲ਼ੇ ਲੱਗ ਜਾਣਾ… ਅਸਾਨ
ਸੁੰਨ-ਸਨਾ ਪੱਸਰ ਜਾਣਾ… ਮੁਨਾਸਿਬ
ਪਰ ਸੰਜਮ ਵਿੱਚ ਸ਼ਾਂਤ ਰਹਿਣਾ ਸਿੱਖ ਲੈਣਾ… ਜਾਇਜ਼
✍🏽ਕੰਵਲ
#ਕੰਵਲ #punjab #punjabi
#peaceful #mind