Dr. Sukhpreet Singh Udhoke @udhoke
Until the lions have their own historians, the history of the hunt will glorify the hunter https://t.co/DamtUL1Uqu Sukhpreetsinghudhoke.com Amritsar, India Joined September 2010-
Tweets155
-
Followers10K
-
Following563
-
Likes48
ਦਲ ਖਾਲਸਾ ਦੇ ਭਾਈ ਮੰਡ ਦੇ ਸੱਦੇ ਉੱਪਰ ਸਮੂਹ ਸਮਾਜਸੇਵੀ ਸੰਸਥਾਵਾਂ ਦੀ ਇਕੱਤਰਤਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅਜਨਾਲਾ ਵਿਖੇ ਖਾਲਸਾ ਏਡ ਵਲੋਂ ਹਾਜ਼ਰੀ ਦੀ ਸੇਵਾ
#ਆਇਆ_ਗਇਆ_ਮੁਇਆ_ਨਾਉ_॥ ਅੱਧੀ ਸਦੀ ਪਹਿਲਾਂ ਆਮਦ ਹੋਈ, ਜੋ ਅਜੇ ਮੂਆ ਨਾਉਂ ਧਰਾਉਣ ਤੱਕ ਜਾਰੀ ਹੈ। ‘ਆਇਆ’ ਤੋਂ ਬਾਅਦ ਜੀਵਨ ਪੰਧ ਤੇ ਅਜੇ ਪੈੜਾਂ ਨਿਸ਼ਾਨ ਛੱਡ ਰਹੀਆਂ ਹਨ ਜੋ ‘ਗਇਆ’ ਅਖਵਾਉਣ ਤੱਕ ਅਕਾਲ ਦੇ ਹੁਕਮ ਤੱਕ ਜਾਰੀ ਰਹਿਣਗੀਆਂ ਤੇ ਜਿਸ ਦਿਨ ਰੁੱਕ ਗਈਆਂ ਨਾਮ ਮੋਇਆ ਹੋ ਜਾਣਾ। ਜਨਮ ਦਿਨ ਉੱਪਰ ਮੁਬਾਰਕਬਾਦ ਦੇਣ ਵਾਸੇ ਸਦ ਸ਼ੁਕਰਾਨ।
#ਜੈਸੇ_ਕੋ_ਤੈਸਾ ਕੁੱਝ ਵੀਰਾਂ ਦਾ ਖਿਆਲ ਹੈ ਕਿ ਮੱਟ ਸੇਰੋਂ ਵਾਲੇ ਨੂੰ ਜਵਾਬ ਦੇ ਕੇ ਵਕਤ ਬਰਬਾਦ ਕੀਤਾ ਹੈ ਪਰ ਮੇਰਾ ਮੰਨਣਾ ਇਹ ਹੈ ਕਿ ਕੱਲ੍ਹ ਨੂੰ ਕੋਈ ਵੀ ਉੱਠ ਕੇ ਇਹੋ ਜਿਹੀਆਂ ਬੇਹੂਦਾ ਗੱਲਾਂ ਕਰ ਸਕਦਾ ਹੈ। ਜਿਵੇਂ ਕਿ ਪ੍ਰਿ: ਗੰਗਾ ਸਿੰਘ ਦੇ ਸਮੇਂ ਇਕ ਇਸਲਾਮੀ ਸਕਾਲਰ ਨੇ ਕੀਤੀਆਂ। ਸਾਨੂੰ ਹੁੱਜਤਾਂ ਦੇ ਜਵਾਬ ਬਾਰੇ ਪਤਾ ਹੋਣਾ ਚਾਹੀਦਾ ਹੈ।
#ਸੰਘਰਸ਼_ਸ਼ਹਾਦਤ ਪਿੰਡ ਬੱਲੋ (ਬਠਿੰਡਾ)ਦਾ ਸ਼ੁਭਕਰਮਨਜੀਤ ਸਿੰਘ ਸਪੁੱਤਰ ਸਰਦਾਰ ਚਰਨਜੀਤ ਸਿੰਘ ਕਿਸਾਨ ਸੰਘਰਸ਼ ਦੌਰਾਨ ਸਰਕਾਰੀ ਅੱਤਵਾਦ ਦਾ ਸ਼ਿਕਾਰ… ਗੋਲੀ ਲੱਗਣ ਨਾਲ ਕਿਸਾਨ ਸੰਘਰਸ਼ ਵਿੱਚ ਸ਼ਹੀਦ
#ਸੰਗਤ_ਦੀਦਾਰ ਜ਼ੀਰਕਪੁਰ ਨੇੜੇ ਪਿੰਡ ਭਬਾਤ ਵਿੱਚ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ। ਵਿਸ਼ਾ ਸੀ ਖ਼ਾਲਸਾ ਰਾਜ ਦਾ ਪ੍ਰਹਟ ਸਰੂਪ ਗੁਰੂ ਰਾਮਦਾਸ ਜੀ ਦਾ ਵਸਾਇਆ ਸ੍ਰੀ ਅੰਮ੍ਰਿਤਸਰ
#ਇਨਸਾਫ ਵਿਦਿਅਕ ਅਦਾਰੇ ਵਿੱਚ ਮਾਨਸਿਕ ਸੋਸ਼ਨ ਦਾ ਸ਼ਿਕਾਰ ਹੋ ਕੇ ਜਾਨ ਗਵਾਉਣ ਵਾਲੀ ਬੱਚੀ ਜਸ਼ਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਸਹਿਜ ਪਾਠ ਦਾ ਆਰੰਭ ਕੀਤਾ ਗਿਆ ਅਤੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਵੀਰਾਂ ਨਾਲ ਗੱਲ ਬਾਤ ਦਾ ਮੌਕਾ ਮਿਲਿਆ।
ਮੇਰੀ ਵੱਲੋਂ ਹੁਣ ਭਾਵੇਂ ਡੁੱਬ ਜੇ ਪੰਜਾਬ ਸਾਰਾ, ਮੈਂ ਤਾਂ ਬਾਬੇ ਤੋਂ ਚੜ੍ਹਾ ਕੇ ਅੱਜ ਵੰਗ ਆਈ ਆਂ। ਘਰ ਵਿੱਚ ਬੁੱਢੀ ਸੱਸ ਭੁੱਖੀ ਬੇਸ਼ੱਕ ਮਰ ਜਾਵੇ। ਮੰਜੇ ਤੇ ਬਿਮਾਰ ਸਾਹੁਰਾ ਭਾਵੇਂ ਗੱਡੀ ਚੜ੍ਹ ਜਾਵੇ। ਮੈਂ ਸ਼ਰਮ ਹਯਾ ਨੂੰ ਕਿੱਲੀ ਟੰਗ ਆਈ ਆਂ। ਮੇਰੀ ਵੱਲੋਂ ਹੁਣ ਭਾਵੇਂ ਡੁੱਬ ਜੇ ਪੰਜਾਬ ਸਾਰਾ, ਮੈਂ ਤਾਂ ਬਾਬੇ ਤੋਂ ਚੜ੍ਹਾ ਕੇ ਅੱਜ ਵੰਗ ਆਈ ਆਂ
#ਕਿਵੇਂ_ਭੁੱਲੀਏ ਕਿਵੇਂ ਭੁੱਲੀਏ ਰੁੱਸੀਆਂ ਤਕਦੀਰਾਂ ਨੂੰ, ਚੁੰਨੀ ਦੀਆਂ ਲੀਰਾਂ ਨੂੰ, ਅੱਗ ਲਗਾਊ ਭੀੜਾਂ ਨੂੰ, ਵੰਡ ਦੀਆਂ ਲਕੀਰਾਂ ਨੂੰ , ਨਹੀਂ ਭੁੱਲਾਂਗੇ ਆਪਣੇ ਰਾਜਾਂ ਨੂੰ, ਉੱਡ ਰਹੇ ਬਾਜ਼ਾਂ ਨੂੰ, ਲਾਹੌਰ ਦੇ ਤਖਤਾਂ ਨੂੰ, ਸਿਰਾਂ ਦੇ ਤਾਜਾਂ ਨੂੰ, ਵੇਖਿਓ ਚਮਕਦੀ ਤਲਵਾਰ ਨੂੰ ਨਲੂਏ ਦੀ ਲਲਕਾਰ ਨੂੰ ਆਜ਼ਾਦੀ ਦੇ ਖ਼ੁਮਾਰ ਨੂੰ ਖ਼ਾਲਸਈ ਸਰਕਾਰ ਨੂੰ
#ਜਾਣ_ਵਾਲਿਆ ਜਾਣ ਵਾਲਿਆ ਕਿਤੇ ਵੇਖ ਆ ਕੇ, ਰੋ ਅੰਮੜੀ ਦੀ ਕਿਵੇਂ ਅੱਖ ਰਹੀ ਏ। ਹਾਲੋਂ ਬੇਹਾਲ ਹੋਈ ਏ ਭੈਣ ਲਾਡੋ, ਯਾਦਾਂ ਤੇਰੀਆਂ ਸਾਂਭੀ ਰੱਖ ਰਹੀ ਏ। ਤੈਨੂੰ ਘੋੜੀ ਤੇ ਬੈਠੇ ਨੂੰ ਤੱਕਣਾ ਸੀ, ਲਾਸ਼ ਬੱਘੀ ਤੇ ਜਾਂਦੀ ਤੱਕ ਰਹੀ ਏ। Sukhpreet Singh Udhoke
#ਯਾਦ ਵਿਦਾ ਲੈ ਰਿਹਾ ਹਾਂ ਬੱਸ ਤਨ ਕਰਕੇ, ਯਾਦਾਂ ਵਿੱਚ ਤੁਹਾਡੀਆਂ ਸਦਾ ਰਹਿਣਾ। ਸੀਨੇ ਆਪਣੇ ਨਾਲ ਸਦਾ ਲੱਗਾ ਰੱਖਿਓ, ਜਿਵੇਂ ਰੱਖਦੀ ਸੁਹਾਗਣ ਕੋਈ ਗਹਿਣਾ। ਜਿਸਮ ਮੇਰੇ ਨੂੰ ਵਤਨ ਨਸੀਬ ਨਾ ਸੀ, ਕਣਾਂ ਰਾਖ ਦਿਆਂ ਅਜ਼ਾਦੀ ਕੂਕ ਕਹਿਣਾ। ਕੋਈ ਗ਼ਮ ਨਹੀ ਮੈਂ ਬੇਵਤਨ ਮੋਇਆ, ਪਰ ਲਾਅਨਤ ਸੀ ਬੇਗਾਨੇ ਦਰ ਬਹਿਣਾ। ਡਾ:ਸੁਖਪ੍ਰੀਤ ਸਿੰਘ ਉਦੋਕੇ
#ਭਰਮ ਇਕ ਭਰਮ ਹੈ ਮੇਰੇ ਕਾਤਲਾਂ ਨੂੰ, ਸਾਥੋਂ ਡਰ ਕੇ ਸਾਹ ਇ੍ਹਦਾ ਸੁੱਕ ਜਾਣਾ। ਮੇਰੇ ਸਬਰ ਤੇ ਵਫ਼ਾਵਾਂ ਮੇਰੀਆਂ ਨੇ ਪਰਦਾ ਤੇਰੀਆਂ ਜਫ਼ਾਵਾਂ ਦਾ ਚੁੱਕ ਜਾਣਾ। ਮੇਰੀ ਵੀ ਰੂਹ ਦੇ ਸਫ਼ਰ ਨੂੰ ਕੌਣ ਰੋਕੂ, ਇਸ਼ਕ ਤੇਰੇ ਦਾ ਸਫ਼ਰ ਨਹੀਂ ਰੁੱਕ ਜਾਣਾ। ਮੇਰੀ ਰੂਹ ਨੇ ਨੂਰ ਨਾਲ ਮਿਲ ਜਾਣਾ, ਜਿਸਮ ਤਾਂ ਖ਼ਾਕੀ ਹੈ ਆਖ਼ਰ ਮੁੱਕ ਜਾਣਾ। ਸੁਖਪ੍ਰੀਤ ਸਿੰਘ ਉਦੋਕੇ
#ਦਿਲੀਪ_ਤੇਰੇ ਪਾਟੂ ਕਾਲਜਾ ਧਰਤ ਪੰਜਾਬ ਦੀਏ, ਹੰਝੂ ਗ਼ਮਾਂ ਦੇ ਬੱਦਲ ਬਣ ਬਰਸਣਗੇ। ਤੇਰੀ ਯਾਦ ‘ਚ ਮੋਏ ਦਿਲੀਪ ਤੇਰੇ, ਰਾਖ ਬਣ ਤੇਰੇ ਆਬ ਨੂੰ ਪਰਸਣਗੇ। ਕਈ ਡੋਗਰੇ ਖੁਸ਼ੀ ਵਿੱਚ ਹੋਏ ਖੀਵੇ, ਦੀਵੇ ਬਾਲ ਕੇ ਗਾਵਾਂ ਮਣਸਣਗੇ। ਤੇਰੀ ਮਿੱਟੀ ਲਈ ਮਿੱਟੀ ਹੋਏ ਪੁੱਤ ਤੇਰੇ, ਤੇਰੀ ਮਿੱਟੀ ਦੀ ਛੋਹ ਲਈ ਤਰਸ
#ਰੂਹਾਨੀ_ਨਕਸ਼ ਰੂਹਾਨੀ ਜਿਹੇ ਨਕਸ਼ ਨੇ ਤੇ ਨੈਣਾਂ ‘ਚ ਸਰੂਰ ਹੈ। ਸਹਿਜ ਸ਼ਾਂਤ ਜਿਹਾ ਮੁਖ ਤੇ ਮਸਤਕ ਪੁਰਨੂਰ ਹੈ। ਅਜ਼ਾਦੀ ਹੀ ਮਕਸਦ ਹੈ ਜੰਗ ਜਿੱਤਣੀ ਜ਼ਰੂਰ ਹੈ। ਅਜ਼ਾਦੀ ਦਿਆਂ ਆਸ਼ਕਾਂ ਦੇ ਚਿਹਰੇ ਉੱਤੇ ਨੂਰ ਹੈ। Sukhpreet Singh Udhoke ਤਸਵੀਰ :-ਸ਼ਹੀਦ ਸ:ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
#ਸੱਚ ਨਸ਼ੇ ਦੇ ਵਪਾਰੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਵੀਰ ਪਰਮਿੰਦਰ ਸਿੰਘ ਝੋਟਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੇ ਸਾਰੇ ਵਰਤਾਰੇ ਵਿੱਚੋਂ, ਗ੍ਰਿਫਤਾਰ ਕਰਕੇ ਡਿਬਰੂਗੜ੍ਹ ਭੇਜੇ ਸਿੰਘਾਂ ਦੇ ਕਸੂਰ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਸ਼ਾ ਵੇਚਣਾ ਗੁਨਾਹ ਨਹੀਂ ਨਸ਼ਾ ਛਡਵਾਉਣਾ ਗੁਨਾਹ ਹੈ।
#ਪਰਦਾਫਾਸ਼ ਲਹਿੰਦੇ ਪੰਜਾਬ ਨੇ ਚੜ੍ਹਦੇ ਪੰਜਾਬ ਦਾ ਦਰਦ ਵੰਡਾਉਣ ਲਈ ਸੁਲੇਮਾਨਕੀ ਹੈੱਡ ਵਰਕਸ ਦੇ ਹੜ੍ਹ ਰੋਕੂ ਦਰ ਖੋਹਲ ਦਿੱਤੇ। ਸ਼ਾਇਦ ਹੁਣ ਕਿਸੇ ਕੱਠਪੁਤਲੀ ਚੈਨਲ ਦੀ ਕੂਕਦੀ ਆਵਾਜ਼ ਕੰਨਾਂ ਵਿੱਚ ਪਵੇ, “ ਪੰਜਾਬ ਕੇ ਕਿਸਾਨੋਂ ਕੇ ਪਾਕਿਸਤਾਨ ਕੀ ਖੁਫ਼ੀਆ ਏਜੰਸੀ ਸੇ ਸੰਬੰਧੋਂ ਕਾ ਪਰਦਾਫਾਸ਼, ਪਾਕਿਸਤਾਨ ਕੋ ਦੀਆ ਪਾਨੀ..
#ਅਸਲ_ਸੱਚ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਦੇ ਸਿਧਾਂਤ ਉੱਪਰ ਚੱਲਦਿਆਂ ਜੋ ਮਸ਼ੱਕਤ ਕਰਨੀ ਪੈਂਦੀ ਹੈ ਦੇ ਸਾਹਵੇਂ ਯੋਗ ਸਾਸ਼ਤ੍ਰ ਤਾਂ ਨਹੀਂ ਟਿੱਕਦੇ ਪਰ ਹਕੂਮਤਾਂ ਹਿੱਕ ਤਾਣ ਕੇ ਖੜਨ ਵਾਲੇ ਸੂਰਮਿਆਂ ਨੂੰ ਮੋਰ ਬਣਾ ਦਿੰਦੀਆਂ ਹਨ। ਵੈਸੇ ਵੀਰਾਂ ਨੇ ਇਸ ਆਸਣ ਦਾ ਨਾਮ ਮੋਰ ਆਸਣ ਨਹੀਂ ਬਲਕਿ ਕਟਾਰੂ ਚੱਕ ਮੁਦ੍ਰਾ ਆਸਣ ਦਾ ਨਾਮ ਦਿੱਤਾ ਹੈ।
If you have to leave the friendship, then leave it in such a way that the friend realizes that even after being away from me, he has not done me any harm. The doors of meeting again will be open.
#ਸੰਗਤ_ਦੀਦਾਰ ਜੱਸ ਪੰਜਾਬੀ ਟੈਲੀਵੀਜ਼ਨ ਅਮਰੀਕਾ ਉੱਤੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਅਤੇ ਸਵਾਲ ਜਵਾਬ। ਅਗਲੇ ਦਿਨਾਂ ਵਿੱਚ ਜੂਨ 1984 ਦੇ ਤੀਜੇ ਘੱਲੂਘਾਰੇ ਬਾਰੇ ਇਸ ਚੈਨਲ ਉੱਪਰ ਕੌਮ ਦੇ ਦਰਦ ਦੀ ਸਾਂਝਾਂ ਪਾਉਣ ਦਾ ਉਪਰਾਲਾ ਕਰਾਂਗੇ।

Ajmer Singh Randhawa @Panthpritham
5K Followers 2K Following Ajmer Singh Randhawa, previous account withheld on countering anti Sikh, hate monger Hindus on twitter. This profile is also withheld without violating T&C of X
ਚੜ੍ਹਦੀਕ... @chardikalasingh
8K Followers 5K Following ਲਖ ਖੁਸ਼ੀਆਂ ਪਾਤਿਸ਼ਾਹੀਆ ਜੇ ਸਤਿਗੁਰੁ ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ॥ Married😘♥️Engg MBA ਵਾਹਿਗੁਰੂ ਜੀ ANOTHER ACCT @halemyraj #FarmersProtest
SikhPressAssociation @SikhPA
37K Followers 7K Following International news agency connecting Sikhs with the media. Email- [email protected]. #PunjabUnderSiege #PanjabUnderSiege #FreeJaggiNow #LangarWeek #ChabeelDay
Dr. Amarinder Singh |... @115i110n10468
5K Followers 2K Following ਜਲਾਵਤਨ ਸਿੱਖ (ਪੰਜਾਬੀ) & Proud 🇺🇸 | Personal Account | Tech Enthusiast, Listener & Reader | Life long student of War & Peace, Philosophy| ⚠️ DM’s unmonitored
Raman Sekhon @RamanPsekhon
36K Followers 949 Following ਜੇ ਜ਼ਿੰਦਗੀ ਤੇ ਮੋਤ ਚੋਂ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ ।
ਜੁਝਾਰ ਸ�... @juzar__singh
1K Followers 374 Following ਹਮ ਰਾਖਤ ਪਾਤਸ਼ਾਹੀ ਦਾਵਾ॥ (ਮਝੈਲ) MA Journalism ans Mass Communication, PU। Research Scholar in Media Studies at GNDU।
Preet Kaur Gill MP @PreetKGillMP
52K Followers 6K Following Labour/Co-Op MP for #Birmingham #Edgbaston - PPS to SOS @SciTechgovuk [email protected] 0121-392-8426
TideBloom @yr4tqbuziu48433
1 Followers 129 Following
sᴜɴɴʏ @l3abyl3lueTick
1K Followers 1K Following Poisoned Quill ✒️..... FreeBird 🦅 (will choose death before slavery)
ਜੀਤ ਸੰਧ�... @JSahota009
1 Followers 43 Following
Ekamjot Singh @710Ekamjot
9 Followers 199 Following
Gur_Singh @GurSingh112813
0 Followers 14 Following
ਸੁਲਤਾਨ �... @thesultan315
0 Followers 28 Following .Defeatist .ਮਝੈਲ 🎯 .Moon is alone but still shine
Rupinder Bains @rupinder6487
1 Followers 24 Following B Tech- TIET Patiala, Organisations: Adani Airports, GMR, Reliance, PACL, DCM..
Inderjeet Singh Banga... @isbanga
724 Followers 5K Following Learning social behaviours of people across the world. Curious to understand different perspectives. Retweets are not endorsements.Likes may be just bookmarks.
Kaur Mahla @KaurMahla74410
9 Followers 126 Following
ਰਵਿੰਦਰ �... @rawinder1984
6 Followers 43 Following ⚔️ਹਮ ਰਾਖਤ ਪਾਤਸ਼ਾਹੀ ਦਾਵਾ ⚔️ ❤️ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ❤️ 🔥ਮਝੈਲ ਸਿੰਘ🔥 #freesikhpoliticalprisoners #Akaal #rajkaregakhalsa #NF1984
Arpandeep Singh @Arpan000333
5 Followers 74 Following
Raman Virk @RamanVirk632175
1 Followers 54 Following
pritpal singh @Pritpal047
0 Followers 5 Following
J.S ENTERPRISES @JSENTERPRISES19
0 Followers 19 Following
joginder singh @joginde04024230
7 Followers 124 Following
Jaskirat Singh Gill @JaskiratSi53959
1 Followers 26 Following 📍Panjab Every choice you make, makes you.
Matt @MattWelshy98
58 Followers 1K Following
Amritsar times @amritsartimes
541 Followers 116 Following Qaumantri Amritsar Times is a Weekly News paper.
HARDEEP Singh ਸਿ�... @HARDEEPSINGH369
0 Followers 56 Following
raman deep @rs_7020
2 Followers 30 Following
Bhengura_GaganSingh @BhenguraG
209 Followers 7K Following
Sarabdeep Singh @sarab_malhotra
64 Followers 1K Following
Anmol deep @sanmoldeep84
10 Followers 28 Following
SUKHJOT DHILLON @SUKHJOTDHILLON7
4 Followers 92 Following
Hardev Singh @HardevmahiSingh
0 Followers 20 Following
Babbu Grewal @BabbuGrewa42706
8 Followers 121 Following
eknoorsidhu @eknoorsidh99910
3 Followers 77 Following
Gurdeepsingh Saron @GSaron1313
6 Followers 65 Following A friend of a rich man is not rich but a friend of a thief is a thief. ~Anonymus
ੴ ਸ੍ਰੀ ਵ�... @AvtarSingh47551
2 Followers 15 Following
Gurmeet Singh Somal @GurmeetSin46901
27 Followers 211 Following
jasvir Dhaliwal @dhal76738
0 Followers 10 Following
Gurjit Singh @GurjitS96979968
4 Followers 51 Following
Jaspreet Singh @Jaspree44072504
2 Followers 33 Following
Training OnIT @trainingonit9
130 Followers 2K Following
Harnoor Dhillon @Harnoor85678776
3 Followers 244 Following
Chanpreet Singh @ChanpreetS36466
0 Followers 9 Following
Manpreet singh @PreetAu8825
0 Followers 10 Following
Empireev 80 @Empireev891729
12 Followers 43 Following
Naftali Bennte @Panjab20201984
321 Followers 397 Following
ammardeep singh gill @amardeepgill66
13K Followers 300 Following Poet , Lyricist , Film writer , Film maker. #Jora10numbaria #Jorathesecondchapter #Marjaney #Daaro #amardeepfilms ਚੜਦੀ ਕਲਾ ! 98207- 45058
Khalsa Aid @Khalsa_Aid
414K Followers 830 Following A UK-based international non-profit humanitarian organisation providing support to victims of natural and man-made disasters around the world.
Ranjit Bawa @BawaRanjit
624K Followers 51 Following Queries : +91-70878-72005 Email: [email protected]
ravinder singh @RaviSinghKA
368K Followers 4K Following Sikh,philanthropist, 23 Years of coordinating aid with Khalsa Aid,humanitarian & passionate about human rights.All views my own:Kidney recipient
Sikh Siyasat News @sikhsiyasat
27K Followers 265 Following Official Twitter Handle of Sikh Siyasat News - a Punjab based news and media organization since 2006. https://t.co/jWRRo1ng4N https://t.co/J3lhh5xpNg https://t.co/THLfCUQjcJ
ਪਰਮਜੀਤ �... @psgazi
8K Followers 150 Following ਸੰਪਾਦਕ, ਸਿੱਖ ਸਿਆਸਤ || ਵਕੀਲ || ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ || Editor, Sikh Siyasat News || Advocate || Former President Sikh Students Federation.
Satinder Sartaaj @SufiSartaaj
639K Followers 0 Following Welcome to the Official twitter account of Dr. Satinder Sartaaj. Poet | Composer | Singer | Actor
KaurB @KaurBmusic
269K Followers 2 Following Singer,Performer 👻@kaurbmusic 🔥 https://t.co/kqmtRN5gjY
Harbhajan Mann @harbhajanmann
170K Followers 55 Following For Bookings & Enquires Contact: (0091) 9417049008 Email: [email protected] | Artist Management: | Team HM |
SikhPressAssociation @SikhPA
37K Followers 7K Following International news agency connecting Sikhs with the media. Email- [email protected]. #PunjabUnderSiege #PanjabUnderSiege #FreeJaggiNow #LangarWeek #ChabeelDay
Kamaldeep Singh ਬ�... @kamalsinghbrar
10K Followers 348 Following Journalist. Reporting Human Rights, #UAPA, Punjab, Politics, Indo-Pak border with @IndianExpress at Amritsar
Jagbani @JagbaniOnline
262K Followers 103 Following Jagbani is a leading Punjabi-language daily newspaper published in India. It was first launched in 1976 and is part of the Punjab Kesari Group
Jassi @JJassiOfficial
54K Followers 826 Following Official Twitter Account. Singer, Performer, Actor. https://t.co/FhcEOzpV98
The War Room @israel_irannews
5K Followers 66 Following Live updates from wars happening around the world. Focusing mainly on the middle east.
Global Affairs @hehe_samir
291K Followers 14 Following Global headlines, political turns, and world drama told straight. No fluff. Just reality.
CHINA MFA Spokesperso... @MFA_China
800K Followers 284 Following Follow us to know more about China’s Diplomacy. YouTube https://t.co/8tIR7USk7M Facebook https://t.co/tKcZXq6cEx Instagram https://t.co/EevI7wTP8t
Wang Yi @yi56075347
113 Followers 127 Following Am Wang Yi, the Foreign Minister of the People's Republic of China.
JD Vance @JDVance
4.7M Followers 1K Following Christian, husband, dad. Vice President of the United States.
Pete Hegseth @PeteHegseth
1.7M Followers 358 Following Christian | American | Husband | Father | Author | Veteran | SECWAR | My views are my own. Official accounts: @SecWar & @DeptofWar
Ⓡⓐⓜⓐⓝ Ⓢ�... @singhafied
2K Followers 640 Following
Amanat Mann @AmanatMann
3 Followers 4 Following
Kanwar Grewal @KanwarGrewal1
20K Followers 12 Following Sufi Singer, Music Director & Lyricist Youtube :-https://t.co/N0JY967B4B
Jaspal Singh Manjhpur @manjhpur
7K Followers 261 Following Advocate for Sikh Political Prisoners, Proprietor of @PanjaabLawyers
ANI @ANI
9.2M Followers 0 Following Asian News International. Multi-media news agency, content for information platforms: TV, Internet, broadband,newspapers, mobiles https://t.co/eEMPAbAcms
Urmila Matondkar @UrmilaMatondkar
154K Followers 694 Following Actress. Activist. Politician. Aapli Mumbaichi Mulagi.
Dr Gurjeet Kaur Bains @BainsGurjeet
1K Followers 1K Following CEO of Women of Cultures with many 'Firsts' breaking glass ceilings in the world of media, commerce and business
KesriLeharScotland (�... @KesriLeharScot
3K Followers 4K Following Kesri Lehar Scotland is a grass roots organisation working to highlight human rights abuses across the map of India and campaign for the independence of Punjab.
Manj Kaur @manjkaur21
6K Followers 3K Following Human rights campaigner, Medic, British Sikh. My views are my own. RT are not endorsements. #FreeJaggiNow #FreeSikhPoliticalPrisoners
awasthis @awasthis
1.1M Followers 3K Following Journalist till I die. Now NDTV (#KhabronKiKhabar). Ex-ABP/News18India/ ZeeNews/ AajTak/ IndianExpress & Jansatta. RT r not endorsement.
Sweta Singh @SwetaSinghAT
3.8M Followers 280 Following Managing Editor @GoodNewsToday Programming @aajtak https://t.co/DflRflC88J अत्र प्रकटिताः विचाराः नैजायासंति। संस्थानं किमपि अत्रैव उत्तरदायित्वं नास्ति।
Rubika Liyaquat @RubikaLiyaquat
5.2M Followers 756 Following Tv Journalist. Heart belongs to Udaipur,Rajasthan. Soul to India. Life to humanity.
Sudhir Chaudhary @sudhirchaudhary
8.0M Followers 139 Following #Decode on DD News Earlier: #Black&White on AajTak, #DNA on ZeeNews, Editor-in-Chief & CEO Zee News,WION,Zee Business. Ramnath Goenka Awardee
Rajat Sharma @RajatSharmaLive
11.7M Followers 25 Following Chairman & Editor-in-Chief @indiatvnews | Host of India's longest running show #AapKiAdalat
Republic @republic
2.8M Followers 11 Following The official handle of the Republic Media Network | DIGITAL | TV | MEDIA | Subscribe to WhatsApp Channel Here - https://t.co/xyHvysKg6I
Republic Bharat - र... @Republic_Bharat
2.0M Followers 9 Following रिपब्लिक का अब वही भरोसा हिंदी में भी. जुड़ें सही और सटीक खबरों के लिए सिर्फ रिपब्लिक भारत के साथ. https://t.co/gAWa7pnXAl
India TV @indiatvnews
2.5M Followers 28 Following India’s most watched Hindi News Channel. Follow for latest/breaking News Alerts from all over the Globe. FB: https://t.co/IJtJpohREG
Zee News English @ZeeNewsEnglish
5.5M Followers 23 Following Covering politics, sports, tech, entertainment, and lifestyle, Zee News English brings you the news that matters! https://t.co/V0GoUSrRNO
NDTV @ndtv
18.1M Followers 18 Following Breaking news alerts Insta https://t.co/QrV2OUiLWo WhatsApp https://t.co/WriOE8tCgY Download App: https://t.co/Q2YKIJkBUZ
Business Standard @bsindia
2.2M Followers 532 Following Latest news on the economy, companies, markets, politics and technology from India's leading business daily. WhatsApp link: https://t.co/dOfKBRwpY0
Economic Times @EconomicTimes
4.4M Followers 47 Following The Economic Times (Official) India's No. 1 Destination for Business News, Economy and Politics | A Times Internet Product 📧:[email protected]
BJP Uttar Pradesh @BJP4UP
4.9M Followers 135 Following Official Twitter account of Bharatiya Janata Party, Uttar Pradesh. Connect us on Instagram: https://t.co/lIKK0uE7zA
News18 Uttar Pradesh @News18UP
2.0M Followers 21 Following उत्तर प्रदेश का सर्वश्रेष्ठ न्यूज़ चैनल और वेबसाइट. Follow us for Uttar Pradesh breaking news and updates. यूपी की हर ख़बर यहां पर. Part of @Network18Group
Amar Ujala @AmarUjalaNews
2.2M Followers 90 Following अमर उजाला जोश! सच का! देश-दुनिया की ताजा खबरों से जुड़े रहने के लिए लॉग ऑन करें: https://t.co/n3GIdODgZj हमारे अन्य चैनल @amarujalakavya और @AmarUjalaAwaaz हैं.
Dainik Bhaskar @DainikBhaskar
2.7M Followers 125 Following India's Biggest Hindi Newspaper & News App. For Realtime News Updates, Local News for cities, Short Video News, Download our App: https://t.co/z3E8SCURto
Dainik Jagran @JagranNews
2.3M Followers 85 Following Dainik Jagran's Official Account. The World's Largest Read Newspaper WhatsApp पर हमें फॉलो करें: https://t.co/KkgCooxyMU Dainik Jagran App: https://t.co/8YsmhLQn09
BBC News Hindi @BBCHindi
6.2M Followers 100 Following भारत, पाकिस्तान, चीन समेत दुनियाभर की राजनीति, समसामयिक, विज्ञान, खेल और मनोरंजन की ख़बरें. बीबीसी के लिए कलेक्टिव न्यूज़रूम की ओर से प्रकाशित.
NDTV India @ndtvindia
4.3M Followers 7 Following देश का सबसे भरोसेमंद न्यूज़ चैनल Whatsapp: https://t.co/IKXUN5przw Instagram: https://t.co/ykatT83HVz
News18 India @News18India
3.3M Followers 40 Following भारत का No.1 हिंदी न्यूज़ चैनल | India’s No.1 Hindi News Channel | 24x7 – Fastest and Most Accurate #News18India
Zee News @ZeeNews
7.0M Followers 30 Following ज़ी न्यूज हिंदी भाषी पाठकों के लिए पेश करता है बेहद सटीक, ताजा एवं विश्वसनीय खबरें। Follow us on #WhatsApp - https://t.co/Ha4BD8hL3F
AajTak @aajtak
24.5M Followers 21 Following AajTak covers breaking news, latest news in politics, sports, business & cinema. Follow us & stay ahead! Download the App: https://t.co/lhVovC0CUj
ABP News @ABPNews
14.3M Followers 27 Following Follow @ABPNews for breaking news alerts and latest stories from India.
TIMES NOW @TimesNow
10.2M Followers 371 Following TIMES NOW is India’s most watched English news channel. Follow for lightning fast #BreakingNews and #Alerts.
The Times Of India @timesofindia
14.9M Followers 164 Following News. Views. Analysis. Conversations. Follow us on Telegram https://t.co/bt0eINnEu8 | WhatsApp https://t.co/nhIk2Oq1SP
Hindustan Times @htTweets
8.7M Followers 124 Following Real-time news updates now directly on your WhatsApp; click to join https://t.co/sY4WTbPXik
The Indian Express @IndianExpress
4.3M Followers 284 Following The Indian Express brings to you latest news from India and the world, breaking round the clock. On telegram: https://t.co/O25yz94l1W
The Hindu @the_hindu
8.4M Followers 198 Following News feeds from India's National Newspaper. Subscribe to The Hindu and support credible journalism: https://t.co/oyI0UPPKBR
WSO @WorldSikhOrg
32K Followers 2K Following Promoting & protecting the interests of Sikh Canadians | #AskCanadianSikhs | Sikh Youth Leadership Institute | Sikh Family Helpline | Sikh Mentorship Program